Posted inNew Delhi
ਬੀ ਬੀ ਸੀ ਪੁਰਸਕਾਰ ਲਈ ਪੰਜ ਭਾਰਤੀ ਖਿਡਾਰਨਾਂ ਨਾਮਜ਼ਦ
ਨਵੀਂ ਦਿੱਲੀ: ਸਾਲ 2025 ਦੇ ਵੱਕਾਰੀ ‘ਬੀ ਬੀ ਸੀ ਇੰਡੀਅਨ ਸਪੋਰਟਸਵੂਮੈਨ ਆਫ ਦਾ ਈਅਰ’ ਐਵਾਰਡ ਲਈ ਪੰਜ ਮਹਿਲਾ ਖਿਡਾਰਨਾਂ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸੂਚੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮ੍ਰਿਤੀ ਮੰਧਾਨਾ, ਸ਼ਤਰੰਜ ਦੀ ਉੱਭਰਦੀ…





















