Posted inNew Delhi
Election Commission ਵੱਲੋਂ ਵੱਡਾ ਫੈਸਲਾ: SIR ’ਚ ਲੱਗੇ ਅਮਲੇ ਨੂੰ ਮਿਲੇਗਾ 6 ਹਜ਼ਾਰ ਮਾਣਭੱਤਾ, ਜਾਣੋ ਕਿਸ ਨੂੰ ਹੋਵੇਗਾ ਫਾਇਦਾ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਵੀਜ਼ਨ (SIR) ਅਭਿਆਸ ਵਿੱਚ ਲੱਗੇ ਸਾਰੇ ਬੂਥ ਲੈਵਲ ਅਫ਼ਸਰਾਂ ਅਤੇ ਬੂਥ ਲੈਵਲ ਸੁਪਰਵਾਈਜ਼ਰਾਂ ਨੂੰ ਇੱਕ ਵਾਰ ਦਾ ਮਾਣਭੱਤਾ ਦੇਣ ਦਾ ਹੁਕਮ ਦਿੱਤਾ ਹੈ। ਮੰਗਲਵਾਰ ਰਾਤ ਨੂੰ ਜਾਰੀ ਕੀਤਾ ਗਿਆ ਇਹ ਹੁਕਮ ਪੰਜਾਬ, ਹਰਿਆਣਾ…





























