Posted inChandigarh
ਵਿਦੇਸ਼ਾਂ ਵਿੱਚ ਵਾਇਰਲ ਵੀਡੀਓ ਤੋਂ ਬਾਅਦ ਜਨਤਕ ਥਾਵਾਂ ’ਤੇ ਭਾਰਤੀ ਸੈਲਾਨੀਆਂ ਦੇ ਵਿਵਹਾਰ ‘ਤੇ ਛਿੜੀ ਬਹਿਸ
ਚੰਡੀਗੜ੍ਹ : ਹਾਲ ਹੀ ਵਿੱਚ ਵਾਇਰਲ ਹੋਈਆਂ ਵੀਡੀਓਜ਼ ਦੀ ਇੱਕ ਲੜੀ, ਜਿਸ ਵਿੱਚ ਭਾਰਤੀ ਸੈਲਾਨੀਆਂ ਨੂੰ ਅਜ਼ਰਬਾਈਜਾਨ ਦੇ ਇੱਕ ਅਜਾਇਬ ਘਰ (ਮਿਊਜ਼ੀਅਮ) ਦੇ ਅੰਦਰ ਧਾਰਮਿਕ ਭਜਨ ਗਾਉਂਦੇ, ਜਨਤਕ ਥਾਵਾਂ 'ਤੇ "ਗਰਬਾ" ਅਤੇ "ਭੰਗੜਾ" ਪਾਉਂਦੇ, ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੀਆਂ ਸੜਕਾਂ…




























