ਪੀ ਐੱਨ ਜੀ ਵਾਲੇ ਰਾਜਾਂ ਨੂੰ ਮਿਲੇਗੀ ਵਾਧੂ ਐੱਲ ਪੀ ਜੀ

ਪੀ ਐੱਨ ਜੀ ਵਾਲੇ ਰਾਜਾਂ ਨੂੰ ਮਿਲੇਗੀ ਵਾਧੂ ਐੱਲ ਪੀ ਜੀ

ਨਵੀਂ ਦਿੱਲੀ: ਹੁਣ ਜਦੋਂ ਐੱਲ ਪੀ ਜੀ ਸੰਕਟ ਤੀਜੇ ਹਫ਼ਤੇ ’ਚ ਦਾਖ਼ਲ ਹੋ ਗਿਆ ਹੈ, ਕੇਂਦਰ ਸਰਕਾਰ ਨੇ ਰਾਜਾਂ ਨੂੰ ਮਿਲਣ ਵਾਲੀ ਵਪਾਰਕ ਐੱਲ ਪੀ ਜੀ ਦੀ ਸਪਲਾਈ ਵਧਾਉਣ ਦਾ ਵਾਅਦਾ ਕੀਤਾ ਹੈ। ਸਰਕਾਰ ਨੇ ਐੱਲ ਪੀ ਜੀ ਸਿਲੰਡਰਾਂ ਦੀ ਉਪਲਬਧਤਾ…
ਦਿੱਲੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਨੌਂ ਜੀਆਂ ਦੀ ਮੌਤ

ਦਿੱਲੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਨੌਂ ਜੀਆਂ ਦੀ ਮੌਤ

ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਪਾਲਮ ਇਲਾਕੇ ਵਿੱਚ ਅੱਜ ਸਵੇਰੇ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਨੌਂ ਜੀਆਂ ਦੀ ਮੌਤ ਹੋ ਗਈ। ਇਸ ਦੌਰਾਨ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰਨ ਵਾਲੇ ਤਿੰਨ ਹੋਰ ਮੈਂਬਰ ਗੰਭੀਰ ਜ਼ਖਮੀ…
ਏਅਰਲਾਈਨਾਂ ਨੂੰ 60 ਫ਼ੀਸਦ ਸੀਟਾਂ ਲਈ ਵਾਧੂ ਚਾਰਜ ਨਾ ਲੈਣ ਲਈ ਕਿਹਾ

ਏਅਰਲਾਈਨਾਂ ਨੂੰ 60 ਫ਼ੀਸਦ ਸੀਟਾਂ ਲਈ ਵਾਧੂ ਚਾਰਜ ਨਾ ਲੈਣ ਲਈ ਕਿਹਾ

ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਏਅਰਲਾਈਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਘਰੇਲੂ ਉਡਾਣਾਂ ਵਿੱਚ 60 ਫ਼ੀਸਦੀ ਸੀਟਾਂ ਲਈ ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਾ ਵਸੂਲਣ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਯਾਤਰੀ ਸਹੂਲਤ ਵਿਚ ਇਜ਼ਾਫ਼ਾ ​​ਕਰਨ…
ਵੁਸ਼ੂ: ਦੁਰਗੇਸ਼ਵਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਵੁਸ਼ੂ: ਦੁਰਗੇਸ਼ਵਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਗ੍ਰੀਸ (ਯੂਨਾਨ) ਦੀ ਰਾਜਧਾਨੀ ਏਥਨਜ਼ ਵਿੱਚ ਕਰਵਾਈ ਗਈ ਛੇਵੀਂ ਐਕਰੋਪੋਲਿਸ ਇੰਟਰਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਦੁਰਗੇਸ਼ਵਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਵਿੱਚ ਬਤੌਰ ਕਾਂਸਟੇਬਲ ਤਾਇਨਾਤ ਦੁਰਗੇਸ਼ਵਰ…
ਬੈਡਮਿੰਟਨ: ਥੌਮਸ ਤੇ ਉਬੇਰ ਕੱਪ ’ਚ ਭਾਰਤ ਲਈ ਮੁਸ਼ਕਲ ਡਰਾਅ

ਬੈਡਮਿੰਟਨ: ਥੌਮਸ ਤੇ ਉਬੇਰ ਕੱਪ ’ਚ ਭਾਰਤ ਲਈ ਮੁਸ਼ਕਲ ਡਰਾਅ

ਨਵੀਂ ਦਿੱਲੀ: ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ ਡਬਲਿਊ ਐੱਫ) ਨੇ ਅੱਜ ਥੌਮਸ ਅਤੇ ਉਬੇਰ ਕੱਪ ਦੇ ਡਰਾਅ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਦੋਵਾਂ ਭਾਰਤੀ ਟੀਮਾਂ ਨੂੰ ਗਰੁੱਪ ‘ਏ’…
US Strikes Iran: ਹੋਰਮੁਜ਼ ਦੇ ਨਾਲ ਲੱਗਦੀਆਂ ਇਰਾਨ ਦੀਆਂ ਐਂਟੀ-ਸ਼ਿਪ ਮਿਜ਼ਾਈਲ ਯੂਨਿਟਾਂ ’ਤੇ ਅਮਰੀਕੀ ਬੰਬਾਰੀ

US Strikes Iran: ਹੋਰਮੁਜ਼ ਦੇ ਨਾਲ ਲੱਗਦੀਆਂ ਇਰਾਨ ਦੀਆਂ ਐਂਟੀ-ਸ਼ਿਪ ਮਿਜ਼ਾਈਲ ਯੂਨਿਟਾਂ ’ਤੇ ਅਮਰੀਕੀ ਬੰਬਾਰੀ

ਨਵੀਂ ਦਿੱਲੀ: ਕੌਮਾਂਤਰੀ ਸਮੁੰਦਰੀ ਮਾਰਗ ’ਚ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਅਮਰੀਕੀ ਫੌਜ ਨੇ ਬੀਤੀ ਰਾਤ ਇਰਾਨ ਦੇ ਤੱਟਵਰਤੀ ਮਿਜ਼ਾਈਲ ਕੇਂਦਰਾਂ ’ਤੇ ਭਾਰੀ ਬੰਬਾਰੀ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਅਨੁਸਾਰ, ਇਹ ਕਾਰਵਾਈ ਹੋਰਮੁਜ਼ ਜਲਮਾਰਗ (Strait of Hormuz) ਦੇ ਨੇੜੇ…
ਡਾਕ ਵਿਭਾਗ 24 ਘੰਟਿਆਂ ’ਚ ਪਹੁੰਚਾਏਗਾ ਪਾਰਸਲ

ਡਾਕ ਵਿਭਾਗ 24 ਘੰਟਿਆਂ ’ਚ ਪਹੁੰਚਾਏਗਾ ਪਾਰਸਲ

ਨਵੀਂ ਦਿੱਲੀ: ਡਾਕ ਵਿਭਾਗ ਨੇ ਪ੍ਰਾਈਵੇਟ ਕੋਰੀਅਰ ਕੰਪਨੀਆਂ ਦਾ ਮੁਕਾਬਲਾ ਕਰਨ ਲਈ ਅਹਿਮ ਕਦਮ ਚੁੱਕਦਿਆਂ ਤਿੰਨ ਨਵੀਆਂ ਪ੍ਰੀਮੀਅਮ ਸੇਵਾਵਾਂ ‘24 ਸਪੀਡ ਪੋਸਟ’, ‘24 ਸਪੀਡ ਪੋਸਟ ਪਾਰਸਲ’ ਅਤੇ ‘48 ਸਪੀਡ ਪੋਸਟ’ ਸ਼ੁਰੂ ਕੀਤੀਆਂ ਹਨ। ਇਨ੍ਹਾਂ ਸੇਵਾਵਾਂ ਤਹਿਤ ਜ਼ਰੂਰੀ ਸਾਮਾਨ 24 ਅਤੇ…
ਸੁਪਰੀਮ ਕੋਰਟ ਵੱਲੋਂ ਜਣੇਪਾ ਛੁੱਟੀ ਬਾਰੇ ਪੱਖਪਾਤੀ ਕਾਨੂੰਨ ਰੱਦ

ਸੁਪਰੀਮ ਕੋਰਟ ਵੱਲੋਂ ਜਣੇਪਾ ਛੁੱਟੀ ਬਾਰੇ ਪੱਖਪਾਤੀ ਕਾਨੂੰਨ ਰੱਦ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜਣੇਪਾ ਛੁੱਟੀ ਬਾਰੇ ਕਾਨੂੰਨ ਨੂੰ ਪੱਖਪਾਤੀ ਦੱਸ ਕੇ ਖ਼ਾਰਜ ਕਰ ਦਿੱਤਾ ਹੈ ਜਦੋਂਕਿ ਵਲਦੀਅਤ ਛੁੱਟੀ (ਪਿਤਾ ਨੂੰ ਬੱਚੇ ਦੇ ਜਨਮ ਮੌਕੇ ਕੰਮ ਤੋਂ ਮਿਲਣ ਵਾਲੀ ਛੁੱਟੀ) ਨੂੰ ਮਾਨਤਾ ਦਿੰਦਾ ਕਾਨੂੰਨ ਲਿਆਉਣ ਵਾਸਤੇ ਕਿਹਾ ਹੈ। ਕੋਰਟ ਨੇ…
ਮੱਧ-ਪੂਰਬ ਸੰਕਟ: ਜੈਸ਼ੰਕਰ ਵੱਲੋਂ ਸੰਵਾਦ ਦੀ ਲੋੜ ’ਤੇ ਜ਼ੋਰ

ਮੱਧ-ਪੂਰਬ ਸੰਕਟ: ਜੈਸ਼ੰਕਰ ਵੱਲੋਂ ਸੰਵਾਦ ਦੀ ਲੋੜ ’ਤੇ ਜ਼ੋਰ

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਦੱਸਿਆ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਯੂਰੋਪੀਅਨ ਯੂਨੀਅਨ ਦੇ ਸਿਖਰਲੇ ਪ੍ਰਤੀਨਿਧ ਤੇ ਉਪ ਪ੍ਰਧਾਨ ਕਾਜਾ ਕੱਲਾਸ ਦੇ ਸੱਦੇ ਉਤੇ ਬਰੱਸਲਜ਼ ਦਾ ਦੌਰਾ ਕੀਤਾ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਘਟਨਾਵਾਂ ’ਤੇ…
ਪੜ੍ਹਾਈ ’ਚ ਫਾਡੀ ਪਰ ਕ੍ਰਿਕਟ ’ਚ ਅੱਵਲ ਰਿਹਾ ਸੂਰਿਆਕੁਮਾਰ

ਪੜ੍ਹਾਈ ’ਚ ਫਾਡੀ ਪਰ ਕ੍ਰਿਕਟ ’ਚ ਅੱਵਲ ਰਿਹਾ ਸੂਰਿਆਕੁਮਾਰ

ਨਵੀਂ ਦਿੱਲੀ: ਭਾਰਤੀ ਟੀ-20 ਕ੍ਰਿਕਟ ਟੀਮ ਦਾ ਕਪਤਾਨ ਸੂਰਿਆਕੁਮਾਰ ਯਾਦਵ ਭਾਵੇਂ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਕ੍ਰਿਕਟ ਦੇ ਮੈਦਾਨ ਵਿੱਚ ਉਸ ਨੇ 80 ਫ਼ੀਸਦੀ ਅੰਕ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਵਿਸ਼ਵ…
ਜਿੰਦਰ ਦੀ ‘ਸੇਫਟੀ ਕਿੱਟ’ ਨੂੰ ਸਾਹਿਤ ਅਕਾਦਮੀ ਪੁਰਸਕਾਰ

ਜਿੰਦਰ ਦੀ ‘ਸੇਫਟੀ ਕਿੱਟ’ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ: ਸਾਹਿਤ ਅਕਾਦਮੀ ਨੇ ਸਾਲ 2025 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੰਗਰੇਜ਼ੀ ’ਚ ਲੇਖਕ ਤੇ ਸਾਬਕਾ ਸਫ਼ੀਰ ਨਵਤੇਜ ਸਰਨਾ ਅਤੇ ਹਿੰਦੀ ਲੇਖਕ ਮਮਤਾ ਕਾਲੀਆ ਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ…
ਚਾਰ ਸੂਬਿਆਂ ਤੇ ਪੁੱਡੂਚੇਰੀ ’ਚ ਚੋਣਾਂ ਦਾ ਐਲਾਨ

ਚਾਰ ਸੂਬਿਆਂ ਤੇ ਪੁੱਡੂਚੇਰੀ ’ਚ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਚਾਰ ਰਾਜਾਂ (ਅਸਾਮ, ਕੇਰਲਾ, ਪੱਛਮੀ ਬੰਗਾਲ ਤੇ ਤਾਮਿਲ ਨਾਡੂ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਅਸੈਂਬਲੀ ਚੋਣਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਾਮ, ਕੇਰਲਾ ਤੇ ਪੁੱਡੂਚੇਰੀ ਵਿੱਚ ਇਕਹਿਰੇ ਗੇੜ ਤਹਿਤ 9 ਅਪਰੈਲ ਨੂੰ…
ਐੱਲ ਪੀ ਜੀ ਸੰਕਟ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਐੱਲ ਪੀ ਜੀ ਸੰਕਟ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਐੱਲ ਪੀ ਜੀ ਸੰਕਟ ’ਤੇ ਅੱਜ ਸੰਸਦੀ ਅਹਾਤੇ ਵਿੱਚ ਮੁਜ਼ਾਹਰਾ ਕੀਤਾ। ਐੱਮ ਪੀਜ਼ ਨੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਦਿਆਂ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਵਿੱਚ ਪੰਜਾਬ ਤੋਂ…
Imtiaz Ali ਦੀ ਫ਼ਿਲਮ ਵਿੱਚ ਮੁੜ ਨਜ਼ਰ ਆਵੇਗਾ Diljit Dosanjh

Imtiaz Ali ਦੀ ਫ਼ਿਲਮ ਵਿੱਚ ਮੁੜ ਨਜ਼ਰ ਆਵੇਗਾ Diljit Dosanjh

ਨਵੀਂ ਦਿੱਲੀ: ਉੱਘੇ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ‘ਮੈਂ ਵਾਪਸ ਆਊਂਗਾ’ ਰੱਖਿਆ ਗਿਆ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਿਭਾਉਣਗੇ। ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ…
ਦਿੱਲੀ ’ਚ ਮੌਸਮ ਦਾ ਮਿਜ਼ਾਜ ਬਦਲਿਆ: ਐਤਵਾਰ ਨੂੰ ਮੀਂਹ ਦਾ ਖ਼ਦਸ਼ਾ

ਦਿੱਲੀ ’ਚ ਮੌਸਮ ਦਾ ਮਿਜ਼ਾਜ ਬਦਲਿਆ: ਐਤਵਾਰ ਨੂੰ ਮੀਂਹ ਦਾ ਖ਼ਦਸ਼ਾ

ਨਵੀਂ ਦਿੱਲੀ: ਕੌਮੀਂ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 18.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ, ਸ਼ੁੱਕਰਵਾਰ ਨੂੰ ਇਸ ਸਾਲ ਦੀ ਸਭ ਤੋਂ ਗਰਮ ਸਵੇਰ (20.4…
ਗਿਆਨੇਸ਼ ਨੂੰ ਹਟਾਉਣ ਲਈ ਵਿਰੋਧੀ ਧਿਰ ਵੱਲੋਂ ਦੋਵਾਂ ਸਦਨਾਂ ’ਚ ਨੋਟਿਸ

ਗਿਆਨੇਸ਼ ਨੂੰ ਹਟਾਉਣ ਲਈ ਵਿਰੋਧੀ ਧਿਰ ਵੱਲੋਂ ਦੋਵਾਂ ਸਦਨਾਂ ’ਚ ਨੋਟਿਸ

ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਨੋਟਿਸ ਦਿੱਤੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤਾਂ ਵੱਲੋਂ ਨੋਟਿਸਾਂ ਦੇ…
India Iran Relations: ਪ੍ਰਧਾਨ ਮੰਤਰੀ ਮੋਦੀ ਵੱਲੋਂ ਇਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ

India Iran Relations: ਪ੍ਰਧਾਨ ਮੰਤਰੀ ਮੋਦੀ ਵੱਲੋਂ ਇਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੀ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਦੇਰ ਰਾਤ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਵਧਦੇ ਤਣਾਅ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ…
Iran War: ਇਰਾਨ ਵਿੱਚ 9,000 ਭਾਰਤੀ ਹਾਲੇ ਵੀ ਮੌਜੂਦ: India

Iran War: ਇਰਾਨ ਵਿੱਚ 9,000 ਭਾਰਤੀ ਹਾਲੇ ਵੀ ਮੌਜੂਦ: India

ਨਵੀਂ ਦਿੱਲੀ: ਭਾਰਤ ਸਰਕਾਰ ਨੇ ਵੀਰਵਾਰ ਨੂੰ ਸੰਸਦ ਵਿੱਚ ਜਾਣਕਾਰੀ ਦਿੱਤੀ ਹੈ ਕਿ ਮੌਜੂਦਾ ਸਮੇਂ ਵਿੱਚ ਇਰਾਨ ਵਿੱਚ ਲਗਪਗ 9,000 ਭਾਰਤੀ ਨਾਗਰਿਕ ਰਹਿ ਰਹੇ ਹਨ। ਇਨ੍ਹਾਂ ਵਿੱਚ ਵਿਦਿਆਰਥੀ, ਕਾਰੋਬਾਰੀ, ਫੈਕਟਰੀ ਵਰਕਰ ਅਤੇ ਮਛੇਰੇ ਸ਼ਾਮਲ ਹਨ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ…
LPG ਦੀ ਕਿੱਲਤ ਅਤੇ ਵਧਦੀਆਂ ਕੀਮਤਾਂ ’ਤੇ ਸੰਜੇ ਸਿੰਘ ਵੱਲੋਂ ਰਾਜ ਸਭਾ ’ਚ ਮੁਲਤਵੀ ਮਤਾ ਪੇਸ਼

LPG ਦੀ ਕਿੱਲਤ ਅਤੇ ਵਧਦੀਆਂ ਕੀਮਤਾਂ ’ਤੇ ਸੰਜੇ ਸਿੰਘ ਵੱਲੋਂ ਰਾਜ ਸਭਾ ’ਚ ਮੁਲਤਵੀ ਮਤਾ ਪੇਸ਼

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੇਸ਼ ਵਿੱਚ ਰਸੋਈ ਗੈਸ (LPG) ਦੀ ਭਾਰੀ ਕਿੱਲਤ, ਵਧਦੀਆਂ ਕੀਮਤਾਂ ਅਤੇ ਹੋਟਲ-ਰੈਸਟੋਰੈਂਟ ਉਦਯੋਗ ’ਤੇ ਪੈ ਰਹੇ ਮਾੜੇ ਪ੍ਰਭਾਵਾਂ ’ਤੇ ਚਰਚਾ ਕਰਨ ਲਈ ਸਦਨ ਵਿੱਚ ਮੁਲਤਵੀ ਮਤਾ ਪੇਸ਼ ਕੀਤਾ…
ਗੈਸ ਬੁਕਿੰਗ ਲਈ ਅਫ਼ਰਾ-ਤਫ਼ਰੀ ਤੋਂ ਬਚਣ ਦੀ ਤਾਕੀਦ

ਗੈਸ ਬੁਕਿੰਗ ਲਈ ਅਫ਼ਰਾ-ਤਫ਼ਰੀ ਤੋਂ ਬਚਣ ਦੀ ਤਾਕੀਦ

ਨਵੀਂ ਦਿੱਲੀ: ਹਰਮੁਜ਼ ਜਲ ਮਾਰਗ ਬੰਦ ਹੋਣ ਕਰ ਕੇ ਆਲਮੀ ਊਰਜਾ ਵਿੱਚ ਪਏ ਅੜਿੱਕਿਆਂ ਦਰਮਿਆਨ ਸਰਕਾਰ ਨੇ ਅੱਜ ਯਕੀਨ ਦਿਵਾਇਆ ਕਿ ਘਰੇਲੂ ਐੱਲ ਪੀ ਜੀ, ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਸਥਿਰ ਹੈ। ਸਰਕਾਰ ਨੇ ਨਾਗਰਿਕਾਂ…
ਸੁਪਰੀਮ ਕੋਰਟ ਵੱਲੋਂ ਹਰੀਸ਼ ਰਾਣਾ ਨੂੰ ਇੱਛਾ ਮੌਤ ਦੀ ਇਜਾਜ਼ਤ

ਸੁਪਰੀਮ ਕੋਰਟ ਵੱਲੋਂ ਹਰੀਸ਼ ਰਾਣਾ ਨੂੰ ਇੱਛਾ ਮੌਤ ਦੀ ਇਜਾਜ਼ਤ

ਨਵੀਂ ਦਿੱਲੀ: ‘ਪੈਸਿਵ ਯੂਥਨੇਸ਼ੀਆ’ (ਇੱਛਾ ਮੌਤ) ਦੀ ਇਜਾਜ਼ਤ ਦੇਣ ਵਾਲੇ ਆਪਣੇ ਪਹਿਲੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਅੱਜ 32 ਸਾਲਾ ਨੌਜਵਾਨ ਹਰੀਸ਼ ਰਾਣਾ ਨੂੰ ਦਿੱਤੀ ਜਾ ਰਹੀ ਬਣਾਉਟੀ ਜੀਵਨ ਰੱਖਿਅਕ ਸਹਾਇਤਾ ਹਟਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਅਕਤੀ ਪਿਛਲੇ 12…
ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦਰਮਿਆਨ ਅੱਜ ਆਈ ਪੀ ਐੱਲ 2026 ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਸ਼ੁਰੂਆਤੀ ਮੈਚ ਵਿੱਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰੌਇਲ ਚੈਲੇਂਜਰਜ਼ ਬੰਗਲੂਰੂ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ…
ਗੈਸ ਵੰਡ ’ਚ ਤਬਦੀਲੀ, ਐੱਲ ਪੀ ਜੀ ਉਤਪਾਦਨ ਨੂੰ ਮਿਲੇਗੀ ਤਰਜੀਹ

ਗੈਸ ਵੰਡ ’ਚ ਤਬਦੀਲੀ, ਐੱਲ ਪੀ ਜੀ ਉਤਪਾਦਨ ਨੂੰ ਮਿਲੇਗੀ ਤਰਜੀਹ

ਨਵੀਂ ਦਿੱਲੀ/ਚੇਨਈ: ਅਮਰੀਕਾ-ਇਜ਼ਰਾਈਲ ਨਾਲ ਇਰਾਨ ਦੇ ਟਕਰਾਅ ਕਰ ਕੇ ਪੱਛਮੀ ਏਸ਼ੀਆ ’ਚ ਬਣੇ ਸੰਕਟ ਕਾਰਨ ਦਰਾਮਦ ’ਚ ਆਏ ਅੜਿੱਕਿਆਂ ਦਰਮਿਆਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ’ਤੇ ਕੱਢੀ ਜਾ ਰਹੀ ਕੁਦਰਤੀ ਗੈਸ ਦੀ ਸਪਲਾਈ ਹੁਣ ਐੱਲ…
ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਗੌਰਵ ਗੋਗੋਈ ਨੇ ਅੱਜ ਲੋਕ ਸਭਾ ਵਿੱਚ ਸਪੀਕਰ ਓਮ ਬਿਰਲਾ ’ਤੇ ਪੱਖਪਾਤੀ ਰਵੱਈਆ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਿਰਲਾ ਨੇ ਵਿਰੋਧੀ ਧਿਰਾਂ ਦੀਆਂ ਮਹਿਲਾ ਸੰਸਦ ਮੈਂਬਰਾਂ ’ਤੇ ਬੇਬੁਨਿਆਦ ਦੋਸ਼ ਲਾਏ ਤੇ ਵਿਰੋਧੀ ਧਿਰ…
ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਅੱਜ ਭਾਰਤੀ ਟੀਮ ਦੀ ਤੀਜੀ ਟੀ20 ਵਿਸ਼ਵ ਕੱਪ ਜਿੱਤ ਤੋਂ ਬਾਅਦ ਪੂਰੀ ਟੀਮ ਲਈ 131 ਕਰੋੜ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਹੈ। ਇਸ ਰਕਮ ਦੇ ਹਿੱਸੇਦਾਰਾਂ ਵਿੱਚ 15…
ਵੋਟਰ ਸੂਚੀ ’ਚੋਂ ਨਾਂ ਕੱਟਣ ਵਿਰੁੱਧ ਅਪੀਲਾਂ ਲਈ ਟ੍ਰਿਬਿਊਨਲ ਬਣਾਉਣ ਦੇ ਹੁਕਮ

ਵੋਟਰ ਸੂਚੀ ’ਚੋਂ ਨਾਂ ਕੱਟਣ ਵਿਰੁੱਧ ਅਪੀਲਾਂ ਲਈ ਟ੍ਰਿਬਿਊਨਲ ਬਣਾਉਣ ਦੇ ਹੁਕਮ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਵੇਂ ਹੁਕਮ ਜਾਰੀ ਕਰਦਿਆਂ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੌਰਾਨ ਸੂਚੀ ਵਿੱਚੋਂ ਬਾਹਰ ਕੀਤੇ ਗਏ ਲੋਕਾਂ ਦੀਆਂ ਅਪੀਲਾਂ ਦੀ ਸੁਣਵਾਈ ਲਈ ਸੁਤੰਤਰ ਅਪੀਲੀ ਟ੍ਰਿਬਿਊਨਲ ਸਥਾਪਤ ਕਰਨ ਦਾ ਹੁਕਮ…
E-Commerce ਕੰਪਨੀ Meesho ਨੂੰ 1,500 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ

E-Commerce ਕੰਪਨੀ Meesho ਨੂੰ 1,500 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ

ਨਵੀਂ ਦਿੱਲੀ: ਈ-ਕਾਮਰਸ ਪਲੇਟਫਾਰਮ ਮੀਸ਼ੋ (Meesho) ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਮੁਲਾਂਕਣ ਸਾਲ 2023-24 ਲਈ ਲਗਭਗ 1,500 ਕਰੋੜ ਰੁਪਏ (ਵਿਆਜ ਸਮੇਤ) ਦਾ ਟੈਕਸ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ। ਕੰਪਨੀ ਨੇ ਸਪੱਸ਼ਟ ਕੀਤਾ…
ਮਨੀ ਲਾਂਡਰਿੰਗ ਮਾਮਲਾ: ਦਿੱਲੀ ਦੀ ਅਦਾਲਤ ਨੇ ਅਲ-ਫਲਾਹ ਦੇ ਚੇਅਰਮੈਨ ਜਾਵੇਦ ਸਿੱਦੀਕੀ ਨੂੰ ਅੰਤਰਿਮ ਜ਼ਮਾਨਤ ਦਿੱਤੀ

ਮਨੀ ਲਾਂਡਰਿੰਗ ਮਾਮਲਾ: ਦਿੱਲੀ ਦੀ ਅਦਾਲਤ ਨੇ ਅਲ-ਫਲਾਹ ਦੇ ਚੇਅਰਮੈਨ ਜਾਵੇਦ ਸਿੱਦੀਕੀ ਨੂੰ ਅੰਤਰਿਮ ਜ਼ਮਾਨਤ ਦਿੱਤੀ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਲ-ਫਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਸਿੱਦੀਕੀ ਨੂੰ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦਿੱਤੀ ਹੈ ਤਾਂ ਜੋ ਉਹ ਆਪਣੀ ਪਤਨੀ ਦੀ ਦੇਖਭਾਲ ਕਰ ਸਕੇ,ਜੋ ਸਟੇਜ 4 ਦੇ ਅੰਡਕੋਸ਼ ਦੇ ਕੈਂਸਰ…
LPG Cylinder Price Hike: ਮਹਿੰਗਾਈ ਦੀ ਮਾਰ: ਘਰੇਲੂ ਸਿਲੰਡਰ 60 ਰੁਪਏ ਅਤੇ ਕਮਰਸ਼ੀਅਲ 115 ਰੁਪਏ ਮਹਿੰਗਾ

LPG Cylinder Price Hike: ਮਹਿੰਗਾਈ ਦੀ ਮਾਰ: ਘਰੇਲੂ ਸਿਲੰਡਰ 60 ਰੁਪਏ ਅਤੇ ਕਮਰਸ਼ੀਅਲ 115 ਰੁਪਏ ਮਹਿੰਗਾ

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਫੌਜੀ ਟਕਰਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਊਰਜਾ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਹੁਣ ਆਮ ਆਦਮੀ ਦੀ ਜੇਬ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਅਨੁਸਾਰ, ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ 14.2…
ਤੇਲ ਖਰੀਦਣ ਦੀ ਇਜ਼ਾਜ਼ਤ ਬਾਰੇ ਕਾਂਗਰਸ ਦਾ ਮੋਦੀ ’ਤੇ ਤਨਜ਼

ਤੇਲ ਖਰੀਦਣ ਦੀ ਇਜ਼ਾਜ਼ਤ ਬਾਰੇ ਕਾਂਗਰਸ ਦਾ ਮੋਦੀ ’ਤੇ ਤਨਜ਼

ਨਵੀਂ ਦਿੱਲੀ: ਕਾਂਗਰਸ ਨੇ ਸ਼ਨਿਚਰਵਾਰ ਨੂੰ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ 'ਤੇ ਅਮਰੀਕੀ ਅਧਿਕਾਰੀਆਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਆਪਣਾ ਹਮਲਾ ਤੇਜ਼ ਕਰ ਦਿੱਤਾ ਅਤੇ ਇਸ ਨੂੰ "ਕਾਇਰ ਅਤੇ ਸਮਝੌਤਾਵਾਦੀ" ਹੋਣ ਦਾ ਦੋਸ਼ ਲਗਾਇਆ। ਵਿਰੋਧੀ ਪਾਰਟੀ ਦਾ…