Posted inChandigarh
Manali ਜਾਣ ਦਾ ਬਣਾ ਰਹੇ ਹੋ ਪ੍ਰੋਗਰਾਮ? ਜਾਣ ਲਓ ਉੱਥੋਂ ਦਾ ਹਾਲ; ਸੜਕਾਂ ‘ਤੇ ਜਾਮ ਤੇ ਹੋਟਲ ਹੋਏ ਫੁੱਲ
ਚੰਡੀਗੜ੍ਹ : ਸੈਰ-ਸਪਾਟਾ ਨਗਰੀ ਮਨਾਲੀ ਇੱਕ ਵਾਰ ਫਿਰ ਸੈਲਾਨੀਆਂ ਨਾਲ ਗੁਲਜ਼ਾਰ ਹੋ ਗਈ ਹੈ। ਦੋ ਦਿਨਾਂ ਵਿੱਚ ਹਜ਼ਾਰਾਂ ਸੈਲਾਨੀ ਵਾਹਨ ਮਨਾਲੀ ਪਹੁੰਚੇ, ਜਦੋਂ ਕਿ ਵੋਲਵੋ ਬੱਸਾਂ ਰਾਹੀਂ ਵੀ ਹਜ਼ਾਰਾਂ ਸੈਲਾਨੀਆਂ ਨੇ ਮਨਾਲੀ ਦਾ ਰੁਖ਼ ਕੀਤਾ। ਸੈਲਾਨੀਆਂ ਦੀ ਵਧ ਰਹੀ ਆਮਦ ਕਾਰਨ…


















