Posted inPatiala
ਸਰਕਾਰੀ ਝਾਕ ਛੱਡ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ’ਚ ਜੁਟੇ ਕਿਸਾਨ
ਪਾਤੜਾਂ: ਹਲਕਾ ਸ਼ੁਤਰਾਣਾ ਦੇ ਕਿਸਾਨਾਂ ਨੇ ਹੜ੍ਹਾਂ ਲਈ ਅਗਾਊਂ ਤਿਆਰੀ ਦੇ ਮੱਦੇਨਜ਼ਰ ਸਰਕਾਰੀ ਵਾਅਦਿਆਂ ’ਤੇ ਭਰੋਸਾ ਛੱਡ ਕੇ ਘੱਗਰ ਦੇ ਕਿਨਾਰੇ ਮਜ਼ਬੂਤ ਕਰਨ ਲਈ ਤਿਆਰੀ ਖਿੱਚ ਲਈ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਤੇ ਹਲਕਾ ਸਮਾਣਾ ਤੋਂ ਐਲਾਨੇ…




























