Posted inChandigarh
ਬਹਿਬਲ ਕਲਾਂ ਮਾਮਲਾ: ਵਿਜੈ ਸਾਂਪਲਾ ਤੋਂ ਤਿੰਨ ਘੰਟੇ ਪੁੱਛ-ਪੜਤਾਲ
ਚੰਡੀਗਡ਼੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅੱਜ ਇਥੇ ਸੈਕਟਰ 32 ਵਿਖੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਸਾਹਮਣੇ ਪੇਸ਼ ਹੋਏ। ਸਿਟ ਵੱਲੋਂ ਵਿਜੈ ਸਾਂਪਲਾ ਤੋਂ ਤਿੰਨ…




























