Posted inAmritsar
ਭਾਰਤ-ਪਾਕਿ ਗੱਲਬਾਤ ਦੀ ਵਕਾਲਤ ਨਾਲ ਨਵੀਂ ਆਸ ਜਾਗੀ
ਅੰਮ੍ਰਿਤਸਰ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਪ੍ਰਮੁੱਖ ਆਗੂ ਦੱਤਾਤ੍ਰੇਯ ਹੋਸਾਬਲੇ ਅਤੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਮਨੋਜ ਨਰਵਣੇ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਵਕਾਲਤ ਨੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਉਮੀਦਾਂ…





























