ਜੇ ਮੌਨਸੂਨ ਸੈਸ਼ਨ ਵਿੱਚ ਸਿਆਸੀ ਆਗੂ ਸਿੱਖਿਆ ਦੀ ਜਵਾਬਦੇਹੀ ਦਾ ਮੁੱਦਾ ਚੁੱਕਣਗੇ ਤਾਂ ਵਾਂਗਚੁਕ ਭੁੱਖ ਹੜਤਾਲ ਖ਼ਤਮ ਕਰਨਗੇ: ਗੀਤਾਂਜਲੀ

ਜੇ ਮੌਨਸੂਨ ਸੈਸ਼ਨ ਵਿੱਚ ਸਿਆਸੀ ਆਗੂ ਸਿੱਖਿਆ ਦੀ ਜਵਾਬਦੇਹੀ ਦਾ ਮੁੱਦਾ ਚੁੱਕਣਗੇ ਤਾਂ ਵਾਂਗਚੁਕ ਭੁੱਖ ਹੜਤਾਲ ਖ਼ਤਮ ਕਰਨਗੇ: ਗੀਤਾਂਜਲੀ

ਨਵੀਂ ਦਿੱਲੀ : ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਐਤਵਾਰ ਨੂੰ ਦੱਸਿਆ ਕਿ ਜੇਕਰ ਸਿਆਸੀ ਆਗੂ ਸਫਦਰਜੰਗ ਹਸਪਤਾਲ ਵਿੱਚ ਵਾਂਗਚੁਕ ਨਾਲ ਮੁਲਾਕਾਤ ਕਰਕੇ ਇਹ ਭਰੋਸਾ ਦਿੰਦੇ ਹਨ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ…
England ਨੇ bronze ਜਿੱਤਿਆ

England ਨੇ bronze ਜਿੱਤਿਆ

ਮਿਆਮੀ : ਬੁਕਾਇਓ ਸਾਕਾ ਦੀ ਹੈਟ੍ਰਿਕ ਦੀ ਬਦੌਲਤ ਇੰਗਲੈਂਡ ਨੇ ਫੀਫਾ ਫੁਟਬਾਲ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਲਈ ਖੇਡੇ ਪਲੇ-ਆਫ਼ ਮੁਕਾਬਲੇ ਵਿੱਚ ਸ਼ਨਿੱਚਰਵਾਰ ਨੂੰ ਫਰਾਂਸ ਨੂੰ 6-4 ਨਾਲ ਸ਼ਿਕਸਤ ਦਿੱਤੀ। ਮੈਚ ਦੇ ਦੂਜੇ ਅੱਧ ਵਿੱਚ ਕਿਲੀਅਨ ਐੱਮਬਾਪੇ ਦੋ ਗੋਲ ਕਰ ਕੇ…
ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾਇਆ; ਲੜੀ 2-1 ਨਾਲ ਜਿੱਤੀ

ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾਇਆ; ਲੜੀ 2-1 ਨਾਲ ਜਿੱਤੀ

ਲੰਡਨ :  ਇੰਗਲੈਂਡ ਨੇ ਤੀਜੇ ਇਕ ਦਿਨਾ ਮੈਚ ਵਿਚ ਭਾਰਤ ਨੂੰ 27 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਭਾਰਤ ਵਲੋਂ ਰੋਹਿਤ ਸ਼ਰਮਾ ਨੇ 138 ਦੌੜਾਂ, ਵਿਰਾਟ ਕੋਹਲੀ ਨੇ 74 ਤੇ ਸ਼ੁਭਮਨ ਗਿੱਲ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ…
America ਵੱਲੋਂ Iran ਦੇ Revolutionary Guards ’ਤੇ Attack

America ਵੱਲੋਂ Iran ਦੇ Revolutionary Guards ’ਤੇ Attack

ਦੁਬਈ : ਜੌਰਡਨ ਵਿੱਚ ਦੋ ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਮਗਰੋਂ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਜਵਾਬੀ ਕਾਰਵਾਈ ਵਿੱਚ ਇਰਾਨ ਦੇ ਨੀਮ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਵਿੱਚ ਪੁਲਾਂ, ਬਿਜਲਈ ਪਲਾਂਟਾਂ ਤੇ ਹੋਰ ਟਿਕਾਣਿਆਂ ’ਤੇ ਹਮਲੇ ਕੀਤੇ।…
12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ

12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ

ਬਰੈਂਪਟਨ : ਬਰੈਂਪਟਨ ਵਿੱਚ ਤਿੰਨ ਦਿਨ ਪੰਜਾਬੀ ਦਾ ਲੇਖਾ-ਜੋਖਾ ਕਰਨ ਲਈ ਚੱਲੀ 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਅੱਜ ਇੱਥੇ ਭਵਿੱਖ ਦੇ ਵਾਅਦਿਆਂ ਨਾਲ ਸਮਾਪਤ ਹੋ ਗਈ। ਆਖ਼ਰੀ ਦਿਨ ਰੋਜ਼ ਥੀਏਟਰ ਵਿੱਚ ਕਾਨਫ਼ਰੰਸ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਅਮਰੀਕਾ ਦੇ ਧਨਾਢ ਸਿੱਖ…
ਅਮਰੀਕੀ ਜਾਂਚ ਏਜੰਸੀ FBI ਵੱਲੋਂ ਨਾਮਜ਼ਦ ਟਾਂਡਾ ਦਾ ਸਾਬਕਾ SHO ਗੁਰਿੰਦਰਜੀਤ ਨਾਗਰਾ ਗ੍ਰਿਫ਼ਤਾਰ

ਅਮਰੀਕੀ ਜਾਂਚ ਏਜੰਸੀ FBI ਵੱਲੋਂ ਨਾਮਜ਼ਦ ਟਾਂਡਾ ਦਾ ਸਾਬਕਾ SHO ਗੁਰਿੰਦਰਜੀਤ ਨਾਗਰਾ ਗ੍ਰਿਫ਼ਤਾਰ

ਚੰਡੀਗੜ੍ਹ : ਹੁਸ਼ਿਆਰਪੁਰ ਪੁਲੀਸ ਨੇ ਇੱਥੋਂ ਦੇ ਟਾਂਡਾ ਥਾਣੇ ਦੇ ਸਾਬਕਾ ਐੱਸ.ਐੱਚ.ਓ. ਅਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਜਬਰੀ…
ਸੋਨਮ ਵਾਂਗਚੁਕ ਨੂੰ ਹਸਪਤਾਲ ਭੇਜਣ ਤੋਂ ਬਾਅਦ ਅਭਿਜੀਤ ਦੀਪਕੇ ਵੱਲੋਂ ਭੁੱਖ ਹੜਤਾਲ ਸ਼ੁਰੂ

ਸੋਨਮ ਵਾਂਗਚੁਕ ਨੂੰ ਹਸਪਤਾਲ ਭੇਜਣ ਤੋਂ ਬਾਅਦ ਅਭਿਜੀਤ ਦੀਪਕੇ ਵੱਲੋਂ ਭੁੱਖ ਹੜਤਾਲ ਸ਼ੁਰੂ

ਕਾਰਕੁਨ ਸੋਨਮ ਵਾਂਗਚੁਕ ਨੂੰ ਦਿੱਲੀ ਪੁਲਿਸ ਦੁਆਰਾ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ਤੋਂ ਸਫਦਰਜੰਗ ਹਸਪਤਾਲ ਵਿੱਚ ਤਬਦੀਲ ਕੀਤੇ ਜਾਣ ਤੋਂ ਤੁਰੰਤ ਬਾਅਦ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਉਹ ਅਣਮਿੱਥੇ ਸਮੇਂ ਦੀ ਭੁੱਖ…
ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਦਿੱਲੀ ਪੁਲੀਸ ਨੇ ਹਸਪਤਾਲ ਦਾਖਲ ਕਰਵਾਇਆ

ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਦਿੱਲੀ ਪੁਲੀਸ ਨੇ ਹਸਪਤਾਲ ਦਾਖਲ ਕਰਵਾਇਆ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਦੱਸਿਆ ਕਿ ਜੰਤਰ-ਮੰਤਰ 'ਤੇ ਭੁੱਖ ਹੜਤਾਲ 'ਤੇ ਬੈਠੇ ਕਾਰਕੁਨ ਸੋਨਮ ਵਾਂਗਚੁਕ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਸ਼ਨਿਚਰਵਾਰ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਇੱਕ ਬਿਆਨ…
Sonam Wangchuk ਦੀ ਪਤਨੀ ਵੱਲੋਂ ਚਿਤਾਵਨੀ; ‘ਮੇਰੀ ਸਹਿਮਤੀ ਤੋਂ ਬਿਨਾਂ ਕੋਈ ਇਲਾਜ ਨਾ ਦਿੱਤਾ ਜਾਵੇ’

Sonam Wangchuk ਦੀ ਪਤਨੀ ਵੱਲੋਂ ਚਿਤਾਵਨੀ; ‘ਮੇਰੀ ਸਹਿਮਤੀ ਤੋਂ ਬਿਨਾਂ ਕੋਈ ਇਲਾਜ ਨਾ ਦਿੱਤਾ ਜਾਵੇ’

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਾਰਕੁਨ ਸੋਨਮ ਵਾਂਗਚੁਕ ਨੂੰ ਜੰਤਰ ਮੰਤਰ ਧਰਨੇ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਹੈ, ਉਨ੍ਹਾਂ ਦੀ ਪਤਨੀ ਗੀਤਾਂਜਲੀ ਜੇ. ਐਂਗਮੋ ਨੇ ਸ਼ਨੀਵਾਰ ਨੂੰ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਹਿਮਤੀ…
12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਬਰੈਂਪਟਨ : ਕੈਨੇਡਾ ਦੀ ਜਗਤ ਪੰਜਾਬੀ ਸਭਾ ਓਂਨਟਾਰੀਓ ਫਰੈਂਡਜ ਕਲੱਬ ਅਤੇ ਪਬਪਾ ਸੰਸਥਾਵਾਂ ਵੱਲੋ ਸ. ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਇੱਥੇ ਭਾਸ਼ਾਈ-ਸਮੂਹ ਸ਼ਾਨੋ-ਸ਼ੌਕਤ ਅਤੇ ਫੈਡਰਲ ਸਰਕਾਰ ਕਨੇਡਾ ਦੇ ਸਹਿਯੋਗ ਨਾਲ ਅਰੰਭ ਹੋ ਗਈ ਹੈ।…
ਭਾਰਤੀਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ: ਭਾਰਤ

ਭਾਰਤੀਆਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ: ਭਾਰਤ

ਨਵੀਂ ਦਿੱਲੀ : ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਤੋਂ ਬਾਅਦ ਹੁਣ ਵਿਦੇਸ਼ੀ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਤਹਿਤ ਅਮਰੀਕਾ ਜਾਣ ਵਾਲੇ ਲੰਬੇ ਸਮੇਂ ਤੱਕ ਉੱਥੇ ਨਹੀਂ ਰਹਿ ਸਕਣਗੇ। ਭਾਰਤ ਨੇ ਅੱਜ ਕਿਹਾ ਕਿ ਉਹ ਇਸ ਫੈਸਲੇ ਕਾਰਨ ਭਾਰਤੀ ਨਾਗਰਿਕਾਂ…
ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਵਿਨੀਪੈੱਗ : ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਚ ਉੱਘੇ ਸਿੱਖ ਟਿਕ ਟੌਕ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੂੰ ਜਿਮ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ਵਿੱਚ ਸਿੱਖ ਕਕਾਰਾਂ (ਧਾਰਮਿਕ ਚਿੰਨ੍ਹਾਂ) ਦੀ ਆਜ਼ਾਦੀ ਅਤੇ ਨਸਲੀ ਵਿਤਕਰੇ…
ਪੰਜਾਬ ਦਾ ਦੁਖਾਂਤ-4:ਮੌਤ ਦੇ ਵਾਰੰਟ: ਚੱਕੀ ਦੇ ਪੁੜਾਂ ’ਚ ਆਈ ਜ਼ਿੰਦਗੀ…

ਪੰਜਾਬ ਦਾ ਦੁਖਾਂਤ-4:ਮੌਤ ਦੇ ਵਾਰੰਟ: ਚੱਕੀ ਦੇ ਪੁੜਾਂ ’ਚ ਆਈ ਜ਼ਿੰਦਗੀ…

ਚੰਡੀਗਡ਼੍ਹ : ਰਾਜਪੁਰਾ ਦੇ ਸਰਕਾਰੀ ਸਕੂਲ ’ਚ ਰੋਜ਼ ਵਾਂਗ ਸਵੇਰ ਦੀ ਸਭਾ ਸ਼ੁਰੂ ਹੋਈ। ਬੱਚਿਆਂ ਨੇ ਪ੍ਰਾਰਥਨਾ ਸ਼ੁਰੂ ਕੀਤੀ ਸੀ ਕਿ ਅਚਾਨਕ ਕਾਲੇ ਦੌਰ ਦੇ ਪਰਛਾਵੇਂ ਦੀ ਝਪਟ ਪਈ, ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਥਾਏਂ ਢੇਰ ਹੋ ਗਈ। 17 ਦਸੰਬਰ 1990 ਦੀ…
ਸੋਨਮ ਵਾਂਗਚੁਕ ਤੇ ਸਿਆਸੀ ਚੁੱਪ

ਸੋਨਮ ਵਾਂਗਚੁਕ ਤੇ ਸਿਆਸੀ ਚੁੱਪ

ਚੰਡੀਗੜ੍ਹ : ਭਾਰਤ ਦੀ ਸੰਸਦ ਦਿੱਲੀ ਦੇ ਦਿਲ ਜੰਤਰ-ਮੰਤਰ, ਜਿੱਥੇ ਸੋਨਮ ਵਾਂਗਚੁਕ ਭੁੱਖ ਹੜਤਾਲ ’ਤੇ ਬੈਠੇ ਹਨ, ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਹੈ। ਸੰਸਦ ਵਿੱਚ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਿੱਖਿਆ…
FIFA World Cup 2026 final ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ: ਮੈਸੀ

FIFA World Cup 2026 final ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ: ਮੈਸੀ

ਅਟਲਾਂਟਾ (ਅਮਰੀਕਾ) : ਲਿਓਨਲ ਮੈਸੀ ਦਾ ਅਰਜਨਟੀਨਾ ਦੇ ਆਲੋਚਕਾਂ ਲਈ ਸੁਨੇਹਾ ਹੈ, ‘‘ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ।’’ ਅਰਜਨਟੀਨਾ ਦੇ ਇਸ ਸੁਪਰਸਟਾਰ ਨੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਮੌਜੂਦਾ ਆਲਮੀ ਫੀਫਾ ਕੱਪ ਚੈਂਪੀਅਨ ਟੀਮ ’ਤੇ…
ਫੀਫਾ ਵਿਸ਼ਵ ਕੱਪ ਫਾਈਨਲ ’ਤੇ ਧੂੰਏਂ ਦੇ ਬੱਦਲ

ਫੀਫਾ ਵਿਸ਼ਵ ਕੱਪ ਫਾਈਨਲ ’ਤੇ ਧੂੰਏਂ ਦੇ ਬੱਦਲ

ਨਿਊਯਾਰਕ : ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਅਮਰੀਕਾ ਵਾਲੇ ਪਾਸੇ ਜਾ ਰਿਹਾ ਹੈ ਜਿਸ ਕਾਰਨ ਅਮਰੀਕਾ ਦੇ ਇੱਕ ਵੱਡੇ ਹਿੱਸੇ ਵਿੱਚ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ। ਇਸ ਧੂੰਏਂ ਦਾ ਅਸਰ ਉੱਤਰੀ ਨਿਊ ਜਰਸੀ ਵਿੱਚ ਵੀ ਸਾਫ਼ ਦਿਖਾਈ ਦੇ…
ਚੜ੍ਹਾਵਾ ਚੋਰੀ ਦੇ ਪਛਤਾਵੇ ਵਜੋਂ ਰਾਮ ਮੰਦਰ ਟਰੱਸਟ ਵੱਲੋਂ ਸ਼ੁੱਧੀਕਰਨ

ਚੜ੍ਹਾਵਾ ਚੋਰੀ ਦੇ ਪਛਤਾਵੇ ਵਜੋਂ ਰਾਮ ਮੰਦਰ ਟਰੱਸਟ ਵੱਲੋਂ ਸ਼ੁੱਧੀਕਰਨ

ਅਯੁੱਧਿਆ : ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਲਈ ਧਾਰਮਿਕ ਰਸਮਾਂ ਦੀ ਪਰੰਪਰਾ ਕੋਈ ਨਵੀਂ ਨਹੀਂ ਹੈ ਪਰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ 10 ਰੋਜ਼ਾ ਸ਼ੁੱਧੀਕਰਨ ਰਸਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਉਦੇਸ਼ ਹਾਲ…
Hydrogen Train:89 ਕਿਲੋਮੀਟਰ ਦੂਰੀ ਦੋ ਘੰਟਿਆਂ ’ਚ ਤੈਅ ਕਰੇਗੀ ਹਾਈਡ੍ਰੋਜਨ ਟਰੇਨ

Hydrogen Train:89 ਕਿਲੋਮੀਟਰ ਦੂਰੀ ਦੋ ਘੰਟਿਆਂ ’ਚ ਤੈਅ ਕਰੇਗੀ ਹਾਈਡ੍ਰੋਜਨ ਟਰੇਨ

ਨਵੀਂ ਦਿੱਲੀ : ਭਾਰਤ ਨੂੰ ਅੱਜ ਹਾਈਡ੍ਰੋਜਨ ਨਾਲ ਚੱਲਣ ਵਾਲੀ ਆਪਣੀ ਪਹਿਲੀ ਟਰੇਨ ਮਿਲ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਯਾਤਰੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਜੀਂਦ…
ਯਮੁਨਾ ਨਦੀ 225 ਸਾਲਾਂ ’ਚ 68 ਫ਼ੀਸਦ ਸੁੰਗੜੀ

ਯਮੁਨਾ ਨਦੀ 225 ਸਾਲਾਂ ’ਚ 68 ਫ਼ੀਸਦ ਸੁੰਗੜੀ

ਨਵੀਂ ਦਿੱਲੀ : 225 ਸਾਲਾਂ ਵਿੱਚ ਯਮੁਨਾ ਨਦੀ ਲਗਪਗ 68 ਫ਼ੀਸਦ ਸੁੰਗੜ ਗਈ ਹੈ। ਸਾਲ 1799 ਵਿੱਚ ਯਮੁਨਾ ਦੀ ਔਸਤ ਚੌੜਾਈ ਲਗਪਗ 658 ਮੀਟਰ ਸੀ, ਜੋ 2024 ਵਿੱਚ ਘੱਟ ਕੇ ਸਿਰਫ਼ 210 ਮੀਟਰ ਰਹਿ ਗਈ ਹੈ। ਇਹ ਗੱਲ ਡੀ ਯੂ…
ਪ੍ਰਧਾਨ ਮੰਤਰੀ ਮੋਦੀ ਕੱਲ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਦੌਰੇ ’ਤੇ; ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਕੱਲ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਦੌਰੇ ’ਤੇ; ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਇੱਕ ਰੋਜ਼ਾ ਅਹਿਮ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਤਿੰਨਾਂ ਖੇਤਰਾਂ ਵਿੱਚ ਕੁੱਲ 26,800 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ…
ਚੰਡੀਗੜ੍ਹ ’ਚ 17 ਜੁਲਾਈ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਜਾਣੋ ਬਦਲਵੇਂ ਰਸਤੇ, ਪੁਲੀਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ’ਚ 17 ਜੁਲਾਈ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਜਾਣੋ ਬਦਲਵੇਂ ਰਸਤੇ, ਪੁਲੀਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਅਤੇ ਹਰਿਆਣਾ ਦੇ ਦੌਰੇ 'ਤੇ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਲਗਪਗ 26,800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਵੀਵੀਆਈਪੀ (VVIP) ਮੂਵਮੈਂਟ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਨੇ ਟਰੈਫਿਕ…
Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

ਵੈਨਕੂਵਰ : ਕੈਨੇਡਾ ਦੇ ਆਵਾਸ ਵਿਭਾਗ ਨੇ ਇੱਕ ਅਹਿਮ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਕੈਨੇਡਾ ਵਿੱਚ ਰਹਿ ਰਹੇ ਪੱਕੇ ਵਿਦੇਸ਼ੀ ਨਾਗਰਿਕ ਆਪਣੀ ਪਰਿਵਾਰਕ ਮਿਲਣ-ਗਿਲਣ ਦੀ ਯੋਜਨਾ (Family Reunification Program) ਲਈ ਨਵੀਆਂ ਅਰਜ਼ੀਆਂ ਨਹੀਂ ਦੇ ਸਕਣਗੇ। ਵਿਭਾਗ ਅਨੁਸਾਰ,…
ਆਈਟੀ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦਦਾਰੀ ਨਾਲ ਸੈਂਸੈਕਸ, ਨਿਫਟੀ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ

ਆਈਟੀ ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦਦਾਰੀ ਨਾਲ ਸੈਂਸੈਕਸ, ਨਿਫਟੀ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ

ਮੁੰਬਈ : ਸੂਚਨਾ ਤਕਨਾਲੋਜੀ (ਆਈਟੀ) ਕੰਪਨੀਆਂ ਦੇ ਸ਼ੇਅਰਾਂ ਦੀ ਖਰੀਦਦਾਰੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਰਹੀ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 185.77 ਅੰਕ ਚੜ੍ਹ ਕੇ 77,400.40 ਅੰਕ 'ਤੇ, ਜਦੋਂ ਕਿ ਐੱਨਐੱਸਈ ਨਿਫਟੀ 42.15 ਅੰਕ ਦੇ…
IRCTC ਵੱਲੋਂ ਨਵੀਂ ਵੈੱਬਸਾਈਟ ਦਾ ਬੀਟਾ ਵਰਜ਼ਨ ਜਾਰੀ: ਜਾਣੋ ਕੀ ਹੈ ਨਵਾਂ ਅਤੇ ਯਾਤਰੀਆਂ ਲਈ ਕੀ ਖਾਸ

IRCTC ਵੱਲੋਂ ਨਵੀਂ ਵੈੱਬਸਾਈਟ ਦਾ ਬੀਟਾ ਵਰਜ਼ਨ ਜਾਰੀ: ਜਾਣੋ ਕੀ ਹੈ ਨਵਾਂ ਅਤੇ ਯਾਤਰੀਆਂ ਲਈ ਕੀ ਖਾਸ

ਨਵੀਂ ਦਿੱਲੀ : ਭਾਰਤ ਵਿੱਚ ਆਨਲਾਈਨ ਰੇਲ ਟਿਕਟਾਂ ਬੁੱਕ ਕਰਨਾ ਜਲਦੀ ਹੀ ਬਹੁਤ ਸੁਖਾਲਾ ਹੋ ਜਾਵੇਗਾ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਆਪਣੀ ਟਿਕਟ ਬੁਕਿੰਗ ਵੈੱਬਸਾਈਟ ਦਾ ਬੀਟਾ ਵਰਜ਼ਨ ਲਾਂਚ ਕਰ ਦਿੱਤਾ ਹੈ, ਜੋ ਉਪਭੋਗਤਾਵਾਂ ਨੂੰ ਇੱਕ ਤੇਜ਼, ਸਾਫ਼…
US-Iran ਵਿਚਾਲੇ ਟਕਰਾਅ ਤੇਜ਼; ਅਮਰੀਕੀ ਹਮਲੇ ਇਰਾਨ ਦੇ ਉੱਤਰੀ ਹਿੱਸਿਆਂ ਤੱਕ ਪਹੁੰਚੇ

US-Iran ਵਿਚਾਲੇ ਟਕਰਾਅ ਤੇਜ਼; ਅਮਰੀਕੀ ਹਮਲੇ ਇਰਾਨ ਦੇ ਉੱਤਰੀ ਹਿੱਸਿਆਂ ਤੱਕ ਪਹੁੰਚੇ

ਦੁਬਈ : ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਤਣਾਅ ਵੀਰਵਾਰ ਨੂੰ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਅਮਰੀਕੀ ਫੌਜ ਨੇ ਇਰਾਨ ਦੇ ਉੱਤਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਹਵਾਈ ਹਮਲਿਆਂ ਦਾ ਦਾਇਰਾ ਵਧਾ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਫੌਜ…
ਪੰਜਾਬ ਦਾ ਦੁਖਾਂਤ-2; ਅਧੂਰਾ ਸਫ਼ਰ: ਗਿਆਰਾਂ ਵਰ੍ਹਿਆਂ ਦਾ ਹਰ ਮਹੀਨਾ ਲਹੂ-ਲੁਹਾਣ

ਪੰਜਾਬ ਦਾ ਦੁਖਾਂਤ-2; ਅਧੂਰਾ ਸਫ਼ਰ: ਗਿਆਰਾਂ ਵਰ੍ਹਿਆਂ ਦਾ ਹਰ ਮਹੀਨਾ ਲਹੂ-ਲੁਹਾਣ

ਚੰਡੀਗਡ਼੍ਹ : ਪੰਜਾਬ ਨੇ ਉਹ ਮੰਜ਼ਰ ਵੀ ਦੇਖਿਆ ਜਦੋਂ ਸੜਕਾਂ ’ਤੇ ਖ਼ਾਮੋਸ਼ੀ ਸੀ। ਬਜ਼ੁਰਗ ਅਰਦਾਸਾਂ ਕਰਦੇ ਸਨ ਕਿ ਘਰੋਂ ਕੰਮ ’ਤੇ ਨਿਕਲੇ ਮਾਂ ਜਾਏ ਸੁੱਖੀ-ਸਾਂਦੀ ਪਰਤ ਆਉਣ। ਕਾਲੇ ਸਮਿਆਂ ਦਾ ਚਿੱਟਾ ਸੱਚ ਹੈ ਕਿ ਪੰਜਾਬ ਨੇ ਅਜਿਹੇ ਗਿਆਰਾਂ ਵਰ੍ਹੇ ਹੰਢਾਏ ਜਦੋਂ…
ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ

ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ

ਅਟਲਾਂਟਾ :  ਇਸ ਵਾਰ ਕੋਈ "ਹੈਂਡ ਆਫ ਗੌਡ" ਨਹੀਂ ਸੀ ਅਤੇ ਅਰਜਨਟੀਨਾ ਨੂੰ ਇਸ ਦੀ ਲੋੜ ਵੀ ਨਹੀਂ ਪਈ, ਸਗੋਂ ਇਹ ਲਿਓਨਲ ਮੇਸੀ ਦੇ ਜਾਦੂਈ ਪੈਰਾਂ ਅਤੇ ਉਸ ਟੀਮ ਦੇ ਅਟੁੱਟ ਹੌਸਲੇ ਦਾ ਨਤੀਜਾ ਸੀ ਜਿਸ ਨੇ ਇਸ ਵਿਸ਼ਵ ਕੱਪ…
ICC ਨੇ ਇਕ ਰੋਜ਼ਾ World Cup ਵਿੱਚ ‘Super 7’ ਪੜਾਅ ਜੋੜਿਆ

ICC ਨੇ ਇਕ ਰੋਜ਼ਾ World Cup ਵਿੱਚ ‘Super 7’ ਪੜਾਅ ਜੋੜਿਆ

ਐਡਿਨਬਰਗ : ਸਾਲ 2027 ਦਾ ਇਕ ਰੋਜ਼ਾ ਕੌਮਾਂਤਰੀ ਆਲਮੀ ਕੱਪ ਫਾਈਨਲ ਤੱਕ ਪਹੁੰਚਣ ਲਈ ਤਿੰਨ ਪੜਾਵਾਂ ਵਾਲਾ ਮੁਕਾਬਲਾ ਹੋਵੇਗਾ ਅਤੇ 2028 ਦੇ ਟੀ-20 ਆਲਮੀ ਕੱਪ ਦੇ ‘ਸੁਪਰ 8’ ਪੜਾਅ ਦਾ ਵਿਸਥਾਰ ਕਰ ਕੇ ਇਸ ਵਿੱਚ 10 ਟੀਮਾਂ ਨੂੰ ਸ਼ਾਮਲ ਕੀਤਾ…
World cup ਦੀਆਂ ਤਿਆਰੀਆਂ ’ਚ ਜੁਟੀਆਂ Indian Hockey Teams

World cup ਦੀਆਂ ਤਿਆਰੀਆਂ ’ਚ ਜੁਟੀਆਂ Indian Hockey Teams

ਨਵੀਂ ਦਿੱਲੀ : ਅਗਲੇ ਮਹੀਨੇ ਹੋਣ ਵਾਲੇ ਐੱਫ ਆਈ ਐੱਚ ਹਾਕੀ ਆਲਮੀ ਕੱਪ ਲਈ ਭਾਰਤ ਦੀਆਂ ਤਿਆਰੀਆਂ ਵਿਚਕਾਰ ਸਰੀਰਕ ਤਾਕਤ ਅਤੇ ਕੰਡੀਸ਼ਨਿੰਗ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਕੋਚਾਂ ਕ੍ਰੈਗ ਫੁਲਟਨ ਅਤੇ ਜੋਰਡ ਮਾਰੀਨ ਦਾ ਕਹਿਣਾ ਹੈ ਕਿ ਚੱਲ…
ਮੌਨਸੂਨ ਮੱਠਾ ਪੈਣ ਕਾਰਨ ਹੁੰਮਸ ਭਰੀ ਗਰਮੀ ਦਾ ਜ਼ੋਰ

ਮੌਨਸੂਨ ਮੱਠਾ ਪੈਣ ਕਾਰਨ ਹੁੰਮਸ ਭਰੀ ਗਰਮੀ ਦਾ ਜ਼ੋਰ

ਚੰਡੀਗਡ਼੍ਹ : ਪੰਜਾਬ ਵਿੱਚ ਮੌਨਸੂਨ ਦੀ ਆਮਦ ਨੂੰ 10 ਦਿਨ ਬੀਤਣ ਦੇ ਬਾਵਜੂਦ ਲੋਕ ਮੀਂਹ ਉਡੀਕ ਰਹੇ ਹਨ। ਇਸ ਵਾਰ ਪੰਜਾਬ ਵਿੱਚ ਮੌਨਸੂਨ ਸ਼ੁਰੂਆਤੀ ਦਿਨਾਂ ਵਿੱਚ ਮੱਠਾ ਪੈ ਗਿਆ, ਜਿਸ ਕਰਕੇ ਸੂਬੇ ਵਿੱਚ ਹੁੰਮਸ ਭਰੀ ਗਰਮੀ ਨੇ ਜ਼ੋਰ ਫੜ ਲਿਆ। ਸੂਬੇ…