Posted inNew Delhi
UN climate summit: ਭਾਰਤ 2028 ‘ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੀ ਨਹੀਂ ਕਰੇਗਾ ਮੇਜ਼ਬਾਨੀ
ਨਵੀਂ ਦਿੱਲੀ: ਭਾਰਤ ਨੇ 2028 ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ 33ਵੇਂ ਜਲਵਾਯੂ ਸੰਮੇਲਨ (COP 33) ਦੀ ਮੇਜ਼ਬਾਨੀ ਕਰਨ ਦੀ ਆਪਣੀ ਪੇਸ਼ਕਸ਼ ਵਾਪਸ ਲੈ ਲਈ ਹੈ, ਅਧਿਕਾਰਤ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਭਾਵੇਂ ਭਾਰਤ ਨੇ ਇਸ ਸੰਮੇਲਨ ਦੀ…




























