Posted inMoga
ਫ਼ਤਿਹਗੜ੍ਹ ਪੰਜਤੂਰ ’ਚ ਪਿਛਲੇ ਚਾਰ ਦਿਨਾਂ ਤੋਂ ਜੀਓ ਨੈੱਟਵਰਕ ਠੱਪ; ਖਪਤਕਾਰਾਂ ਦੀ ‘ਹੈਲੋ-ਹੈਲੋ’ ਹੋਈ ਬੰਦ
ਫਤਿਹਗੜ੍ਹ ਪੰਜਤੂਰ: ਇੱਥੇ ਪਿਛਲੇ ਚਾਰ ਦਿਨਾਂ ਤੋਂ ਜੀਓ (Jio) ਕੰਪਨੀ ਦਾ ਨੈੱਟਵਰਕ ਪੂਰੀ ਤਰ੍ਹਾਂ ਫੇਲ੍ਹ ਹੋਇਆ ਪਿਆ ਹੈ, ਜਿਸ ਕਾਰਨ ਖਪਤਕਾਰਾਂ ਦੀ ਆਪਸੀ ਗੱਲਬਾਤ ਅਤੇ ‘ਹੈਲੋ-ਹੈਲੋ’ ਬੰਦ ਹੋ ਕੇ ਰਹਿ ਗਈ ਹੈ। ਜੀਓ ਦੇ ਖ਼ਰਾਬ ਨੈੱਟਵਰਕ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ…





























