Posted inBathinda
‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ
ਬਠਿੰਡਾ : ਬਠਿੰਡਾ ਦੇ 18 ਸਾਲਾ ਨੌਜਵਾਨ ਕ੍ਰਿਕਟਰ ਤਨਮਯ ਧਰਨੀ ਨੂੰ ‘ਸ਼ੇਰ-ਏ-ਪੰਜਾਬ’ ਟੀ-20 ਕ੍ਰਿਕਟ ਲੀਗ ਦੀ ਨਿਲਾਮੀ ਦੌਰਾਨ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਤਨਮਯ ਦੀ ਮੁੱਢਲੀ ਕੀਮਤ 50 ਹਜ਼ਾਰ ਰੁਪਏ ਸੀ। ਤਨਮਯ ਸੱਜੇ…




























