Posted inChandigarh
Northern Zonal Council Meeting: ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ’ਚ ਪਾਣੀ ਦੇ ਮੁੱਦੇ ਭਾਰੂ ਰਹਿਣਗੇ
ਚੰਡੀਗੜ੍ਹ : ਉੱਤਰੀ ਖੇਤਰੀ ਕੌਂਸਲ ਦੀ ਸਟੈਂਡਿੰਗ ਕਮੇਟੀ ਦੀ ਸ਼ਿਮਲਾ ਵਿੱਚ ਹੋਣ ਵਾਲੀ ਮੀਟਿੰਗ ’ਚ ਪੰਜਾਬ ਦੇ ਪਾਣੀਆਂ ਨਾਲ ਜੁੜੇ ਮੁੱਦੇ ਭਾਰੂ ਰਹਿਣਗੇ। ਇਹ ਮੀਟਿੰਗ 24 ਜੂਨ ਨੂੰ ਹੋਵੇਗੀ। ਆਖ਼ਰੀ ਸਮੇਂ ਹਰਿਆਣਾ ਦੇ ਸੂਰਜਕੁੰਡ ਵਿਖੇ 17 ਨਵੰਬਰ 2025 ਨੂੰ ਉੱਤਰੀ…



























