Posted inNetherlands
India ਦਾ Hockey World cup ਤਗ਼ਮੇ ਦਾ Dream ਟੁੱਟਿਆ
ਐਮਸਟਲਵੀਨ : ਇੱਥੇ ਐਤਵਾਰ ਨੂੰ ਆਸਟਰੇਲੀਆ ਵਿਰੁੱਧ ਮੈਚ ਬਿਨਾਂ ਕਿਸੇ ਗੋਲ ਦੇ ਡਰਾਅ ਰਹਿਣ ਤੋਂ ਬਾਅਦ, ਮਹਿਲਾ ਹਾਕੀ ਟੀਮ ਦੇ ਆਲਮੀ ਹਾਕੀ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਦੇ ਦਿਲ ਕੱਢਵੇਂ ਅੰਤ ਨਾਲ ਭਾਰਤੀ ਖੇਮੇ ਵਿੱਚ ਖੁੱਲ੍ਹ ਕੇ ਹੰਝੂ…




























