ਸੰਘ-ਭਾਜਪਾ ‘ਜੋਕਰਾਂ ਦਾ ਟੋਲਾ’: Rahul Gandhi

ਸੰਘ-ਭਾਜਪਾ ‘ਜੋਕਰਾਂ ਦਾ ਟੋਲਾ’: Rahul Gandhi

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਨੂੰ ‘ਜੋਕਰਾਂ ਦਾ ਟੋਲਾ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਅਤੇ ਉਨ੍ਹਾਂ ਦੇ ਅਡਾਨੀ-ਅੰਬਾਨੀ ਨਾਲ ਸਬੰਧਾਂ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ…
500 ਕਿਲੋ ਹੈਰੋਇਨ ਤਸਕਰੀ ਮਾਮਲੇ ’ਚ NIA ਵੱਲੋਂ ਦੋਸ਼ੀ ਦੀ ਅੰਮ੍ਰਿਤਸਰ ਸਥਿਤ ਜਾਇਦਾਦ ਕੁਰਕ

500 ਕਿਲੋ ਹੈਰੋਇਨ ਤਸਕਰੀ ਮਾਮਲੇ ’ਚ NIA ਵੱਲੋਂ ਦੋਸ਼ੀ ਦੀ ਅੰਮ੍ਰਿਤਸਰ ਸਥਿਤ ਜਾਇਦਾਦ ਕੁਰਕ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ (13 ਅਗਸਤ) ਨੂੰ 500 ਕਿਲੋ ਹੈਰੋਇਨ ਤਸਕਰੀ ਮਾਮਲੇ ਦੇ ਸਬੰਧ ਵਿੱਚ, ਜਿਸ ਵਿੱਚ ਅੰਤਰਰਾਸ਼ਟਰੀ ਨਾਰਕੋ-ਟੈਰਰ ਸਾਜ਼ਿਸ਼ ਸ਼ਾਮਲ ਸੀ, ਦੋਸ਼ੀ ਅਨਵਰ ਮਸੀਹ ਨਾਲ ਸਬੰਧਤ ਅੰਮ੍ਰਿਤਸਰ ਵਿੱਚ ਦੋ ਅਚੱਲ ਜਾਇਦਾਦਾਂ ਨੂੰ ਕੁਰਕ ਕਰ ਲਿਆ…
ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ Sukhbir Badal ਦਾ ਹਾਲ ਪੁੱਛਿਆ, ਨਿਰਪੱਖ ਜਾਂਚ ਦਾ ਭਰੋਸਾ ਦਿੱਤਾ

ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਫੋਨ ਕਰਕੇ Sukhbir Badal ਦਾ ਹਾਲ ਪੁੱਛਿਆ, ਨਿਰਪੱਖ ਜਾਂਚ ਦਾ ਭਰੋਸਾ ਦਿੱਤਾ

ਨਵੀਂ ਦਿੱਲੀ :  ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਖਬੀਰ ਸਿੰਘ ਬਾਦਲ ਦਾ ਸਿਹਤ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਫ਼ੋਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ…
PM Modi ਨੇ 1947 ਦੀ ਵੰਡ ਦੇ ਪੀੜਤਾਂ ਨੂੰ ਯਾਦ ਕੀਤਾ

PM Modi ਨੇ 1947 ਦੀ ਵੰਡ ਦੇ ਪੀੜਤਾਂ ਨੂੰ ਯਾਦ ਕੀਤਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਦੀ ਪੂਰਬ ਸ਼ਾਮ ’ਤੇ ਸ਼ੁੱਕਰਵਾਰ ਨੂੰ 1947 ਦੀ ਵੰਡ ਦੇ ਪੀੜਤਾਂ ਨੂੰ ਯਾਦ ਕੀਤਾ। ਮੋਦੀ ਸਰਕਾਰ ਦੇਸ਼ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਅਤੇ ਇਸ ਤੋਂ ਬਾਅਦ ਹੋਏ ਉਜਾੜੇ ਵਿੱਚ ਆਪਣੀ…
ਪੈਕਡ ਫੂਡ ਉਤਪਾਦਾਂ ’ਤੇ ਚਿਤਾਵਨੀ ਲੇਬਲ ਨਾ ਲਾਉਣ ’ਤੇ Supreme Court ਸਖ਼ਤ

ਪੈਕਡ ਫੂਡ ਉਤਪਾਦਾਂ ’ਤੇ ਚਿਤਾਵਨੀ ਲੇਬਲ ਨਾ ਲਾਉਣ ’ਤੇ Supreme Court ਸਖ਼ਤ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੈਕਡ ਫੂਡ ਉਤਪਾਦਾਂ ਉੱਤੇ ਵਾਰਨਿੰਗ ਲੇਬਲ ਲਗਾਉਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਫੂਡ ਸੇਫਟੀ ਅਥਾਰਟੀ (FSSAI) ਨੂੰ ਆਖ਼ਰੀ ਚਿਤਾਵਨੀ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨਮਕੀਨ, ਬਿਸਕੁਟ ਅਤੇ ਚਿਪਸ ਦੇ ਪੈਕੇਟਾਂ…
Red Fort blast: ਲਾਲ ਕਿਲ੍ਹਾ ਧਮਾਕਾ ਅਲ-ਕਾਇਦਾ ਦੀ ਸ਼ਾਖਾ ਵੱਲੋਂ ਕੀਤਾ ਗਿਆ ਸੀ: ਯੂ.ਐੱਨ. ਰਿਪੋਰਟ

Red Fort blast: ਲਾਲ ਕਿਲ੍ਹਾ ਧਮਾਕਾ ਅਲ-ਕਾਇਦਾ ਦੀ ਸ਼ਾਖਾ ਵੱਲੋਂ ਕੀਤਾ ਗਿਆ ਸੀ: ਯੂ.ਐੱਨ. ਰਿਪੋਰਟ

ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਨਵੰਬਰ 2025 ਵਿੱਚ ਹੋਇਆ ਅਤਿਵਾਦੀ ਹਮਲਾ ਅਲ-ਕਾਇਦਾ ਇਨ ਦਿ ਇੰਡੀਅਨ ਸਬਕੌਂਟੀਨੈਂਟ (AQIS) ਵੱਲੋਂ ਕੀਤਾ ਗਿਆ ਸੀ, ਇਹ ਦਾਅਵਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਇਹ ਖੁਲਾਸਾ ਇਸ ਘਾਤਕ…
NEET paper leak: ਅਦਾਲਤ ਨੇ CBI ਦੀ ਚਾਰਜਸ਼ੀਟ ਦਾ ਨੋਟਿਸ ਲਿਆ, ਵੀਰਵਾਰ ਤੋਂ ਦੋਸ਼ਾਂ ’ਤੇ ਬਹਿਸ ਦੀ ਸੰਭਾਵਨਾ

NEET paper leak: ਅਦਾਲਤ ਨੇ CBI ਦੀ ਚਾਰਜਸ਼ੀਟ ਦਾ ਨੋਟਿਸ ਲਿਆ, ਵੀਰਵਾਰ ਤੋਂ ਦੋਸ਼ਾਂ ’ਤੇ ਬਹਿਸ ਦੀ ਸੰਭਾਵਨਾ

ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ NEET ਪੇਪਰ ਲੀਕ ਮਾਮਲੇ ਵਿੱਚ CBI ਦੀ ਚਾਰਜਸ਼ੀਟ ਦਾ ਨੋਟਿਸ ਲਿਆ ਹੈ ਅਤੇ 13 ਅਗਸਤ ਤੋਂ ਦੋਸ਼ਾਂ 'ਤੇ ਬਹਿਸ ਸੁਣਨੀ ਸ਼ੁਰੂ ਹੋਣ ਦੀ ਸੰਭਾਵਨਾ ਹੈ। CBI ਨੇ ਹਾਲ ਹੀ ਵਿੱਚ "ਪੇਪਰ ਲੀਕ…
ਸ਼ਾਹ ਦਾ ਲੈਕਚਰ ਸੁਣਨ ’ਚ ਕੋਈ ਦਿਲਚਸਪੀ ਨਹੀਂ: Rahul Gandhi

ਸ਼ਾਹ ਦਾ ਲੈਕਚਰ ਸੁਣਨ ’ਚ ਕੋਈ ਦਿਲਚਸਪੀ ਨਹੀਂ: Rahul Gandhi

ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਸੰਸਦ ’ਚ ਬਹਿਸ ਕਰਨ ਦੇ ਸੱਦੇ ਨੂੰ ਭਾਜਪਾ ਆਗੂ ਵੱਲੋਂ ਆਪਣੇ ਅਕਸ ਦੇ ਫਟ ਚੁੱਕੇ ‘ਗ਼ੁਬਾਰੇ’ ’ਚ ਆਖ਼ਰੀ…
TTFI Recognition Suspended: ਖੇਡ ਮੰਤਰਾਲੇ ਨੇ Table Tennis Federation of India ਦੀ ਮਾਨਤਾ ਕੀਤੀ ਮੁਅੱਤਲ

TTFI Recognition Suspended: ਖੇਡ ਮੰਤਰਾਲੇ ਨੇ Table Tennis Federation of India ਦੀ ਮਾਨਤਾ ਕੀਤੀ ਮੁਅੱਤਲ

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਅੱਜ ਪ੍ਰਬੰਧਕੀ ਖ਼ਾਮੀਆਂ ਕਾਰਨ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (ਟੀ ਟੀ ਐੱਫ ਆਈ) ਦੀ ਮਾਨਤਾ ਮੁਅੱਤਲ ਕਰਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੂੰ ਖੇਡ ਦਾ ਪ੍ਰਬੰਧ ਚਲਾਉਣ ਲਈ ਐਡਹਾਕ ਕਮੇਟੀ ਬਣਾਉਣ ਲਈ ਕਿਹਾ ਹੈ।…
Reels ਦਾ ਜ਼ਮਾਨਾ ਹੈ…ਪਰ ਸ਼ਾਰਟਕੱਟ ਵਾਲਾ ਤਰੀਕਾ ਨੁਕਸਾਨਦੇਹ: PM Modi ਦਾ ਨੌਜਵਾਨ ਪੀੜ੍ਹੀ ਨੂੰ ਸੁਨੇਹਾ

Reels ਦਾ ਜ਼ਮਾਨਾ ਹੈ…ਪਰ ਸ਼ਾਰਟਕੱਟ ਵਾਲਾ ਤਰੀਕਾ ਨੁਕਸਾਨਦੇਹ: PM Modi ਦਾ ਨੌਜਵਾਨ ਪੀੜ੍ਹੀ ਨੂੰ ਸੁਨੇਹਾ

ਨਵੀਂ ਦਿੱਲੀ : ਨੌਜਵਾਨ ਪੀੜ੍ਹੀ ਨੂੰ ਇੱਕ ਅਹਿਮ ਸੁਨੇਹਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀਵਨ ਅਤੇ ਹਾਲਾਤ ਪ੍ਰਤੀ ਸ਼ਾਰਟਕੱਟ ਵਾਲਾ ਤਰੀਕਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਤਮਕਥਾ ਨੂੰ…
ਜੇਲ੍ਹ ਵਿਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ Prajwal Revanna ਕੋਲੋਂ ਮੋਬਾਈਲ ਬਰਾਮਦ

ਜੇਲ੍ਹ ਵਿਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ Prajwal Revanna ਕੋਲੋਂ ਮੋਬਾਈਲ ਬਰਾਮਦ

ਨਵੀਂ ਦਿੱਲੀ : ਕਰਨਾਟਕ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਇਹ ਮੋਬਾਈਲ ਫੋਨ ਸੈਂਟਰਲ ਕ੍ਰਾਈਮ ਬ੍ਰਾਂਚ ਵੱਲੋਂ ਮਾਰੇ ਗਏ ਛਾਪੇ ਦੌਰਾਨ ਜਨਤਾ ਦਲ (ਐੱਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਕੋਲੋਂ ਬਰਾਮਦ…
16ਵੀਂ Hockey India National Championship ਅੱਜ ਤੋਂ ਹੋਵੇਗੀ ਸ਼ੁਰੂ, 30 ਟੀਮਾਂ ਦਿਖਾਉਣਗੀਆਂ ਦਮ

16ਵੀਂ Hockey India National Championship ਅੱਜ ਤੋਂ ਹੋਵੇਗੀ ਸ਼ੁਰੂ, 30 ਟੀਮਾਂ ਦਿਖਾਉਣਗੀਆਂ ਦਮ

ਨਵੀਂ ਦਿੱਲੀ : ਪੁਣੇ ਵਿੱਚ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਕੌਮੀ ਹਾਕੀ ਚੈਂਪੀਅਨਸ਼ਿਪ 12 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਤਿੰਨ ਵਰਗਾਂ ’ਚ ਕੁੱਲ 30 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 23 ਅਗਸਤ ਤੱਕ ਚੱਲੇਗਾ, ਜਿਸ ਵਿੱਚ ਟੀਮਾਂ ਨੂੰ ਤਿੰਨ ਡਿਵੀਜ਼ਨਾਂ…
ਅਮਰੀਕੀ ਅਦਾਲਤ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ

ਅਮਰੀਕੀ ਅਦਾਲਤ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ

ਨਿਊਯਾਰਕ/ਨਵੀਂ ਦਿੱਲੀ : ਇੱਕ ਅਮਰੀਕੀ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਅਡਾਨੀ ਗ੍ਰੀਨ ਦੇ ਸਾਬਕਾ ਸੀ.ਈ.ਓ. ਵਿਨੀਤ ਜੈਨ ਵਿਰੁੱਧ ਚੱਲ ਰਹੇ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਅਪਰਾਧਿਕ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ।…
ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ CJP ਵੱਲੋਂ ਦੇਸ਼-ਵਿਆਪੀ ਮੁਹਿੰਮ ਦਾ ਐਲਾਨ

ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ CJP ਵੱਲੋਂ ਦੇਸ਼-ਵਿਆਪੀ ਮੁਹਿੰਮ ਦਾ ਐਲਾਨ

ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (CJP) ਦੇ ਮੁਖੀ ਅਭਿਜੀਤ ਦੀਪਕੇ (Abhijeet dipke) ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਸਥਿਤ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਇੱਕ ਵੱਡੀ ਦੇਸ਼-ਵਿਆਪੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਨੇ ਬੱਚਿਆਂ ਦੇ…
ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਨਵੀਂ ਦਿੱਲੀ : ਏਅਰ ਇੰਡੀਆ ਦੀ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਡਗਮਗਾਉਣ ਅਤੇ ਹਾਦਸੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਸ ਉਡਾਣ ਵਿੱਚ ਕਈ ਗੰਭੀਰ ਤਕਨੀਕੀ ਖ਼ਰਾਬੀਆਂ ਆਈਆਂ ਸਨ।…
ਇਨਕਮ ਟੈਕਸ ਵਿਭਾਗ ਜਲਦੀ ਜਾਰੀ ਕਰੇਗਾ ਆਨਲਾਈਨ ਟੀ ਡੀ ਐੱਸ ਸਰਟੀਫਿਕੇਟ

ਇਨਕਮ ਟੈਕਸ ਵਿਭਾਗ ਜਲਦੀ ਜਾਰੀ ਕਰੇਗਾ ਆਨਲਾਈਨ ਟੀ ਡੀ ਐੱਸ ਸਰਟੀਫਿਕੇਟ

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਹੁਣ 2026-2027 ਦੇ ਬਜਟ ਦੀ ਉਸ ਵਿਵਸਥਾ ਨੂੰ ਲਾਗੂ ਕਰਨ ਲਈ ਨਿਯਮ ਤਿਆਰ ਕਰ ਰਿਹਾ ਹੈ ਜੋ ਟੈਕਸਦਾਤਿਆਂ ਨੂੰ ਘੱਟ ਜਾਂ ਜ਼ੀਰੋ TDS ਸਰਟੀਫਿਕੇਟਾਂ ਲਈ ਇਲੈਕਟ੍ਰਾਨਿਕ ਤਰੀਕੇ ਨਾਲ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ। ਵਿੱਤ ਰਾਜ…
ਵਿਸ਼ਵ ਭਰ ’ਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ

ਵਿਸ਼ਵ ਭਰ ’ਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ

ਨਵੀਂ ਦਿੱਲੀ : ਦੁਨੀਆ ਭਰ ਵਿੱਚ ਝੋਨੇ ਦੀ ਪੈਦਾਵਾਰ ਸਾਲ 2026-27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਹੈ ਕਿਉਂਕਿ ਸੰਭਾਵੀ ਤੌਰ ’ਤੇ ਮਜ਼ਬੂਤ ਐਲ ਨੀਨੋ, ਵਧਦੀਆਂ ਲਾਗਤਾਂ ਅਤੇ ਭੂ-ਸਿਆਸੀ ਤਣਾਅ ਫ਼ਸਲਾਂ ਲਈ…
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਅਮਰੀਕਾ ਤੋਂ ਨਹੀਂ ਮਿਲੀ ਕੋਈ ਬੇਨਤੀ; ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ

ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਅਮਰੀਕਾ ਤੋਂ ਨਹੀਂ ਮਿਲੀ ਕੋਈ ਬੇਨਤੀ; ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਸੰਯੁਕਤ ਰਾਜ ਅਮਰੀਕਾ ਤੋਂ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ ਹੈ। ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ…
Raghav Chadha ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

Raghav Chadha ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ : ਭਾਜਪਾ ਆਗੂ ਰਾਘਵ ਚੱਢਾ ਨੇ ਅੱਜ 7 ਲੋਕ ਕਲਿਆਣ ਮਾਰਗ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਪ੍ਰਚਲਿਤ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ…
Shotgun Coach ਖ਼ਿਲਾਫ਼ Conflict of Interest ਦੇ ਦੋਸ਼ਾਂ ਦੀ ਜਾਂਚ

Shotgun Coach ਖ਼ਿਲਾਫ਼ Conflict of Interest ਦੇ ਦੋਸ਼ਾਂ ਦੀ ਜਾਂਚ

ਨਵੀਂ ਦਿੱਲੀ : ਆਗਾਮੀ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਨਾਲ ਜੁੜੇ ਭਾਰਤ ਦੇ ਇੱਕ ਸੀਨੀਅਰ ਸ਼ਾਟਗਨ ਨਿਸ਼ਾਨੇਬਾਜ਼ੀ ਕੋਚ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਚੇਨੱਈ ਵਿੱਚ ਸ਼ੂਟਿੰਗ ਰੇਂਜ ਬਣਾਉਣ ਦੇ ਠੇਕੇ ਦੀ ਪ੍ਰਕਿਰਿਆ…
Independence Day ਦੇ ਜਸ਼ਨਾਂ ਤੋਂ ਪਹਿਲਾਂ ਹਾਈ ਅਲਰਟ

Independence Day ਦੇ ਜਸ਼ਨਾਂ ਤੋਂ ਪਹਿਲਾਂ ਹਾਈ ਅਲਰਟ

ਨਵੀਂ ਦਿੱਲੀ : ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਤਿਆਰੀ ਲਈ ਦਿੱਲੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਖੁਫੀਆ ਰਿਪੋਰਟਾਂ ਪਾਕਿਸਤਾਨ ਦੀ ਹਮਾਇਤ ਹਾਸਲ ਅਤਿਵਾਦੀ ਸੰਗਠਨਾਂ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਅਤੇ ਧਮਕੀਆਂ ਦਾ ਸੰਕੇਤ ਦਿੰਦੀਆਂ ਹਨ। ਰਾਜਧਾਨੀ ਭਰ ਵਿੱਚ…
ਰਾਹੁਲ ਵੱਲੋਂ ਇੰਸਟਾਗ੍ਰਾਮ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਸ਼ੁਰੂ

ਰਾਹੁਲ ਵੱਲੋਂ ਇੰਸਟਾਗ੍ਰਾਮ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਸ਼ੁਰੂ

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨੌਜਵਾਨਾਂ, ਖ਼ਾਸ ਕਰ ਕੇ ਜੈੱਨ-ਜ਼ੀ ਨਾਲ ਸਿੱਧਾ ਸੰਵਾਦ ਕਰਨ ਲਈ ਅੱਜ ਇੰਸਟਾਗ੍ਰਾਮ ਉੱਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਕਈ ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਵਿੱਚ ਝਾਰਖੰਡ ’ਚ ਵਿਦਿਆਰਥੀਆਂ…
Gen-Z ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ: Mohan Bhagwat

Gen-Z ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ: Mohan Bhagwat

ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ Gen-Z ਅਤੇ ਜੇਨ-ਅਲਫ਼ਾ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਦੇਸ਼ ਭਗਤ ਅਤੇ ਇਮਾਨਦਾਰ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ, ‘ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ…
ਭਾਰਤ ਵਿੱਚ ਕੇਜਰੀਵਾਲ ਦਾ ਸੋਸ਼ਲ ਮੀਡੀਆ ਅਕਾਊਂਟ ਬੰਦ !: Meta ਤੋਂ ਮੰਗਿਆ ਸਪੱਸ਼ਟੀਕਰਨ

ਭਾਰਤ ਵਿੱਚ ਕੇਜਰੀਵਾਲ ਦਾ ਸੋਸ਼ਲ ਮੀਡੀਆ ਅਕਾਊਂਟ ਬੰਦ !: Meta ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਸੀਮਤ (ਰੋਕਿਆ) ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੇਟਾ (Meta) ਨੂੰ ਇਸ ਪਾਬੰਦੀ ਦਾ ਕਾਰਨ ਪੁੱਛਦਿਆਂ ਸਪੱਸ਼ਟੀਕਰਨ ਮੰਗਿਆ…
ਭਾਰਤ ਦੇ ਪੂਰਬ ਵਿੱਚ ਉੱਭਰ ਰਿਹੈ ਇੱਕ ਹੋਰ ਪਾਕਿਸਤਾਨ: ਹਸੀਨਾ ਦਾ ਪੁੱਤਰ

ਭਾਰਤ ਦੇ ਪੂਰਬ ਵਿੱਚ ਉੱਭਰ ਰਿਹੈ ਇੱਕ ਹੋਰ ਪਾਕਿਸਤਾਨ: ਹਸੀਨਾ ਦਾ ਪੁੱਤਰ

ਨਵੀਂ ਦਿੱਲੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਾਜੀਬ ਵਾਜ਼ੇਦ ਜੋਏ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਬੰਗਲਾਦੇਸ਼ "ਭਾਰਤ ਦੇ ਪੂਰਬੀ ਪਾਸੇ ਇੱਕ ਹੋਰ ਪਾਕਿਸਤਾਨ" ਵਿੱਚ ਤਬਦੀਲ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸਲਾਮੀ ਕੱਟੜਪੰਥੀ ਸਮੂਹਾਂ…
Hockey Goalkeeper ਬਣਿਆ ਕਰਨਾਟਕ ਦਾ Mohit HS

Hockey Goalkeeper ਬਣਿਆ ਕਰਨਾਟਕ ਦਾ Mohit HS

ਨਵੀਂ ਦਿੱਲੀ : ਕਰਨਾਟਕ ਦਾ ਅਚਾਨਕ ਗੋਲਕੀਪਰ ਬਣਿਆ 24 ਸਾਲਾ ਮੋਹਿਤ ਐੱਚ ਐੱਸ ਨੈਦਰਲੈਂਡਜ਼ ਅਤੇ ਬੈਲਜੀਅਮ ਦੀ 15 ਤੋਂ 30 ਅਗਸਤ ਤੱਕ ਸਾਂਝੀ ਮੇਜ਼ਬਾਨੀ ਵਾਲੇ ਐੱਫ ਆਈ ਐੱਚ ਹਾਕੀ ਆਲਮੀ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਆਪਣੇ ਜੀਵਨ ਭਰ ਦੇ…
ਧਾਨ ਮੰਤਰੀ ਖ਼ਿਲਾਫ਼ ਟਿੱਪਣੀ ਮਾਮਲੇ ’ਚ ਨੋਇਡਾ ਦੀ ਨਾਬਾਲਗ ਲੜਕੀ ਵਿਰੁੱਧ ਦਰਜ ਸ਼ਿਕਾਇਤ ਵਾਪਸ

ਧਾਨ ਮੰਤਰੀ ਖ਼ਿਲਾਫ਼ ਟਿੱਪਣੀ ਮਾਮਲੇ ’ਚ ਨੋਇਡਾ ਦੀ ਨਾਬਾਲਗ ਲੜਕੀ ਵਿਰੁੱਧ ਦਰਜ ਸ਼ਿਕਾਇਤ ਵਾਪਸ

ਨਵੀਂ ਦਿੱਲੀ : ਸੀਜੇਪੀ (CJP) ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ 15 ਸਾਲਾ ਨੋਇਡਾ ਦੀ ਲੜਕੀ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਸ਼ਿਕਾਇਤਕਰਤਾ ਨੇ ਵਾਪਸ ਲੈ ਲਿਆ ਹੈ।…
ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ; 13 ਭਾਰਤੀ ਸੁਰੱਖਿਅਤ ਕੱਢੇ

ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ; 13 ਭਾਰਤੀ ਸੁਰੱਖਿਅਤ ਕੱਢੇ

ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਮੰਗਲਵਾਰ ਨੂੰ ਯਮਨ ਦੇ ਤਟ ਨੇੜੇ ਲਾਲ ਸਾਗਰ ਵਿੱਚ 13 ਭਾਰਤੀ ਨਾਗਰਿਕਾਂ ਨਾਲ ਸਵਾਰ ਭਾਰਤੀ ਝੰਡੇ ਵਾਲੇ ਮਾਲਵਾਹਕ ਜਹਾਜ਼ ’ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਹਾਜ਼ ਡੁੱਬ ਗਿਆ। ਮੰਤਰਾਲੇ ਨੇ ਪੁਸ਼ਟੀ…
Boxers ਤੇ Para Athletes ਦੇ ਵਤਨ ਪਰਤਣ ’ਤੇ warm welcome

Boxers ਤੇ Para Athletes ਦੇ ਵਤਨ ਪਰਤਣ ’ਤੇ warm welcome

ਨਵੀਂ ਦਿੱਲੀ : ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਰਤੇ ਮੁੱਕੇਬਾਜ਼ਾਂ ਅਤੇ ਇੱਥੇ ਅੱਜ ਤੜਕੇ ਕੌਮੀ ਰਾਜਧਾਨੀ ਵਿੱਚ ਸ਼ਾਨਦਾਰ ਸਵਾਗਤ ਦੌਰਾਨ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਆਪਣੀ ਸਫਲਤਾ ਦਾ ਜਸ਼ਨ ਮਨਾਉਣ ਲਈ ਮੁਸ਼ਕਲ ਨਾਲ ਹੀ ਸਮਾਂ ਮਿਲਿਆ, ਕਿਉਂਕਿ ਉਨ੍ਹਾਂ ਦਾ ਧਿਆਨ ਅਗਲੇ…
Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

ਨਵੀਂ ਦਿੱਲੀ : ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ 21 ਅਗਸਤ ਨੂੰ ਲੋਜ਼ਾਨ ਡਾਇਮੰਡ ਲੀਗ ਵਿੱਚ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਸਿਤਾਰਿਆਂ ਨਾਲ ਸਜੇ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਹਾਲ ਹੀ ’ਚ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਅਤੇ…