Posted inNew Delhi
DELHI HIGH COURT:‘ਆਰਥਿਕ ਤੌਰ ’ਤੇ ਕਮਜ਼ੋਰ ਵਰਗ ਵਾਲੇ ਉਮਰ ਹੱਦ ’ਚ ਛੋਟ ਨਹੀਂ ਮੰਗ ਸਕਦੇ’
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈ ਡਬਲਿਊ ਐੱਸ) ਨਾਲ ਸਬੰਧਤ ਉਮੀਦਵਾਰ, ਕੇਂਦਰ ਸਰਕਾਰ ਅਧੀਨ ਸਿੱਧੀ ਭਰਤੀ ਜਾਂ ਰੁਜ਼ਗਾਰ ਦੇ ਸਬੰਧ ਵਿੱਚ ਉਮਰ ਹੱਦ ਵਿੱਚ ਛੋਟ ਜਾਂ ਪ੍ਰੀਖਿਆ ਦੇ ਵਾਧੂ ਮੌਕਿਆਂ…




























