Posted inMohali (SAS Nagar)
ਖਪਤਕਾਰ ਕਮਿਸ਼ਨ ਵੱਲੋਂ ਜੇ ਐੱਲ ਪੀ ਐੱਲ ਨੂੰ 75 ਹਜ਼ਾਰ ਦਾ ਜੁਰਮਾਨਾ, ਖਰੀਦਦਾਰ ਨੂੰ ਵਿਆਜ ਸਮੇਤ ਹਰਜਾਨਾ ਦੇਣ ਦਾ ਹੁਕਮ
ਮੁਹਾਲੀ : ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਕਮਿਸ਼ਨ ਨੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਰੀਅਲ ਅਸਟੇਟ ਫਰਮ ਜਨਤਾ ਲੈਂਡ ਪ੍ਰੋਮੋਟਰਜ਼ ਲਿਮਟਿਡ (JLPL Mohali) ਨੂੰ ਆਕੂਪੇਸ਼ਨ ਅਤੇ ਕੰਪਲੀਸ਼ਨ ਸਰਟੀਫਿਕੇਟਾਂ ਤੋਂ ਬਿਨਾਂ ਗਲੈਕਸੀ ਹਾਈਟਸ, ਸੈਕਟਰ 66 ਵਿੱਚ ਇੱਕ ਫਲੈਟ ਦਾ ਕਬਜ਼ਾ ਸੌਂਪਣ ਲਈ…


























