Israel ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ
ਦੁਬਈ/ਬੈਰੂਤ/ਇਸਲਾਮਾਬਾਦ: ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦਿਆਂ ਵੀਰਵਾਰ ਨੂੰ ਵੀ ਲੈਬਨਾਨ ’ਤੇ ਹਵਾਈ ਹਮਲੇ ਕੀਤੇ। ਲੰਘੇ ਦਿਨ ਤੋਂ ਜਾਰੀ ਹਮਲਿਆਂ ਵਿੱਚ 300 ਲੋਕ ਮਾਰੇ ਗਏ ਹਨ ਤੇ 1165 ਲੋਕ ਜ਼ਖ਼ਮੀ ਹਨ। ਲੈਬਨਾਨੀ ਅਧਿਕਾਰੀਆਂ ਨੇ ਬੁੱਧਵਾਰ ਦੇ ਹਮਲਿਆਂ ਨੂੰ ‘ਕਤਲੇਆਮ’ ਦੱਸਦਿਆਂ…





























