Posted inAustralia
Australia: ਅਸੀਂ ਉਡੀਕਦੇ ਹੀ ਰਹਿ ਗਏ: ਵੀਜ਼ਾ ਮਿਲਣ ਤੋਂ ਪਹਿਲਾਂ ਹੀ ਕਈ ਬਜ਼ੁਰਗ ਅਲਵਿਦਾ ਕਹਿ ਗਏ
ਸਿਡਨੀ : ਆਸਟਰੇਲੀਆ ਵਿੱਚ ਰਹਿੰਦੇ ਹਜ਼ਾਰਾਂ ਪਰਵਾਸੀ ਪਰਿਵਾਰ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਲਈ ਸਾਲਾਂ ਤੋਂ ਉਡੀਕ ਕਰ ਰਹੇ ਹਨ। ਇਹ ਲੰਮਾ ਇੰਤਜ਼ਾਰ ਹੁਣ ਕਈ ਪਰਿਵਾਰਾਂ ਲਈ ਭਾਵਨਾਤਮਕ ਤ੍ਰਾਸਦੀ ਬਣ ਗਿਆ ਹੈ। ਕਈ ਮਾਮਲਿਆਂ ਵਿੱਚ ਮਾਪਿਆਂ ਦੀ ਵੀਜ਼ਾ ਮਨਜ਼ੂਰੀ…





























