Posted inCanada
Canada ‘ਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ; ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ‘ਤੇ ਸੰਕਟ
ਵਿਨੀਪੈੱਗ : ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਕਾਰਨ ਸਥਾਨਕ ਟੈਕਸ ਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ ਹੈ। ਇੱਕ ਤਾਜ਼ਾ ਖੋਜ ਰਿਪੋਰਟ…





























