Posted inUnited States
ਮਿਸਰ ਨੇ ਪੈਨਲਟੀ ਸ਼ੂਟ ਆਊਟ ਵਿਚ ਆਸਟਰੇਲੀਆ ਨੂੰ ਹਰਾਇਆ
ਡੱਲਾਸ (ਅਮਰੀਕਾ) : ਮਿਸਰ ਨੇ ਫੀਫਾ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿਚ ਅੱਜ ਆਸਟਰੇਲੀਆ ਨੂੰ ਹਰਾ ਦਿੱਤਾ ਤੇ ਮਿਸਰ ਦੀ ਟੀਮ ਅਗਲੇ ਗੇੜ ਵਿਚ ਪੁੱਜ ਗਈ। ਪਹਿਲੇ ਹਾਫ ਤਕ ਮਿਸਰ 1-0 ਨਾਲ ਅੱਗੇ ਸੀ ਪਰ ਦੂਜੇ ਹਾਫ ਵਿਚ ਆਸਟਰੇਲੀਆ ਨੂੰ…





























