Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਟੋਰਾਂਟੋ : ਕੈਨੇਡਾ ਵਿੱਚ ਉਡਾਣ ਸਿਖਲਾਈ (ਫਲਾਈਟ ਟਰੇਨਿੰਗ) ਦੌਰਾਨ ਵਾਪਰੇ ਇੱਕ ਦਰਦਨਾਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਦੇ…
Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

ਕਾਕਾਮਿਗਾਹਾਰਾ : ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਜ ਪੂਲ ਏ ਦੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾ ਦਿੱਤਾ। ਭਾਰਤ ਵੱਲੋਂ ਸਟਰਾਈਕਰ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ ਚਾਰ ਗੋਲ (18ਵੇਂ,…
Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

ਜਾਪਾਨ ਦੇ ਨਾਗੋਇਆ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤੀ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਇੱਕ ਹੋਰ ਚਾਂਦੀ ਦਾ ਤਗ਼ਮਾ ਪਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਟੀਮ ਈਵੈਂਟ ਵਿੱਚ ਭਾਰਤੀ ਤਿਕੜੀ Rudrankksh, Himanshu…
Punjab Polytechnic Labs: ਪੌਲੀਟੈਕਨਿਕ ਕਾਲਜਾਂ ’ਚ ਨਵੀਆਂ ਇਨੋਵੇਸ਼ਨ ਲੈਬਜ਼

Punjab Polytechnic Labs: ਪੌਲੀਟੈਕਨਿਕ ਕਾਲਜਾਂ ’ਚ ਨਵੀਆਂ ਇਨੋਵੇਸ਼ਨ ਲੈਬਜ਼

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਤਕਨੀਕੀ ਸਿੱਖਿਆ ਖੇਤਰ ਨੂੰ ਵਿਸ਼ਵ ਪੱਧਰੀ ਅਤੇ ਸਮੇਂ ਦਾ ਹਾਣੀ ਬਣਾਉਣ ਵੱਲ ਇੱਕ ਅਗਾਂਹਵਧੂ ਕਦਮ ਚੁੱਕਿਆ ਗਿਆ ਹੈ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਪੰਜ ਪ੍ਰਮੁੱਖ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਅਤਿ-ਆਧੁਨਿਕ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ…
Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ

Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ

ਸ਼ਿਮਲਾ : ਸ਼ਿਮਲਾ ਦੇ ਅੰਤਰ-ਰਾਜੀ ਬੱਸ ਅੱਡੇ (ISBT) ’ਤੇ ਐਤਵਾਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਲਿਫ਼ਟ ਅਚਾਨਕ ਖ਼ਰਾਬ ਹੋਣ ਕਾਰਨ ਉਸ ਵਿੱਚ ਸਵਾਰ ਕਰੀਬ 10 ਲੋਕ ਫਸ ਗਏ। ਲਿਫ਼ਟ ਵਿੱਚ ਬੰਦ ਲੋਕਾਂ ਨੂੰ ਕਰੀਬ 10 ਤੋਂ 15…
Stock Market Update: ਸ਼ੇਅਰ ਬਾਜ਼ਾਰ ‘ਚ ਰੌਣਕ; ਸੈਂਸੈਕਸ 448 ਅੰਕ ਚੜ੍ਹਿਆ, ਰੁਪਿਆ 24 ਪੈਸੇ ਮਜ਼ਬੂਤ

Stock Market Update: ਸ਼ੇਅਰ ਬਾਜ਼ਾਰ ‘ਚ ਰੌਣਕ; ਸੈਂਸੈਕਸ 448 ਅੰਕ ਚੜ੍ਹਿਆ, ਰੁਪਿਆ 24 ਪੈਸੇ ਮਜ਼ਬੂਤ

ਮੁੰਬਈ : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ, ਵਿਦੇਸ਼ੀ ਫੰਡਾਂ ਦੀ ਤਾਜ਼ਾ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ਦੇ ਹਾਂਪੱਖੀ ਰੁਖ਼ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਵਾਧੇ ਨਾਲ ਖੁੱਲ੍ਹੇ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ.…
AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

ਸਿਡਨੀ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਨਿਊਯਾਰਕ ਵਿੱਚ ਆਸਟਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗ਼ੈਰ-ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਸੀਟ ਮਿਲਣ ਨਾਲ ਉਹ…
ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ ਲਈ ਹੈ। ਸੁਪਰੀਮ ਕੋਰਟ ਲਈ ਪਟੀਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 15 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ…
‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

ਅਮਰੀਕਾ ਵਿੱਚ ਸੈਕਰਾਮੈਂਟੋ ਦਾ 28 ਸਾਲਾ ਪੰਜਾਬੀ (ਸਿੰਘ ਉਪਨਾਮ ਵਾਲੇ) ਟਰੱਕ ਡਰਾਈਵਰ ਵਾਈਓਮਿੰਗ ਵਿੱਚ ਇੱਕ ਅਰਾਮ ਕਰਨ ਵਾਲੇ ਸਥਾਨ 'ਤੇ 17 ਵਾਰ ਚਾਕੂ ਮਾਰਨ ਕਾਰਨ ਜ਼ਖ਼ਮੀ ਹੋ ਗਿਆ। ਇਸ ਹਮਲੇ ਕਾਰਨ ਉਸ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ 'ਤੇ ਸੱਟਾਂ…
Pitbull attack: ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ

Pitbull attack: ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ

ਸੋਨੀਪਤ : ਸ਼ਹਿਰ ਦੀ ਸਿੱਕਾ ਕਲੋਨੀ ਵਿੱਚ ਇੱਕ ਪਾਲਤੂ ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ। ਬੱਚੇ ਨੂੰ ਕੁੱਤੇ ਦੇ ਕੱਟਣ ਕਾਰਨ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਉਸ ਦੀ ਭੂਆ ਨੇ ਜਦੋਂ…
Child Passport Rules: 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਸਪੋਰਟ ਨਿਯਮਾਂ ਵਿੱਚ ਬਦਲਾਅ

Child Passport Rules: 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਸਪੋਰਟ ਨਿਯਮਾਂ ਵਿੱਚ ਬਦਲਾਅ

ਨਵੀਂ ਦਿੱਲੀ :  ਵਿਦੇਸ਼ ਮੰਤਰਾਲੇ (MEA) ਵੱਲੋਂ ਸੋਧੇ ਹੋਏ ਨਿਯਮਾਂ ਅਨੁਸਾਰ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਹੁਣ ਪੰਜ ਸਾਲਾਂ ਲਈ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ, ਜੋ ਵੀ ਪਹਿਲਾਂ ਹੋਵੇ,…
ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਵਿੰਨੀਪੈੱਗ : ਹੈਲੀਫ਼ੈਕਸ (ਕੈਨੇਡਾ) ਵਿੱਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ ਵਿੱਚ ਅਦਾਲਤ ਵੱਲੋਂ 27 ਸਾਲਾ ਰਮਨਦੀਪ ਕੌਰ ਨੂੰ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ। ਵੀਰਵਾਰ ਸਵੇਰੇ ਹੈਲੀਫ਼ੈਕਸ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਈ ਰਮਨਦੀਪ ਨੇ ਪੰਜਾਬੀ ਦੁਭਾਸ਼ੀਏ…
ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ Jagtar Singh Hawara ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਕੀਤਾ ਸਖ਼ਤ ਵਿਰੋਧ

ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ Jagtar Singh Hawara ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਕੀਤਾ ਸਖ਼ਤ ਵਿਰੋਧ

ਨਵੀਂ ਦਿੱਲੀ :  ਦਿੱਲੀ ਸਰਕਾਰ ਨੇ ਵੀਰਵਾਰ ਨੂੰ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਵਿੱਚ ਵਿਰੋਧ ਕੀਤਾ ਹੈ। ਸਰਕਾਰ ਨੇ…
ਮੁਸਲਿਮ ਅਫਸਰਾਂ ਦੇ ਮਾਮਲੇ ’ਚ Mahua Moitra ਵੱਲੋਂ ਯੂ ਐੱਨ ਦਾ ਰੁਖ਼

ਮੁਸਲਿਮ ਅਫਸਰਾਂ ਦੇ ਮਾਮਲੇ ’ਚ Mahua Moitra ਵੱਲੋਂ ਯੂ ਐੱਨ ਦਾ ਰੁਖ਼

ਕੋਲਕਾਤਾ : ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਘੱਟਗਿਣਤੀਆਂ ਨਾਲ ਜੁੜੇ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ (ਯੂ ਐੱਨ) ਦੇ ਵਿਸ਼ੇਸ਼ ਦੂਤ ਨਾਲ ਸੰਪਰਕ ਕਰ ਕੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ…
ਵੀਹਵੀਆਂ ਏਸ਼ਿਆਈ ਖੇਡਾਂ: ਜਾਪਾਨ ਦੇ ਵਿਹੜੇ ਸਜੇਗਾ ਖੇਡ ਮੇਲਾ

ਵੀਹਵੀਆਂ ਏਸ਼ਿਆਈ ਖੇਡਾਂ: ਜਾਪਾਨ ਦੇ ਵਿਹੜੇ ਸਜੇਗਾ ਖੇਡ ਮੇਲਾ

ਚੰਡੀਗੜ੍ਹ : ਵੀਹਵੀਆਂ ਏਸ਼ਿਆਈ ਖੇਡਾਂ ਲਈ ਮੰਚ ਸਜ ਕੇ ਤਿਆਰ ਹੈ। ਜਾਪਾਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਾਪਾਨ ਦੇ ਆਇਚੀ ਪ੍ਰੀਫੈਕਚਰ ਵਿੱਚ 19 ਸਤੰਬਰ ਤੋਂ 4 ਅਕਤੂਬਰ ਤੱਕ ਖੇਡਾਂ ਹੋਣਗੀਆਂ। ਖੇਡਾਂ ਦੇ ਮੁਕਾਬਲੇ ਆਇਚੀ ਦੀ ਰਾਜਧਾਨੀ…
Faridkot Naman Dhir: ਫ਼ਰੀਦਕੋਟ ਦੇ ਨਮਨ ਧੀਰ ਦੀ ਵੈਸਟ ਇੰਡੀਜ਼ ਲੜੀ ਲਈ ਭਾਰਤੀ ਕ੍ਰਿਕਟ ਟੀਮ ’ਚ ਚੋਣ

Faridkot Naman Dhir: ਫ਼ਰੀਦਕੋਟ ਦੇ ਨਮਨ ਧੀਰ ਦੀ ਵੈਸਟ ਇੰਡੀਜ਼ ਲੜੀ ਲਈ ਭਾਰਤੀ ਕ੍ਰਿਕਟ ਟੀਮ ’ਚ ਚੋਣ

ਚੰਡੀਗੜ੍ਹ : ਫ਼ਰੀਦਕੋਟ ਦੇ ਕ੍ਰਿਕਟਰ ਨਮਨ ਧੀਰ ਲਈ 16 ਸਤੰਬਰ ਦਾ ਦਿਨ ਉਸ ਦੇ ਖੇਡ ਜੀਵਨ ਦਾ ਯਾਦਗਾਰ ਦਿਨ ਬਣ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੈਸਟ ਇੰਡੀਜ਼ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇਅ ਲੜੀ ਲਈ ਭਾਰਤੀ ਟੀਮ ਦਾ…
Hockey: ਇੱਕ ਗੀਤ, ਦਸ ਖਿਡਾਰੀ ਅਤੇ ਸੁਨਹਿਰੀ ਜਿੱਤ

Hockey: ਇੱਕ ਗੀਤ, ਦਸ ਖਿਡਾਰੀ ਅਤੇ ਸੁਨਹਿਰੀ ਜਿੱਤ

ਨਵੀਂ ਦਿੱਲੀ : ਬੈਂਕਾਕ ਵਿੱਚ 1966 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ ਹਾਕੀ ਦਾ ਇਤਿਹਾਸ ਰਚਣ ਦੇ ਸੱਠ ਸਾਲ ਬਾਅਦ ਹਰਬਿੰਦਰ ਸਿੰਘ ਨੂੰ ਜਦੋਂ ਉਹ ਗੀਤ ਯਾਦ ਆਉਂਦਾ ਹੈ ਜੋ ਟੀਮ ਦੇ ਸੋਨੇ ਦੇ ਸਫ਼ਰ ਦਾ ਸਾਥੀ ਬਣਿਆ ਸੀ, ਤਾਂ ਅੱਜ…
India Afghanistan T20: ਭਾਰਤ ਨੇ ਅਫ਼ਗਾਨਿਸਤਾਨ ਨੂੰ 127 ਦੌੜਾਂ ਨਾਲ ਹਰਾਇਆ

India Afghanistan T20: ਭਾਰਤ ਨੇ ਅਫ਼ਗਾਨਿਸਤਾਨ ਨੂੰ 127 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ : ਭਾਰਤ ਨੇ ਅਫ਼ਗਾਨਿਸਤਾਨ ਨੂੰ ਤੀਜੇ ਟੀ-20 ਵਿੱਚ 127 ਦੌੜਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ 'ਤੇ 221 ਦੌੜਾਂ ਬਣਾਈਆਂ। ਜਵਾਬ ਵਿੱਚ ਅਫ਼ਗਾਨਿਸਤਾਨ ਦੀ ਟੀਮ…
ਖ਼ਬਰ ਦਾ ਅਸਰ: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਾਵਰਕੌਮ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ

ਖ਼ਬਰ ਦਾ ਅਸਰ: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਾਵਰਕੌਮ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਕਿਫ਼ਾਇਤੀ ਸੂਰਜੀ ਊਰਜਾ ਦੇ ਕੇਂਦਰੀ ਮੌਕੇ ਨੂੰ ਗੁਆਏ ਜਾਣ ਖ਼ਿਲਾਫ਼ ਸਖ਼ਤ ਪੈਂਤੜਾ ਲੈਂਦਿਆਂ ਪਾਵਰਕੌਮ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ‘ਪੰਜਾਬੀ ਟ੍ਰਿਬਿਊਨ’ ਨੇ 7 ਸਤੰਬਰ ਨੂੰ ‘ਪੰਜਾਬ ਨੇ ਸਸਤਾ ਬਿਜਲੀ ਸੌਦਾ ਗੁਆਇਆ’…
ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਚੱਲ ਰਹੇ ਮੁਲਾਜ਼ਮ ਸੰਘਰਸ਼ ਨੂੰ ਸਮੇਟਣ ਲਈ ਭਲਕੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਬੁਲਾ ਲਈ ਹੈ। ਇਹ ਮੀਟਿੰਗ ਸ਼ੁੱਕਰਵਾਰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼…
DIG Bhullar case: ਸਾਬਕਾ DIG ਭੁੱਲਰ ਨਾਲ ਰਿਸ਼ਵਤ ਕੇਸ ’ਚ ਗ੍ਰਿਫ਼ਤਾਰ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਤੋਂ ED ਕਰੇਗੀ ਪੁੱਛਗਿੱਛ

DIG Bhullar case: ਸਾਬਕਾ DIG ਭੁੱਲਰ ਨਾਲ ਰਿਸ਼ਵਤ ਕੇਸ ’ਚ ਗ੍ਰਿਫ਼ਤਾਰ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਤੋਂ ED ਕਰੇਗੀ ਪੁੱਛਗਿੱਛ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪੰਜਾਬ ਪੁਲੀਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਥਿਤ ਸਾਥੀ, ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਕ੍ਰਿਸ਼ਨੂੰ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਵਜੋਂ 5,00,000 ਰੁਪਏ ਲੈਂਦੇ ਸਮੇਂ…
‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਚੰਡੀਗੜ੍ਹ (ਮਨੀਸ਼ ਰਿਹਾਨ) ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਭੇਜੇ ਗਏ ਇੱਕ ਪੱਤਰ ਦੀ ਕਾਪੀ ਵੱਡੇ ਪੱਧਰ ’ਤੇ ਵਾਇਰਲ ਹੋ ਗਈ ਹੈ। ਪੱਤਰ ਵਿੱਚ "ਭਾਰਤ ਵੱਲੋਂ ਲਾਰੈਂਸ ਗੈਂਗ" ਨੇ…
US Sanctions Act: ਰੂਸੀ ਤੇਲ ਖ਼ਰੀਦਣ ’ਤੇ ਅਮਰੀਕਾ ਵੱਲੋਂ ਟੈਕਸਾਂ ਦੀ ਤਲਵਾਰ, ਭਾਰਤੀ ਅਰਥਚਾਰੇ ‘ਤੇ ਪੈ ਸਕਦੈ ਅਸਰ

US Sanctions Act: ਰੂਸੀ ਤੇਲ ਖ਼ਰੀਦਣ ’ਤੇ ਅਮਰੀਕਾ ਵੱਲੋਂ ਟੈਕਸਾਂ ਦੀ ਤਲਵਾਰ, ਭਾਰਤੀ ਅਰਥਚਾਰੇ ‘ਤੇ ਪੈ ਸਕਦੈ ਅਸਰ

ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧ ਸਭਾ (ਹਾਊਸ ਆਫ਼ ਰੈਪ੍ਰਜ਼ੈਂਟੇਟਿਵਜ਼) ਦੁਆਰਾ ਪਾਸ ਕੀਤਾ ਗਿਆ ਇੱਕ ਬਿੱਲ ਭਾਰਤ ਨੂੰ 100 ਫੀਸਦੀ ਤੱਕ ਦੇ ਟੈਕਸਾਂ ਦੇ ਘੇਰੇ ਵਿੱਚ ਲਿਆ ਸਕਦਾ ਹੈ। ਇਸ ਬਿੱਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਅਤੇ ਭਾਰਤ ਸਮੇਤ…
ਊਧਮਪੁਰ ’ਚ ਮੁੱਠਭੇੜ ਦੌਰਾਨ 2 ਦਹਿਸ਼ਤਗਰਦ ਢੇਰ; ਤਲਾਸ਼ੀ ਅਭਿਆਨ ਜਾਰੀ

ਊਧਮਪੁਰ ’ਚ ਮੁੱਠਭੇੜ ਦੌਰਾਨ 2 ਦਹਿਸ਼ਤਗਰਦ ਢੇਰ; ਤਲਾਸ਼ੀ ਅਭਿਆਨ ਜਾਰੀ

ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਹਾੜੀ ਜੰਗਲੀ ਖੇਤਰ ਵਿੱਚ ਚੱਲ ਰਹੇ ਅਪਰੇਸ਼ਨ ਦੌਰਾਨ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (JeM) ਨਾਲ ਸਬੰਧਤ ਦੋ ਸ਼ੱਕੀ ਦਹਿਸ਼ਤਗਰਦ ਮਾਰੇ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਮਾਜਲਤਾ ਦੇ ਬ੍ਰੱਤਲ ਸੋਹਣ…
US Sanctions Act: ਵਪਾਰਕ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਾਂਗੇ: ਭਾਰਤ

US Sanctions Act: ਵਪਾਰਕ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਾਂਗੇ: ਭਾਰਤ

ਨਵੀਂ ਦਿੱਲੀ : ਅਮਰੀਕੀ ਕਾਂਗਰਸ ਵੱਲੋਂ 'ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ' ਪਾਸ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਨਾਲ ਦੁਵੱਲੇ ਸਬੰਧਾਂ 'ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ…
ਜਨਮ-ਮੌਤ ਦੀ ਰਜਿਸਟ੍ਰੇਸ਼ਨ ’ਚ ਹੁਣ ਦੇਰੀ ਪਵੇਗੀ ਭਾਰੀ; 1 ਅਕਤੂਬਰ ਤੋਂ ਸਖ਼ਤ ਹੋਣਗੇ ਨਿਯਮ

ਜਨਮ-ਮੌਤ ਦੀ ਰਜਿਸਟ੍ਰੇਸ਼ਨ ’ਚ ਹੁਣ ਦੇਰੀ ਪਵੇਗੀ ਭਾਰੀ; 1 ਅਕਤੂਬਰ ਤੋਂ ਸਖ਼ਤ ਹੋਣਗੇ ਨਿਯਮ

ਨਵੀਂ ਦਿੱਲੀ (ਮਨੀਸ਼ ਰਿਹਾਨ) ਜਨਮ ਅਤੇ ਮੌਤ ਦੀ ਦੇਰੀ ਨਾਲ ਰਜਿਸਟਰੇਸ਼ਨ ਦੇ ਨਿਯਮਾਂ ਨੂੰ ਸਖ਼ਤ ਕਰਨ ਵਾਲੇ ਨਵੇਂ ਬਣੇ ਕਾਨੂੰਨ ਦੇ ਉਪਬੰਧ 1 ਅਕਤੂਬਰ ਤੋਂ ਲਾਗੂ ਹੋ ਜਾਣਗੇ। ਇਹ ਜਾਣਕਾਰੀ ਭਾਰਤ ਦੇ ਰਜਿਸਟਰਾਰ ਜਨਰਲ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਬੁੱਧਵਾਰ ਨੂੰ…
Punjab Industrial Investment: ਉਦਯੋਗਿਕ ਸੂਬਾ ਬਣਨ ਦੀ ਰਾਹ ’ਤੇ ਪੰਜਾਬ

Punjab Industrial Investment: ਉਦਯੋਗਿਕ ਸੂਬਾ ਬਣਨ ਦੀ ਰਾਹ ’ਤੇ ਪੰਜਾਬ

ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਜਾਉਣ ਦੇ ਮਕਸਦ ਨਾਲ ਸੂਬੇ ਵਿੱਚ ਉਦਯੋਗਿਕ ਨਿਵੇਸ਼ ਨੂੰ ਪ੍ਰਫੁੱਲਿਤ ਕਰਨਾ ਮੌਜੂਦਾ ਦੌਰ ਦੀ ਸਭ ਤੋਂ ਅਹਿਮ ਲੋੜ ਬਣ ਚੁੱਕਾ ਹੈ। ਰਵਾਇਤੀ ਖੇਤੀਬਾੜੀ ਆਧਾਰਿਤ…
Australia ਵੱਲੋਂ ਪਰਵਾਸੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਣ ’ਤੇ ਰੋਕ ਲਗਾਉਣ ਦੀ ਤਿਆਰੀ

Australia ਵੱਲੋਂ ਪਰਵਾਸੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਣ ’ਤੇ ਰੋਕ ਲਗਾਉਣ ਦੀ ਤਿਆਰੀ

ਸਿਡਨੀ (ਮਨੀਸ਼ ਰਿਹਾਨ) ਪਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ’ਤੇ ਘਿਰੀ ਆਸਟਰੇਲੀਆ ਦੀ ਲੇਬਰ ਸਰਕਾਰ ਨੇ ਆਪਣਾ ਬਚਾਅ ਕਰਦਿਆਂ ਪਰਵਾਸ ਦੀਆਂ ਕੁਝ ਨੀਤੀਆਂ ਵਿੱਚ ਸਖ਼ਤੀ ਕੀਤੀ ਹੈ। ਸਰਕਾਰ ਨੇ ਪਰਵਾਸ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਹੈ।…
Russia sanctions bill: ਰੂਸ ਪਾਬੰਦੀਆਂ ਦੇ ਬਿੱਲ ਨੂੰ ਅਮਰੀਕੀ ਹਾਊਸ ਨੇ ਦਿੱਤੀ ਮਨਜ਼ੂਰੀ; ਵਪਾਰਕ ਭਾਈਵਾਲ ਚੀਨ ਅਤੇ ਭਾਰਤ ਨਿਸ਼ਾਨੇ ’ਤੇ

Russia sanctions bill: ਰੂਸ ਪਾਬੰਦੀਆਂ ਦੇ ਬਿੱਲ ਨੂੰ ਅਮਰੀਕੀ ਹਾਊਸ ਨੇ ਦਿੱਤੀ ਮਨਜ਼ੂਰੀ; ਵਪਾਰਕ ਭਾਈਵਾਲ ਚੀਨ ਅਤੇ ਭਾਰਤ ਨਿਸ਼ਾਨੇ ’ਤੇ

ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧ ਸਭਾ ਨੇ ਇੱਕ ਬਿੱਲ ਪਾਸ ਕੀਤਾ ਹੈ ਜੋ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਅਤੇ ਤੇਲ ਅਤੇ ਗੈਸ ਵਿੱਚ ਇਸ ਦੇ ਵਪਾਰਕ ਭਾਈਵਾਲਾਂ, ਜਿਸ ਵਿੱਚ ਭਾਰਤ ਅਤੇ ਚੀਨ ਸ਼ਾਮਲ ਹਨ, ’ਤੇ ਭਾਰੀ ਟੈਰਿਫ ਲਗਾਉਣ ਦਾ…
Petrol, Diesel ਅਤੇ ਏ.ਟੀ.ਐੱਫ. ਦੀ ਬਰਾਮਦਗੀ ’ਤੇ ਵਿੰਡਫਾਲ ਟੈਕਸ ਘਟਾਇਆ

Petrol, Diesel ਅਤੇ ਏ.ਟੀ.ਐੱਫ. ਦੀ ਬਰਾਮਦਗੀ ’ਤੇ ਵਿੰਡਫਾਲ ਟੈਕਸ ਘਟਾਇਆ

ਨਵੀਂ ਦਿੱਲੀ (ਮਨੀਸ਼ ਰਿਹਾਨ) ਸਰਕਾਰ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਏ.ਟੀ.ਐੱਫ. ਦੀ ਬਰਮਾਦਗੀ 'ਤੇ ਵਿੰਡਫਾਲ ਗੇਨਜ਼ ਟੈਕਸ ਘਟਾ ਦਿੱਤਾ ਹੈ। ਡੀਜ਼ਲ ਦੀ ਬਰਮਾਦਗੀ 'ਤੇ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਦੇ ਨਾਲ ਸਪੈਸ਼ਲ ਅਡੀਸ਼ਨਲ…