Posted inJalandhar
ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ
ਜਲੰਧਰ: ਆਵਾਰ ਕੁੱਤਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇੱਥੋਂ ਦੇ ਵਾਰਡ ਨੰਬਰ 28 ਦਪ ਕੌਂਸਲਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ, ‘‘ਖੇਤਰ ਦੇ ਜ਼ਿਆਦਾਤਰ ਪਾਰਕ ਹੁਣ ਸੁੰਨਸਾਨ ਹਨ, ਬੱਚੇ ਸਹਿਮ ਦੇ ਕਾਰਨ ਘਰੋਂ ਬਾਹਰ ਕਦਮ ਨਹੀਂ ਰੱਖ ਸਕਦੇ ਇੱਥੋਂ…

























