Posted inNew Delhi
NTA Paper Leak: ਸੰਸਦੀ ਕਮੇਟੀ ਸਖ਼ਤ; ਸਿੱਖਿਆ ਮੰਤਰਾਲੇ, ਐਨਟੀਏ ਅਤੇ ਸੀਬੀਆਈ ਦੇ ਉੱਚ ਅਧਿਕਾਰੀ ਤਲਬ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਰਵਾਈਆਂ ਜਾਂਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਅਤੇ ਇਸ ਨਾਲ ਜੁੜੇ ਵਾਅਦਿਆਂ ਨੂੰ ਲੈ ਕੇ ਸੰਸਦ ਦੀ ਇੱਕ ਉੱਚ-ਪੱਧਰੀ ਕਮੇਟੀ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸਰਕਾਰੀ ਭਰੋਸਿਆਂ ਬਾਰੇ ਸੰਸਦੀ ਕਮੇਟੀ (Committee on Government…





























