Posted inNew Delhi
Sakshi Malik ਨੇ Vinesh Phogat ਦੀ ਵਾਪਸੀ ਦਾ ਸਮਰਥਨ ਕੀਤਾ
ਨਵੀਂ ਦਿੱਲੀ: ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਸੰਨਿਆਸ ਮਗਰੋਂ ਕੁਸ਼ਤੀ ਵਿੱਚ ਵਾਪਸੀ ਕਰ ਰਹੀ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਮਾਵਾਂ ਬਣਨ ਵਾਲੀਆਂ ਖਿਡਾਰਨਾਂ ਲਈ ਨਿਯਮ ਨਰਮ ਕੀਤੇ ਜਾ ਰਹੇ ਹਨ, ਪਰ ਭਾਰਤ ਵਿੱਚ ਉਲਟਾ…

























