Posted inChandigarh
ਤਰਾਸਦੀ: ਮਨ ਪਰਚਾਵੇ ਲਈ ਬਣਾਈਆਂ ਗੇਮਾਂ ਬਣ ਰਹੀਆਂ ਮੌਤ ਦਾ ਕਾਰਨ
ਚੰਡੀਗੜ੍ਹ: ਗਾਜ਼ੀਆਬਾਦ ਵਿੱਚ ਵੱਡੇ ਤੜਕੇ ਵਾਪਰੀ ਇੱਕ ਘਟਨਾ ਇੱਕ ਆਮ ਪਰਿਵਾਰ ਲਈ ਕਦੇ ਨਾ ਭਰਨ ਵਾਲਾ ਸੰਨਾਟਾ ਛੱਡ ਗਈ। ਭਾਰਤ ਸਿਟੀ ਦੀ ਉੱਚੀ ਇਮਾਰਤ ਵਿੱਚ ਰਹਿਣ ਵਾਲਾ ਇੱਕ ਮੱਧਵਰਗੀ ਪਰਿਵਾਰ, ਜੋ ਆਪਣੀਆਂ ਧੀਆਂ ਦੇ ਬਿਹਤਰ ਭਵਿੱਖ ਦੇ ਸੁਪਨੇ ਦੇਖ ਰਿਹਾ ਸੀ,…





















