Posted inBarnala
ਗ਼ਦਰੀ ਸ਼ਹੀਦ ਰਹਿਮਤ ਅਲੀ ਦੀ ਯਾਦਗਾਰ ਨੂੰ ਸਵੱਲੀ ਨਜ਼ਰ ਦੀ ਉਡੀਕ
ਮਹਿਲ ਕਲਾਂ: ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਰਹਿਮਤ ਅਲੀ ’ਤੇ ਸਰਕਾਰਾਂ ਦੀ ਰਹਿਮਤ ਨਾ ਪੈ ਸਕੀ। ਗ਼ਦਰ ਲਹਿਰ ਦੇ ਮਹਾਨ ਸ਼ਹੀਦ ਨੂੰ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਵਿਸਾਰਿਆ ਹੋਇਆ ਹੈ। ਸ਼ਹੀਦ ਰਹਿਮਤ ਅਲੀ ਦੀ ਨਾ…


























