Posted inUnited States
America: ਜਾਰਜੀਆ ’ਚ ਪਾਰਟੀ ਦੌਰਾਨ ਅੰਧਾਧੁੰਦ ਗੋਲੀਬਾਰੀ: 2 ਦੀ ਮੌਤ, 36 ਜ਼ਖ਼ਮੀ
ਵੀਏਨਾ : ਦੱਖਣੀ ਜਾਰਜੀਆ ਦੇ ਵੀਏਨਾ (Vienna) ਸ਼ਹਿਰ ਵਿੱਚ 'ਹੋਮਕਮਿੰਗ ਬਲੌਕ ਪਾਰਟੀ' ਦੌਰਾਨ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲਗਪਗ ਤਿੰਨ ਦਰਜਨ (36) ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਤੜਕੇ ਚਾਰ ਬਲਾਕਾਂ ਵਿੱਚ ਫੈਲੇ ਇੱਕ…





























