Posted inChandigarh
ਭਾਜਪਾ ਲਈ ਰਾਘਵ ਚੱਢਾ ਨਾਲੋਂ ਸੰਦੀਪ ਪਾਠਕ ਕਿਉਂ ਹਨ ‘ਵੱਡੀ ਗ਼ਨੀਮਤ’?
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਲਈ ਰਾਘਵ ਚੱਢਾ ਦਾ ਸਾਥ ਛੱਡਣਾ ਉਨ੍ਹਾਂ ਚਿੰਤਾਜਨਕ ਨਹੀਂ ਹੈ, ਜਿੰਨਾ ਸ਼ਾਂਤ ਅਤੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੰਦੀਪ ਪਾਠਕ ਦਾ ਪਾਰਟੀ ਤੋਂ ਕਿਨਾਰਾ ਕਰਨਾ। ਸਿਆਸੀ ਮਾਹਿਰਾਂ ਅਤੇ ਖ਼ੁਦ ‘ਆਪ’ ਦੇ ਅੰਦਰੂਨੀ ਹਲਕਿਆਂ…





























