ਸਰਜੀਕਲ ਸਟਰਾਈਕ ਫ਼ੈਸਲਾਕੁਨ ਜਵਾਬ ਸੀ: Modi

ਸਰਜੀਕਲ ਸਟਰਾਈਕ ਫ਼ੈਸਲਾਕੁਨ ਜਵਾਬ ਸੀ: Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2016 ’ਚ ਕੀਤੀ ਸਰਜੀਕਲ ਸਟਰਾਈਕ ਅਤਿਵਾਦੀ ਹਮਲਿਆਂ ਦਾ ਦਰਦ ਸਹਿ ਰਹੇ ਭਾਰਤ ਦਾ ਫ਼ੈਸਲਾਕੁਨ ਜਵਾਬ ਸੀ ਅਤੇ ਇਸ ਨੇ ਅਤਿਵਾਦ ਨਾਲ ਸਿੱਝਣ ਦੀ ਮੁਲਕ ਦੀ ਨੀਤੀ ਦੀ ਨਵੀਂ ਮਿਸਾਲ ਦੁਨੀਆ ਸਾਹਮਣੇ…

ਸੁਪਰੀਮ ਕੋਰਟ ਹਾਲੀਆ ਚੋਣਾਂ ਰੱਦ ਕਰਨ ਬਾਰੇ ਵਿਚਾਰ ਕਰੇ: ਸਿੱਬਲ

ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਉੱਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਸਬੰਧੀ ‘ਇਕਪਾਸੜ ਫੈਸਲੇ’ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਅਹੁਦੇ ਤੋਂ ਲਾਂਭੇ ਕੀਤਾ…
Asian Games: ਉੱਚੀ ਛਾਲ ’ਚ ਸਰਵੇਸ਼ ਤੇ ਲੰਮੀ ਛਾਲ ’ਚ ਐਂਸੀ ਦੀ ਚਾਂਦੀ

Asian Games: ਉੱਚੀ ਛਾਲ ’ਚ ਸਰਵੇਸ਼ ਤੇ ਲੰਮੀ ਛਾਲ ’ਚ ਐਂਸੀ ਦੀ ਚਾਂਦੀ

ਨਾਗੋਆ : ਏਸ਼ਿਆਈ ਖੇਡਾਂ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਭਾਰਤ ਦੀ ਝੋਲੀ ਪਾਏ ਹਨ। ਐਤਵਾਰ ਨੂੰ ਹੋਏ ਮੁਕਾਬਲਿਆਂ ਵਿੱਚ ਸਰਵੇਸ਼ ਕੁਸ਼ਾਰੇ ਨੇ ਉੱਚੀ ਛਾਲ ਅਤੇ ਐਂਸੀ ਸੋਜਨ ਨੇ ਲੰਮੀ ਛਾਲ ਵਿੱਚ ਚਾਂਦੀ…
ਸਿੰਗਾਪੁਰ ਨੂੰ ਹਰਾ ਕੇ ਭਾਰਤੀ ਮਹਿਲਾ Hockey ਟੀਮ Semi Final ਵਿੱਚ ਪਹੁੰਚੀ

ਸਿੰਗਾਪੁਰ ਨੂੰ ਹਰਾ ਕੇ ਭਾਰਤੀ ਮਹਿਲਾ Hockey ਟੀਮ Semi Final ਵਿੱਚ ਪਹੁੰਚੀ

ਕਾਕਾਮਿਗਾਹਾਰਾ : ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਏਸ਼ਿਆਈ ਖੇਡਾਂ ਦੇ ਪੂਲ ਬੀ ਦੇ ਆਪਣੇ ਆਖਰੀ ਮੈਚ ਵਿੱਚ ਸਿੰਗਾਪੁਰ ਨੂੰ 7-0 ਨਾਲ ਹਰਾ ਦਿੱਤਾ। ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤ ਨੇ 30 ਸਤੰਬਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲ ਵਿੱਚ…
Asian Games: ਸਿੰਧੂ ਤੇ ਉੱਨਤੀ ਕੁਆਰਟਰ ਫਾਈਨਲ ’ਚ ਹਾਰੀਆਂ

Asian Games: ਸਿੰਧੂ ਤੇ ਉੱਨਤੀ ਕੁਆਰਟਰ ਫਾਈਨਲ ’ਚ ਹਾਰੀਆਂ

ਨਾਗੋਆ : ਪੀ ਵੀ ਸਿੰਧੂ ਅਤੇ ਉੱਨਤੀ ਹੁੱਡਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਬਹਾਦਰੀ ਨਾਲ ਸੰਘਰਸ਼ ਕੀਤਾ ਪਰ ਉਹ ਆਪੋ-ਆਪਣੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਹਾਰ ਗਈਆਂ, ਜਿਸ ਕਾਰਨ ਭਾਰਤੀ ਸ਼ਟਲਰ ਕੋਈ ਤਗ਼ਮਾ ਜਿੱਤਣ ਵਿੱਚ ਅਸਫਲ…
Squash ਵਿੱਚ Anahat Singh ਅਤੇ Abhay Singh ਨੇ ਜਿੱਤੇ Silver Medal

Squash ਵਿੱਚ Anahat Singh ਅਤੇ Abhay Singh ਨੇ ਜਿੱਤੇ Silver Medal

ਨਾਗੋਆ : ਭਾਰਤ ਦੀ ਅਨਾਹਤ ਸਿੰਘ ਅਤੇ ਅਭੈ ਸਿੰਘ ਨੂੰ ਅੱਜ ਏਸ਼ਿਆਈ ਖੇਡਾਂ ਦੇ ਸਕੁਐਸ਼ ਵਿਅਕਤੀਗਤ ਮੁਕਾਬਲਿਆਂ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮਲੇਸ਼ਿਆਈ ਖਿਡਾਰੀਆਂ ਹੱਥੋਂ ਮਿਲੀ ਹੱਰ ਮਗਰੋਂ ਦੋਵਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ।…
Pakistan: ਖੈਬਰ ਪਖਤੂਨਖਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

Pakistan: ਖੈਬਰ ਪਖਤੂਨਖਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਸਿੱਖ ਆਨੰਦ ਕਾਰਜ ਬਿੱਲ-2026 ’ਤੇ ਕਾਨੂੰਨਘਾੜਿਆਂ, ਸਰਕਾਰੀ ਅਧਿਕਾਰੀਆਂ ਅਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ-ਚਰਚਾ ਕੀਤੀ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟਗਿਣਤੀਆਂ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਪਰਸਨ ਗੁਰਪਾਲ…
ਸੋਸ਼ਲ ਮੀਡੀਆ ’ਤੇ ਅਫਵਾਹਾਂ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਲਿਆਂਦਾ ਉਬਾਲ, ਜਾਣੋ Chitkara ਅਤੇ LPU ’ਚ ਕੀ ਵਾਪਰਿਆ

ਸੋਸ਼ਲ ਮੀਡੀਆ ’ਤੇ ਅਫਵਾਹਾਂ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਲਿਆਂਦਾ ਉਬਾਲ, ਜਾਣੋ Chitkara ਅਤੇ LPU ’ਚ ਕੀ ਵਾਪਰਿਆ

ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਅਸਪੱਸ਼ਟ ਅਫਵਾਹਾਂ ਕਾਰਨ ਹਫ਼ਤੇ ਦੇ ਅੰਤ ਵਿੱਚ ਪੰਜਾਬ ਦੀਆਂ ਦੋ ਪ੍ਰਮੁੱਖ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵੱਡੇ ਵਿਦਿਆਰਥੀ ਪ੍ਰਦਰਸ਼ਨ ਹੋਏ, ਜਿਸ ਨਾਲ ਕੈਂਪਸ ਵਿੱਚ ਘਬਰਾਹਟ, ਗੁੱਸਾ ਅਤੇ ਦੋਵਾਂ ਮਾਮਲਿਆਂ ਵਿੱਚ ਹਿੰਸਾ ਫੈਲ ਗਈ। ਸ਼ੁੱਕਰਵਾਰ ਰਾਤ ਨੂੰ ਰਾਜਪੁਰਾ…
Hemkund Sahib Yatra: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫਬਾਰੀ ਕਾਰਨ ਯਾਤਰਾ ਦੋ ਦਿਨਾਂ ਲਈ ਰੋਕੀ

Hemkund Sahib Yatra: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫਬਾਰੀ ਕਾਰਨ ਯਾਤਰਾ ਦੋ ਦਿਨਾਂ ਲਈ ਰੋਕੀ

ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਹੋਰ ਉੱਚੀਆਂ ਪਹਾੜੀਆਂ ’ਤੇ ਨਿਰੰਤਰ ਹੋ ਰਹੀ ਬਰਫਬਾਰੀ ਦੇ ਚਲਦਿਆਂ ਸਰਕਾਰ ਵੱਲੋਂ ਦੋ ਦਿਨ ਵਾਸਤੇ 27 ਸਤੰਬਰ ਤੱਕ ਯਾਤਰਾ ਰੋਕ ਦਿੱਤੀ ਗਈ ਹੈ। ਇਸ ਦੌਰਾਨ ਬੀਤੀ ਰਾਤ ਤੋਂ ਹੋ ਰਹੀ ਬਰਫਬਾਰੀ ਕਾਰਨ ਗੁਰਦੁਆਰਾ…
CM Bhagwant Mann ਵੱਲੋਂ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਸੋਨ ਤਗ਼ਮਾ ਜਿੱਤਣ ’ਤੇ ਵਧਾਈ

CM Bhagwant Mann ਵੱਲੋਂ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਸੋਨ ਤਗ਼ਮਾ ਜਿੱਤਣ ’ਤੇ ਵਧਾਈ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ਿਆਈ ਖੇਡਾਂ-2026 ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਦੀ ਇਸ…
Asian Games 2026: ਭਾਰਤੀ ਮਹਿਲਾ ਕਬੱਡੀ ਟੀਮ ਨੇ ਇਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

Asian Games 2026: ਭਾਰਤੀ ਮਹਿਲਾ ਕਬੱਡੀ ਟੀਮ ਨੇ ਇਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਚੰਡੀਗੜ੍ਹ : ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਨਿਚਰਵਾਰ ਨੂੰ ਇਰਾਨ ਨੂੰ 37-34 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਟੀਮ ਨੇ ਫਾਈਨਲ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ ਸਖ਼ਤ ਮੁਕਾਬਲੇ ਵਿੱਚ ਇਰਾਨ ਨੂੰ ਮਾਤ ਦਿੱਤੀ ਅਤੇ ਖ਼ਿਤਾਬ ਆਪਣੇ ਨਾਂ…
INDIA Alliance SIR: ਚੋਣ ਕਮਿਸ਼ਨ ਮਾਮਲਾ: ਇੰਡੀਆ ਗੱਠਜੋੜ ਦੀ ਦਿੱਲੀ ’ਚ 30 ਸਤੰਬਰ ਦੀ ਮੀਟਿੰਗ ਦੀ ਚਰਚਾ

INDIA Alliance SIR: ਚੋਣ ਕਮਿਸ਼ਨ ਮਾਮਲਾ: ਇੰਡੀਆ ਗੱਠਜੋੜ ਦੀ ਦਿੱਲੀ ’ਚ 30 ਸਤੰਬਰ ਦੀ ਮੀਟਿੰਗ ਦੀ ਚਰਚਾ

ਨਵੀਂ ਦਿੱਲੀ :  ਇੰਡੀਆ ਗੱਠਜੋੜ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨਾਲ ਜੁੜੇ ਮੁੱਦਿਆਂ ਅਤੇ ਹੋਰ ਅਹਿਮ ਮਾਮਲਿਆਂ ’ਤੇ ਵਿਚਾਰ-ਵਟਾਂਦਰੇ ਲਈ 30 ਸਤੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰ ਸਕਦੀਆਂ ਹਨ। ਮੀਟਿੰਗ ਦੀ ਤਾਰੀਖ ਬਾਰੇ ਅੰਤਿਮ ਫ਼ੈਸਲਾ ਹੋਣਾ ਹਾਲੇ ਬਾਕੀ ਹੈ…
‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੰਜਾਬ ਦੇ ਹਾਲਾਤਾਂ ਬਾਰੇ ਆਪਣੀ ਨਿਰਪੱਖ ਰਾਏ ਦੇਣ ਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਛੱਡ ਰਹੇ ਹਨ। ਇੱਥੇ ਮਹਾਨ…
ਲੁਧਿਆਣਾ ਦੇ ਪਿੰਡ ਤੋਂ ਨਿਕਲ ਕੇ ਦੁਬਈ ਤੱਕ: ਜਾਣੋ ਕੌਣ ਹੈ Angad Singh Dhillon, ਜਿਸ ਨੂੰ ਕੈਨੇਡਾ ਨੇ ਸੌਂਪੀ UAE ਦੀ ਕਮਾਨ!

ਲੁਧਿਆਣਾ ਦੇ ਪਿੰਡ ਤੋਂ ਨਿਕਲ ਕੇ ਦੁਬਈ ਤੱਕ: ਜਾਣੋ ਕੌਣ ਹੈ Angad Singh Dhillon, ਜਿਸ ਨੂੰ ਕੈਨੇਡਾ ਨੇ ਸੌਂਪੀ UAE ਦੀ ਕਮਾਨ!

ਚੰਡੀਗੜ੍ਹ : ਕੈਨੇਡਾ ਸਰਕਾਰ ਨੇ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣਾ ਨਵਾਂ ਰਾਜਦੂਤ (Ambassador Extraordinary and Plenipotentiary) ਨਿਯੁਕਤ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ…
Asian Games 2026 (7ਵਾਂ ਦਿਨ): ਭਾਰਤੀ Women ਨਿਸ਼ਾਨੇਬਾਜ਼ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

Asian Games 2026 (7ਵਾਂ ਦਿਨ): ਭਾਰਤੀ Women ਨਿਸ਼ਾਨੇਬਾਜ਼ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ

ਏਸ਼ੀਆਈ ਖੇਡਾਂ 2026 ਦੇ ਸੱਤਵੇਂ ਦਿਨ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸਾਵਨ ਬਾਰਵਾਲ ਤੋਂ ਬਾਅਦ ਹੁਣ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਟੀਮ ਨੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਚਾਂਦੀ ਦਾ ਤਗਮਾ (Silver Medal) ਪਾਇਆ ਹੈ। ਤਿਲੋਤਮਾ ਸੇਨ (Tilottama…
India Pakistan War Threat: ਸ਼ਾਹਬਾਜ਼ ਸ਼ਰੀਫ਼ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚਿਤਾਵਨੀ

India Pakistan War Threat: ਸ਼ਾਹਬਾਜ਼ ਸ਼ਰੀਫ਼ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚਿਤਾਵਨੀ

ਨਿਊਯਾਰਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿੰਧੂ ਨਦੀ ਦਾ ਪਾਣੀ ਰੋਕਣ ਦੀ ਗਲਤੀ ਨਾ ਕਰੇ ਅਤੇ ਜੇਕਰ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ…
US-India Trade Deal: ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਬੁਲੰਦੀ ’ਤੇ ਲੈ ਕੇ ਜਾਵੇਗਾ ਵਪਾਰਕ ਸਮਝੌਤਾ: ਵਿਦੇਸ਼ ਮੰਤਰਾਲਾ

US-India Trade Deal: ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਬੁਲੰਦੀ ’ਤੇ ਲੈ ਕੇ ਜਾਵੇਗਾ ਵਪਾਰਕ ਸਮਝੌਤਾ: ਵਿਦੇਸ਼ ਮੰਤਰਾਲਾ

ਨਿਊਯਾਰਕ : ਅਮਰੀਕਾ ਅਤੇ ਭਾਰਤ ਵਿਚਾਲੇ ਹੋਣ ਵਾਲਾ ਵਪਾਰਕ ਸਮਝੌਤਾ ਦੋਹਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਇੱਕ ਅਜਿਹੇ ਨਵੇਂ ਮੁਕਾਮ ’ਤੇ ਪਹੁੰਚਾਏਗਾ, ਜੋ ਪਿਛਲੇ ਕਈ ਦਹਾਕਿਆਂ ਵਿੱਚ ਦੇਖਣ ਨੂੰ ਨਹੀਂ ਮਿਲਿਆ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਦਾਅਵਾ…
Ram Mandir Donation Scam: ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ; ਸੀ ਸੀ ਟੀ ਵੀ ’ਚ 105 ਮਾਮਲੇ ਸਾਹਮਣੇ ਆਏ

Ram Mandir Donation Scam: ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ; ਸੀ ਸੀ ਟੀ ਵੀ ’ਚ 105 ਮਾਮਲੇ ਸਾਹਮਣੇ ਆਏ

ਅਯੁੱਧਿਆ : ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਚੜ੍ਹਾਵਾ ਘੁਟਾਲੇ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਲਗਪਗ 70,000 ਪੰਨਿਆਂ ਦੀ ਚਾਰਜਸ਼ੀਟ ਅਨੁਸਾਰ, ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਹੇਰਾਫੇਰੀ, ਨਕਦੀ ਗਿਣਨ ਦੀ ਪ੍ਰਕਿਰਿਆ ਦੌਰਾਨ ਹੋਈ। ਇਸ ਵਿੱਚ…
AIG Rajjit arrested: ਛੇ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲੀਸ ਅੱਗੇ ਪੇਸ਼

AIG Rajjit arrested: ਛੇ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲੀਸ ਅੱਗੇ ਪੇਸ਼

ਚੰਡੀਗੜ੍ਹ/ਪਟਿਆਲਾ : ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਅਕਤੂਬਰ 2019 ਤੋਂ ਫ਼ਰਾਰ ਚੱਲੇ ਆ ਰਹੇ ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲੇ…
Rajjit Singh ਕੌਣ ਹੈ? ਜਾਣੋ ਪੰਜਾਬ ਦਾ ਬਰਖ਼ਾਸਤ ਪੁਲੀਸ ਅਧਿਕਾਰੀ ਕਿੰਨਾ ਸਮਾਂ ਰਿਹਾ ਭਗੌੜਾ

Rajjit Singh ਕੌਣ ਹੈ? ਜਾਣੋ ਪੰਜਾਬ ਦਾ ਬਰਖ਼ਾਸਤ ਪੁਲੀਸ ਅਧਿਕਾਰੀ ਕਿੰਨਾ ਸਮਾਂ ਰਿਹਾ ਭਗੌੜਾ

ਚੰਡੀਗੜ੍ਹ : ਰਾਜਜੀਤ ਸਿੰਘ ਹੁੰਦਲ ਪੰਜਾਬ ਪੁਲੀਸ ਦਾ ਇੱਕ ਬਰਖ਼ਾਸਤ ਅਧਿਕਾਰੀ ਹੈ, ਜੋ 2019 ਵਿੱਚ ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਦੇ ਰੈਕਟ ਨਾਲ ਕਥਿਤ ਸਬੰਧਾਂ ਕਾਰਨ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਪਹਿਲਾਂ ਏ.ਆਈ.ਜੀ. (ਸਹਾਇਕ ਇੰਸਪੈਕਟਰ ਜਨਰਲ) ਦੇ ਅਹੁਦੇ ਤੱਕ ਪਹੁੰਚਿਆ…
ਨਾ ਸੁਪਨੇ, ਨਾ ਸਕੂਨ: ਈ ਡੀ ਨੇ ਲਾਇਆ ਨੀਂਦ ਤੇ ਪਹਿਰਾ…

ਨਾ ਸੁਪਨੇ, ਨਾ ਸਕੂਨ: ਈ ਡੀ ਨੇ ਲਾਇਆ ਨੀਂਦ ਤੇ ਪਹਿਰਾ…

ਚੰਡੀਗੜ੍ਹ : ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ ਡੀ ਦੀ ਛਾਪੇਮਾਰੀ ਦੌਰਾਨ ਤਿੰਨ ਦਿਨਾਂ ਤੋਂ ਛਾਇਆ ਸੰਨਾਟਾ ਵਕਤ ਦੀ ਚਾਲ ਨੂੰ ਮੋੜਾ ਦੇਣ ਲੱਗਿਆ ਹੈ। ਕਿੰਨਾ ਅਜੀਬ ਜਾਪਦਾ ਹੈ ਕਿ ਜਿਨ੍ਹਾਂ ਦਫ਼ਤਰਾਂ ਵਿੱਚ ਕਦੇ ਅਧਿਕਾਰੀਆਂ ਦੇ ਰੋਅਬ ਅਤੇ ਦਬਦਬੇ ਦੀ ਗੂੰਜ…
Chhattisgarh ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਲਏ ਸਨ 45 ਲੱਖ ਰੁਪਏ

Chhattisgarh ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਲਏ ਸਨ 45 ਲੱਖ ਰੁਪਏ

ਰਾਏਪੁਰ : ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ (ਸੀ ਜੀ ਪੀ ਐੱਸ ਸੀ) ਦੇ ਸਾਬਕਾ ਚੇਅਰਮੈਨ ਤਮਨ ਸਿੰਘ ਸੋਨਵਾਨੀ ਨੂੰ ਇੱਕ ਕਾਰੋਬਾਰੀ ਦੇ ਪੁੱਤਰ ਅਤੇ ਨੂੰਹ ਨੂੰ 2021 ਦੀ ਰਾਜ ਸੇਵਾ ਪ੍ਰੀਖਿਆ ਵਿੱਚ ਲਾਭ ਪਹੁੰਚਾਉਣ ਦੇ ਬਦਲੇ 45 ਲੱਖ ਰੁਪਏ ਮਿਲੇ ਸਨ।…
GMADA ਦਫ਼ਤਰ ਵਿੱਚ ED ਦੇ ਛਾਪਿਆਂ ਵਿਰੁੱਧ ‘ਆਪ’ ਵੱਲੋਂ ਘਿਰਾਓ ਕਰਨ ਦਾ ਐਲਾਨ

GMADA ਦਫ਼ਤਰ ਵਿੱਚ ED ਦੇ ਛਾਪਿਆਂ ਵਿਰੁੱਧ ‘ਆਪ’ ਵੱਲੋਂ ਘਿਰਾਓ ਕਰਨ ਦਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਮੰਗਲਵਾਰ ਸਵੇਰ ਤੋਂ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਫ਼ਤਰ ਵਿੱਚ ਛਾਪੇਮਾਰੀ ਕਰ ਰਹੀਆਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਦਾ ਘਿਰਾਓ ਕਰਨਗੇ। ਸੂਬੇ ਦੀ ਸੱਤਾਧਾਰੀ ਪਾਰਟੀ ਨੇ ਦੋਸ਼ ਲਾਇਆ ਹੈ ਕਿ…
Punjab ED Raid: ਹਾਈ ਕੋਰਟ ਵੱਲੋਂ ਕਾਰਵਾਈਆਂ ਦੀ ਨਿਗਰਾਨੀ ਲਈ ਵਾਰੰਟ ਅਫਸਰ ਨਿਯੁਕਤ

Punjab ED Raid: ਹਾਈ ਕੋਰਟ ਵੱਲੋਂ ਕਾਰਵਾਈਆਂ ਦੀ ਨਿਗਰਾਨੀ ਲਈ ਵਾਰੰਟ ਅਫਸਰ ਨਿਯੁਕਤ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਦੇਰ ਰਾਤ ਪੰਜਾਬ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਅਤੇ ਜ਼ਬਤੀ ਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਨ ਅਤੇ ਵੀਰਵਾਰ ਨੂੰ ਦੁਪਹਿਰ 2 ਵਜੇ ਤੱਕ ਸਥਿਤੀ ਰਿਪੋਰਟ ਪੇਸ਼ ਕਰਨ ਲਈ ਇੱਕ ਸੀਨੀਅਰ ਰੈਂਕ ਦੇ ਵਾਰੰਟ ਅਫਸਰ ਨੂੰ…
Canada ਸਰਕਾਰ ਦੀਆਂ ਅਵਾਸ ਨੀਤੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ: ਟਰੰਪ

Canada ਸਰਕਾਰ ਦੀਆਂ ਅਵਾਸ ਨੀਤੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ: ਟਰੰਪ

ਵੈਨਕੂਵਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਵਿੱਚ ਬੁਲਾ ਕੇ ਖੁਦ ਆਪਣੇ ਪੈਰੀਂ ਕੁਹਾੜਾ ਮਾਰਦੇ ਹੋਏ, ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਪੋਸਟ ’ਚ…
US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

ਵੈਨਕੂਵਰ : ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿੱਚ ਟੈਰਿਫ ਮਾਮਲਿਆਂ ਬਾਰੇ ਵਧੀ ਖਟਾਸ ਦਾ ਅਸਰ ਸਥਾਨਕ ਪੱਧਰ ਤੇ ਵੀ ਪੈਂਦਾ ਦਿਖਾਈ ਦੇਣ ਲੱਗਾ ਹੈ। ਇਸ ਦੀ ਇੱਕ ਉਦਾਹਰਣ ਓਟਵਾ ਸਿਟੀ ਕੌਂਸਲ ਵਲੋਂ ਉਥੋਂ ਦੀਆਂ ਕੁਝ ਸੜਕਾਂ ਦੇ ਨਾਮ ਬਦਲੇ ਜਾਣ ਤੋਂ…
ਅਮਰੀਕੀ ਰਾਜਦੂਤ ਸਰਜੀਓ ਗੋਰ ਅੰਮ੍ਰਿਤਸਰ ਦਾ ਦੌਰਾ 28 ਸਤੰਬਰ ਨੂੰ

ਅਮਰੀਕੀ ਰਾਜਦੂਤ ਸਰਜੀਓ ਗੋਰ ਅੰਮ੍ਰਿਤਸਰ ਦਾ ਦੌਰਾ 28 ਸਤੰਬਰ ਨੂੰ

ਨਵੀਂ ਦਿੱਲੀ : ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਦੇਸ਼ ਦੇ ਪ੍ਰਮੁੱਖ ਖੇਤਰਾਂ ਦਾ ਦੌਰਾ ਕਰਨ ਦੀਆਂ ਚੱਲ ਰਹੀਆਂ ਯੋਜਨਾਵਾਂ ਦੇ ਹਿੱਸੇ ਵਜੋਂ 28 ਸਤੰਬਰ ਨੂੰ ਪੰਜਾਬ ਵਿੱਚ ਅੰਮ੍ਰਿਤਸਰ ਦਾ ਦੌਰਾ ਕਰਨਗੇ। ਗੋਰ ਪਹਿਲਾਂ ਹੀ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰ ਚੁੱਕੇ…
SIR row: ਗਿਆਨੇਸ਼ ਕੁਮਾਰ ’ਤੇ ਐੱਸ ਆਈ ਆਰ ਦਾ ਗ੍ਰਹਿ

SIR row: ਗਿਆਨੇਸ਼ ਕੁਮਾਰ ’ਤੇ ਐੱਸ ਆਈ ਆਰ ਦਾ ਗ੍ਰਹਿ

ਨਵੀਂ ਦਿੱਲੀ : ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਮੁੱਦੇ ’ਤੇ ਦੋ ਚੋਣ ਕਮਿਸ਼ਨਰਾਂ ਵੱਲੋਂ ਇਤਰਾਜ਼ ਜਤਾਏ ਜਾਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਮਤਭੇਦ ਬਾਰੇ ਨਸ਼ਰ ਹੋਈਆਂ ਰਿਪੋਰਟਾਂ ਮਗਰੋਂ ਸਿਆਸਤ ਭਖ ਗਈ ਹੈ। ਵਿਰੋਧੀ ਧਿਰ ਨੇ…
ਭਾਰਤ ਨੂੰ ਸੌਫਟ ਟੈਨਿਸ ’ਚ ਪਹਿਲਾ ਏਸ਼ਿਆਈ ਤਗ਼ਮਾ

ਭਾਰਤ ਨੂੰ ਸੌਫਟ ਟੈਨਿਸ ’ਚ ਪਹਿਲਾ ਏਸ਼ਿਆਈ ਤਗ਼ਮਾ

ਨਾਗੋਆ : ਜੈ ਮੀਣਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਜਪਾਨ ਦੇ ਤਾਕੁਆ ਕੁਰੋਸਾਕਾ ਤੋਂ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਜਿੱਤ ਕੇ ਸੌਫਟ ਟੈਨਿਸ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ਦਾ ਪਹਿਲਾ ਤਗ਼ਮਾ ਹਾਸਲ ਕੀਤਾ। ਆਪਣੀਆਂ…
ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ 12 ਸਾਲ ਦੀ ਉਡੀਕ ਮੁਕਾਈ

ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ 12 ਸਾਲ ਦੀ ਉਡੀਕ ਮੁਕਾਈ

ਨਾਗੋਆ : ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ 12 ਸਾਲਾਂ ਤੋਂ ਇਸ ਤਗ਼ਮੇ ਦੀ ਉਡੀਕ ਸੀ। ਟੋਕੀਓ ਉਲੰਪਿਕ ਵਿੱਚ ਚਾਂਦੀ ਦਾ…