ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਨਵੀਂ ਦਿੱਲੀ : ਪੁਲੇਲਾ ਗੋਪੀਚੰਦ ਨੂੰ ਆਪਣੇ ਖੇਡ ਕਰੀਅਰ ਦੌਰਾਨ ਬੈਡਮਿੰਟਨ ਦੀ ਸਕੋਰਿੰਗ ਪ੍ਰਣਾਲੀ ਵਿੱਚ ਤਬਦੀਲੀ ਕਾਰਨ ਆਏ ਅੜਿੱਕੇ ਅਜੇ ਵੀ ਯਾਦ ਹਨ ਅਤੇ ਜਿਵੇਂ-ਜਿਵੇਂ ਇਹ ਖੇਡ ਇੱਕ ਹੋਰ ਰਣਨੀਤਕ ਤਬਦੀਲੀ ਅਪਣਾਉਣ ਦੀ ਤਿਆਰੀ ਕਰ ਰਹੀ ਹੈ, ਭਾਰਤੀ ਕੋਚ ਦਾ…
Air India ਦੀ Phuket-Delhi ਫਲਾਈਟ ਹਵਾ ਵਿਚ ਡਗਮਗਾਈ; 17 ਜ਼ਖ਼ਮੀ

Air India ਦੀ Phuket-Delhi ਫਲਾਈਟ ਹਵਾ ਵਿਚ ਡਗਮਗਾਈ; 17 ਜ਼ਖ਼ਮੀ

ਨਵੀਂ ਦਿੱਲੀ :  ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਹਵਾ ਵਿਚ ਡਗਮਗਾਈ ਜਿਸ ਤੋਂ ਬਾਅਦ 17 ਜਣਿਆਂ ਨੂੰ ਸੱਟਾਂ ਲੱਗੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਦਿੱਲੀ ਪਹੁੰਚਣ 'ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਏਅਰ ਇੰਡੀਆ…
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ 43 ਨਵੇਂ ਰਾਜ ਸਭਾ ਮੈਂਬਰਾਂ ਨੂੰ ਨਾਸ਼ਤੇ ’ਤੇ ਸੱਦਿਆ; ਰਾਘਵ ਚੱਢਾ, ਪਾਠਕ ਤੇ ਸਾਹਨੀ ਵੀ ਸ਼ਾਮਲ

ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ 43 ਨਵੇਂ ਰਾਜ ਸਭਾ ਮੈਂਬਰਾਂ ਨੂੰ ਨਾਸ਼ਤੇ ’ਤੇ ਸੱਦਿਆ; ਰਾਘਵ ਚੱਢਾ, ਪਾਠਕ ਤੇ ਸਾਹਨੀ ਵੀ ਸ਼ਾਮਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਸਾਰੇ ਸੱਤ ਰਾਜ ਸਭਾ ਮੈਂਬਰਾਂ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 7 ਲੋਕ ਕਲਿਆਣ ਮਾਰਗ ਵਿਖੇ ਨਾਸ਼ਤੇ ਲਈ ਸੱਦਾ ਦਿੱਤਾ ਗਿਆ…
ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ Dipke ਖ਼ਿਲਾਫ਼ ਸ਼ਿਕਾਇਤ ਦਰਜ; ਪਾਰਟੀ ਮੈਂਬਰਾਂ ‘ਤੇ ਹਮਲਾ ਕਰਨ ਦੇ ਦੋਸ਼

ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ Dipke ਖ਼ਿਲਾਫ਼ ਸ਼ਿਕਾਇਤ ਦਰਜ; ਪਾਰਟੀ ਮੈਂਬਰਾਂ ‘ਤੇ ਹਮਲਾ ਕਰਨ ਦੇ ਦੋਸ਼

ਨਵੀਂ ਦਿੱਲੀ : ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਮੰਗਲਵਾਰ ਨੂੰ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ 'ਕੌਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਸ ਨੇ ਪਾਰਟੀ ਮੈਂਬਰਾਂ ਵੱਲੋਂ ਸਰੀਰਕ ਹਮਲਾ ਕਰਨ ਦੇ ਦੋਸ਼…
Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

ਨਵੀਂ ਦਿੱਲੀ : ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ’ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ’ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਅਥਾਰਟੀ ਨੇ ਕੰਪਨੀ ਵੱਲੋਂ ਆਪਣੇ ਉਤਪਾਦਾਂ ’ਤੇ ‘100 ਫੀਸਦੀ’ ਸ਼ੁੱਧਤਾ…
ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਨਵੀਂ ਦਿੱਲੀ : ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ਅੰਡਰ ਰਿਵਿਊ (ਸਮੀਖਿਆ ਅਧੀਨ) ਰੱਖ ਦਿੱਤਾ ਅਤੇ ਐਪ ਦੇ ਸਾਰੇ ਫੀਚਰਸ ਬਲੌਕ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ…
Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

ਨਵੀਂ ਦਿੱਲੀ : ਆਲਮੀ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਤੋਂ ਬਾਅਦ ਅਨਾਹਤ ਸਿੰਘ ਨੇ ਉਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ ਕਿ ਮਿਸਰ ਦੇ ਖਿਡਾਰੀਆਂ ਕੋਲ ਕੋਈ ਖਾਸ ਮਾਨਸਿਕ ਮਜ਼ਬੂਤੀ ਹੁੰਦੀ ਹੈ। ਉਸ ਨੇ ਕਿਹਾ…
ਐੱਲ ਆਈ ਸੀ ਵਿੱਚ 6.5 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, ਵਿਕਰੀ ਤੋਂ ਮਿਲਣਗੇ 31 ਹਜ਼ਾਰ ਕਰੋੜ

ਐੱਲ ਆਈ ਸੀ ਵਿੱਚ 6.5 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, ਵਿਕਰੀ ਤੋਂ ਮਿਲਣਗੇ 31 ਹਜ਼ਾਰ ਕਰੋੜ

ਨਵੀਂ ਦਿੱਲੀ : ਸਰਕਾਰ ਦੋ ਦਿਨਾਂ ਦੀ ਬਿਕਰੀ ਪੇਸ਼ਕਸ਼ (ਓ.ਐੱਫ.ਐੱਸ.) ਰਾਹੀਂ 382 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ ਘੱਟ ਕੀਮਤ 'ਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਵਿੱਚ 6.5 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗ਼ੈਰ-ਖ਼ੁਦਰਾਗ਼ੈਰ-ਖ਼ੁਦਰਾ (Non-Retail) ਨਿਵੇਸ਼ਕਾਂ ਲਈ ਮੰਗਲਵਾਰ ਨੂੰ ਅਤੇ ਖ਼ੁਦਰਾ(Retail) ਨਿਵੇਸ਼ਕਾਂ…
5 ਕਿੱਲੋ ਨਸ਼ੀਲੀ ਵੀਡ ਨਾਲ ਬੈਂਕਾਕ ਦਾ ਯਾਤਰੀ ਗ੍ਰਿਫ਼ਤਾਰ

5 ਕਿੱਲੋ ਨਸ਼ੀਲੀ ਵੀਡ ਨਾਲ ਬੈਂਕਾਕ ਦਾ ਯਾਤਰੀ ਗ੍ਰਿਫ਼ਤਾਰ

ਨਵੀਂ ਦਿੱਲੀ: ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਸਾਮਾਨ ਵਿੱਚੋਂ ਪੰਜ ਕਿਲੋਗ੍ਰਾਮ ਤੋਂ ਵੱਧ ਸ਼ੱਕੀ ਹਾਈਡ੍ਰੋਪੋਨਿਕ ਵੀਡ (ਨਸ਼ੀਲਾ ਪਦਾਰਥ) ਬਰਾਮਦ ਹੋਈ ਹੈ। ਇਹ…
ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਇੱਕ ਮੰਜ਼ਿਲਾ ਮਕਾਨ ਢਹਿ ਜਾਣ ਕਾਰਨ ਇੱਕ ਵਿਆਹੁਤਾ ਜੋੜੇ ਦੀ ਦਰਦਨਾਕ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ…
ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਨਵੀਂ ਦਿੱਲੀ : ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਦੇ ਘਰ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਚੱਪਲ ਸੁੱਟ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਦਵ ਸੰਸਦ ਭਵਨ ਕੰਪਲੈਕਸ ਅੰਦਰ ਰਾਮ ਮੰਦਰ ਵਿੱਚ ਦਾਨ ਦੀ ਕਥਿਤ ਚੋਰੀ…
Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

ਨਵੀਂ ਦਿੱਲੀ : ਓਲੰਪਿਕ ਕਾਂਸੀ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਆਪਣਾ ਚਾਂਦੀ ਦਾ ਤਗ਼ਮਾ ਹੜ੍ਹਾਂ ਨਾਲ ਜੂਝ ਰਹੇ ਅਸਾਮ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਲਵਲੀਨਾ ਨੂੰ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਫਾਈਨਲ…
PM Modi ਵਿਦਿਆਰਥੀਆਂ ‘ਤੇ ਬਰਬਰਤਾ ਲਈ ਮੁਆਫ਼ੀ ਮੰਗਣ ਦੀ ਬਜਾਏ ਵਿਕਟਮ ਕਾਰਡ ਖੇਡ ਰਹੇ: ਕਾਂਗਰਸ

PM Modi ਵਿਦਿਆਰਥੀਆਂ ‘ਤੇ ਬਰਬਰਤਾ ਲਈ ਮੁਆਫ਼ੀ ਮੰਗਣ ਦੀ ਬਜਾਏ ਵਿਕਟਮ ਕਾਰਡ ਖੇਡ ਰਹੇ: ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਇਹ ਕਹਿ ਕੇ ਕਿ ਉਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ, ਵਿਕਟਮ ਕਾਰਡ ਖੇਡ ਰਹੇ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ…
‘ਅੱਜ ਦੂਜਿਆਂ ਦੇ ਬੱਚੇ ਵਿਗਾੜ ਰਹੇ ਹੋ, ਕੱਲ੍ਹ ਤੁਹਾਡੇ ਬੱਚਿਆਂ ਨਾਲ ਵੀ ਅਜਿਹਾ ਹੋਵੇਗਾ’; ਕੰਗਨਾ ਰਣੌਤ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

‘ਅੱਜ ਦੂਜਿਆਂ ਦੇ ਬੱਚੇ ਵਿਗਾੜ ਰਹੇ ਹੋ, ਕੱਲ੍ਹ ਤੁਹਾਡੇ ਬੱਚਿਆਂ ਨਾਲ ਵੀ ਅਜਿਹਾ ਹੋਵੇਗਾ’; ਕੰਗਨਾ ਰਣੌਤ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਨਵੀਂ ਦਿੱਲੀ : ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੀਆਂ ਫ਼ਿਲਮਾਂ ਦੀਆਂ ਵੀਡੀਓ ਕਲਿੱਪਾਂ ਵਰਤ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੋਸ਼ਲ ਮੀਡੀਆ ਵਰਤੋਂਕਾਰਾਂ ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਨੇ ਆਖਿਆ…
ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਨਵੀਂ ਦਿੱਲੀ : ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 202 ਰੁਪਏ ਅਤੇ ਕੋਲਕਾਤਾ ਵਿੱਚ 209 ਰੁਪਏ ਘਟਾ ਦਿੱਤੀ ਗਈ ਹੈ, ਜੋ ਕਿ ਸ਼ਨਿਚਰਵਾਰ ਤੋਂ ਲਾਗੂ ਹੋ ਗਈ ਹੈ। ਵੇਰਵਿਆਂ ਅਨੁਸਾਰ ਕੋਲਕਾਤਾ ਵਿੱਚ ਅੱਜ ਤੋਂ 19 ਕਿਲੋਗ੍ਰਾਮ ਦਾ…
ਪੀ ਚਿਦੰਬਰਮ ਨੇ ‘ਭਾਜਪਾ ਟਰੋਲਰਾਂ’ ਵੱਲੋਂ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਪੀਐੱਮ ਮੋਦੀ ਨੂੰ ਘੇਰਿਆ

ਪੀ ਚਿਦੰਬਰਮ ਨੇ ‘ਭਾਜਪਾ ਟਰੋਲਰਾਂ’ ਵੱਲੋਂ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਪੀਐੱਮ ਮੋਦੀ ਨੂੰ ਘੇਰਿਆ

ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਭਾਜਪਾ "ਟਰੋਲਰਾਂ" ਵੱਲੋਂ ਕੀਤੀਆਂ ਗਈਆਂ "ਅਪਮਾਨਜਨਕ" ਟਿੱਪਣੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਵਾਲ ਖੜ੍ਹੇ ਕੀਤੇ ਹਨ। 'ਐਕਸ' (X) ਉੱਤੇ…
Amnesty International ਦਾ ਦਾਅਵਾ: ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ 2,596 ਖੇਪਾਂ ਭੇਜੀਆਂ, ਗਾਜ਼ਾ ਜੰਗ ’ਚ ਹੋਈ ਵਰਤੋਂ

Amnesty International ਦਾ ਦਾਅਵਾ: ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ 2,596 ਖੇਪਾਂ ਭੇਜੀਆਂ, ਗਾਜ਼ਾ ਜੰਗ ’ਚ ਹੋਈ ਵਰਤੋਂ

ਨਵੀਂ ਦਿੱਲੀ : Amnesty International  ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਨੇ ਭਾਰਤ ਤੋਂ ਇਜ਼ਰਾਈਲ ਨੂੰ ਨਿਰਯਾਤ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਪਤਾ ਲਗਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ,…
ਕੌਮੀ ਬੁਲਾਰੇ Shehzad Poonawalla ਨੇ ਦਿੱਤਾ ਅਸਤੀਫ਼ਾ

ਕੌਮੀ ਬੁਲਾਰੇ Shehzad Poonawalla ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਟੀਵੀ ਬਹਿਸਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਖ ਦਮਦਾਰ ਤਰੀਕੇ ਨਾਲ ਰੱਖਣ ਵਾਲੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਲੰਘੀ ਸ਼ਾਮ ਹੀ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਸੀ। ਅਸਤੀਫ਼ੇ…
Kangana Saurav Clash: ਸ਼ਾਇਦ ਮੈਂ ਰਿਤਿਕ ਰੌਸ਼ਨ ਵਰਗਾ ਜਵਾਨ ਲੱਗਦਾ ਹਾਂ..!’: ਸੌਰਵ ਦਾਸ

Kangana Saurav Clash: ਸ਼ਾਇਦ ਮੈਂ ਰਿਤਿਕ ਰੌਸ਼ਨ ਵਰਗਾ ਜਵਾਨ ਲੱਗਦਾ ਹਾਂ..!’: ਸੌਰਵ ਦਾਸ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅਤੇ CJP ਬੁਲਾਰੇ ਸੌਰਵ ਦਾਸ ਦਰਮਿਆਨ ਖਿੱਚੋਤਾਣ ਮੁੜ ਵਧ ਗਈ। ਸੌਰਵ ਦਾਸ ਨੇ ਮਜ਼ਾਹੀਆ ਢੰਗ ਨਾਲ ਕਿਹਾ ਕਿ ਉਸ ਦੇ ਇੱਕ ਦੋਸਤ ਦਾ ਮੰਨਣਾ ਹੈ ਕਿ ਕੰਗਨਾ ਉਸ…
E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ’ਚ ਕਿਹਾ ਕਿ 1 ਅਪਰੈਲ 2005 ਤੋਂ ਲਾਗੂ ਹੋਏ ਅਤੇ 2016 ਤੋਂ ਪਹਿਲਾਂ ਬਣੇ ਬੀ ਐੱਸ-III ਵਾਹਨਾਂ ਵਿੱਚ ਈ20 ਪੈਟਰੋਲ (20 ਫ਼ੀਸਦੀ ਈਥਾਨੌਲ…
CJP Protest: ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸੜਕ ਹਾਦਸੇ ਵਿੱਚ ਜ਼ਬਤ ਕੀਤਾ ਗਿਆ ਸੀ: ਪੁਲੀਸ

CJP Protest: ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸੜਕ ਹਾਦਸੇ ਵਿੱਚ ਜ਼ਬਤ ਕੀਤਾ ਗਿਆ ਸੀ: ਪੁਲੀਸ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਵੱਲੋਂ ਸੱਦੇ ਗਏ 'ਸੰਸਦ ਚਲੋ' ਮਾਰਚ ਵਾਲੇ ਦਿਨ ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਜਾਣਬੁੱਝ ਕੇ ਖੜ੍ਹਾ ਕੀਤਾ ਗਿਆ ਸੀ, ਜਿਸ ਵਿੱਚ…
NEET Paper leak: ਫਾਸਟ ਟਰੈਕ ਅਦਾਲਤ ਨੇ ਪੇਪਰ ਲੀਕ ‘ਤੇ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ’ਤੇ ਲਿਆ

NEET Paper leak: ਫਾਸਟ ਟਰੈਕ ਅਦਾਲਤ ਨੇ ਪੇਪਰ ਲੀਕ ‘ਤੇ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ’ਤੇ ਲਿਆ

ਨਵੀਂ ਦਿੱਲੀ : ਪਬਲਿਕ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਹੋਰ ਗਲਤ ਤਰੀਕਿਆਂ ਦੀ ਵਰਤੋਂ ਨਾਲ ਜੁੜੇ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਲਈ ਬਣਾਈ ਗਈ ਨਿਯੁਕਤ ਫਾਸਟ-ਟਰੈਕ ਅਦਾਲਤ ਨੇ ਬੁੱਧਵਾਰ ਨੂੰ ਨੀਟ ਪੇਪਰ ਲੀਕ ਕੇਸ ਵਿੱਚ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ 'ਤੇ ਲਿਆ।…
ਕਾਂਗਰਸ ਵੱਲੋਂ ਰਾਜ ਸਭਾ ’ਚ ਨਿਯਮ 267 ਤਹਿਤ ਨੋਟਿਸ, ਰਾਮ ਮੰਦਰ ਟਰੱਸਟ ‘ਤੇ ਬਹਿਸ ਮੰਗੀ

ਕਾਂਗਰਸ ਵੱਲੋਂ ਰਾਜ ਸਭਾ ’ਚ ਨਿਯਮ 267 ਤਹਿਤ ਨੋਟਿਸ, ਰਾਮ ਮੰਦਰ ਟਰੱਸਟ ‘ਤੇ ਬਹਿਸ ਮੰਗੀ

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਨਿਯਮ 267 ਤਹਿਤ ਦੋ ਵੱਖ-ਵੱਖ ਨੋਟਿਸ ਦਿੱਤੇ ਹਨ, ਜਿਸ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ, ਵਿੱਤ ਅਤੇ ਕਥਿਤ ਬੇਨਿਯਮੀਆਂ ਨਾਲ ਸਬੰਧਤ ਮੁੱਦਿਆਂ 'ਤੇ ਤੁਰੰਤ ਚਰਚਾ ਲਈ ਦਿਨ…
NEET UG 2026 ਪੇਪਰ ਲੀਕ ਮਾਮਲਾ: CBI ਵੱਲੋਂ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ

NEET UG 2026 ਪੇਪਰ ਲੀਕ ਮਾਮਲਾ: CBI ਵੱਲੋਂ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ : ਸੀ.ਬੀ.ਆਈ. (CBI) ਨੇ NEET UG 2026 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 13 ਮੁਲਜ਼ਮਾਂ ਵਿਰੁੱਧ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਤਿੰਨ ਵਿਸ਼ਾ ਮਾਹਰ, ਕੋਚਿੰਗ ਸੈਂਟਰਾਂ ਨਾਲ ਜੁੜੇ ਦੋ ਵਿਅਕਤੀ, ਵਿਚੋਲੇ ਅਤੇ ਕੁਝ…

ਦਿੱਲੀ ਪੁਲੀਸ ਨੇ X ਨੂੰ ਸੰਵਿਧਾਨਕ ਮੁਖੀਆਂ ਵਿਰੁੱਧ ਪੋਸਟਾਂ ਹਟਾਉਣ ਲਈ ਕਿਹਾ, ਅਕਾਊਂਟ ਵੇਰਵੇ ਮੰਗੇ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਪੱਤਰ ਲਿਖ ਕੇ ਸੰਵਿਧਾਨਕ ਮੁਖੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਥਿਤ ਤੌਰ 'ਤੇ “ਅਪਮਾਨਜਨਕ, ਦੁਸ਼ਮਣੀਪੂਰਨ ਅਤੇ ਮਾਣਹਾਨੀ ਵਾਲੀ” ਸਮੱਗਰੀ ਨੂੰ ਹਟਾਉਣ ਦੀ ਮੰਗ…
‘Ram Mandir Donation ’ਚ ਗਬਨ ਦੀ ਜਾਂਚ ਕਰੇਗੀ Special Investigation Team’

‘Ram Mandir Donation ’ਚ ਗਬਨ ਦੀ ਜਾਂਚ ਕਰੇਗੀ Special Investigation Team’

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਚੜ੍ਹਾਵੇ ਵਿੱਚ ਕਥਿਤ ਹੇਰਾਫੇਰੀ ਦੀ ਜਾਂਚ ਲਈ ਆਈ ਜੀ ਕਿਰਨ ਐੱਸ ਦੀ ਅਗਵਾਈ ਹੇਠ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ…
CJP Legal Fund: ਵਿਦਿਆਰਥੀਆਂ ’ਤੇ ਦਰਜ ਕੇਸਾਂ ਦੀ ਪੈਰਵੀ ਲਈ ਸਹਿਯੋਗ ਦੇਣਗੇ ਹੋਰ ਵਕੀਲ

CJP Legal Fund: ਵਿਦਿਆਰਥੀਆਂ ’ਤੇ ਦਰਜ ਕੇਸਾਂ ਦੀ ਪੈਰਵੀ ਲਈ ਸਹਿਯੋਗ ਦੇਣਗੇ ਹੋਰ ਵਕੀਲ

ਨਵੀਂ ਦਿੱਲੀ : ਸੀਨੀਅਰ ਵਕੀਲ ਕਪਿਲ ਸਿੱਬਲ ਨੇ ਐਲਾਨ ਕੀਤਾ ਕਿ ਉਹ ਕੌਕਰੇਚ ਜਨਤਾ ਪਾਰਟੀ (CJP) ਵੱਲੋਂ ਬਣਾਏ ਗਏ ਫੰਡ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਪਾਉਣਗੇ। ਇਹ ਫੰਡ ਹਾਲ ਹੀ ਦੇ ਅੰਦੋਲਨ ਦੌਰਾਨ ਦਿੱਲੀ ਪੁਲੀਸ ਅਤੇ ਹੋਰਨਾਂ ਵੱਲੋਂ ਗ੍ਰਿਫ਼ਤਾਰ…
Paper Leak Protest: ਸੀ ਜੇ ਪੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਨਾ ਕਰਨ ’ਤੇ ਮੁੜ ਸੰਘਰਸ਼ ਦੀ ਚਿਤਾਵਨੀ

Paper Leak Protest: ਸੀ ਜੇ ਪੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਨਾ ਕਰਨ ’ਤੇ ਮੁੜ ਸੰਘਰਸ਼ ਦੀ ਚਿਤਾਵਨੀ

ਨਵੀਂ ਦਿੱਲੀ: ਪੇਪਰ ਲੀਕ ਅਤੇ ਪ੍ਰੀਖਿਆ ਵਿੱਚ ਬੇਨੇਮੀਆਂ ਵਿਰੁੱਧ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਵਾਲੀ ਜਥੇਬੰਦੀ ਕੌਕਰੇਚ ਜਨਤਾ ਪਾਰਟੀ (ਸੀ.ਜੇ.ਪੀ.) ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ…
ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਨਵੀਂ ਦਿੱਲੀ : ਕਾਠਮੰਡੂ ਹਵਾਈ ਅੱਡੇ ’ਤੇ ਮੌਸਮ ਖ਼ਰਾਬ ਕਾਰਨ ਚਾਈਨਾ ਸਦਰਨ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਐਤਵਾਰ ਨੂੰ ਲਖਨਊ ਵੱਲ ਮੋੜਨਾ ਪਿਆ। ਹਵਾਈ ਅੱਡੇ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 10:57 ਵਜੇ ਚਾਈਨਾ ਸਦਰਨ ਏਅਰਲਾਈਨਜ਼ ਦੀ ਉਡਾਣ ਸੀ.ਜ਼ੈੱਡ.…
ਜੈੱਨ-ਜ਼ੀ ਦੇ ਗੁੱਸੇ ਦੇ ਨਾਮੋ-ਨਿਸ਼ਾਨ ਮਿਟਾਉਣ ਦੇ ਯਤਨ

ਜੈੱਨ-ਜ਼ੀ ਦੇ ਗੁੱਸੇ ਦੇ ਨਾਮੋ-ਨਿਸ਼ਾਨ ਮਿਟਾਉਣ ਦੇ ਯਤਨ

ਨਵੀਂ ਦਿੱਲੀ : ਨਗਰ ਨਿਗਮ ਦੇ ਕਰਮਚਾਰੀਆਂ ਨੇ ਅੱਜ ਜੰਤਰ ਮੰਤਰ ਦੁਆਲੇ ਦੀਆਂ ਕੰਧਾਂ ’ਤੇ ਬਣੀ ਗ੍ਰੈਫਿਟੀ ’ਤੇ ਰੰਗ ਕਰ ਦਿੱਤਾ, ਜਿਸ ਨਾਲ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਉਸ ਪ੍ਰਦਰਸ਼ਨ ਦੇ ਨਿਸ਼ਾਨ ਮਿਟ ਗਏ ਜਿਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ…