ਪੰਜਾਬ ਵਿੱਚ ਅਗਲੇ ਛੇ ਦਿਨ ਪਵੇਗਾ ਮੀਂਹ

ਪੰਜਾਬ ਵਿੱਚ ਅਗਲੇ ਛੇ ਦਿਨ ਪਵੇਗਾ ਮੀਂਹ

ਚੰਡੀਗਡ਼੍ਹ : ਪੰਜਾਬ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ, ਜਿਸ ਸਦਕਾ ਅੱਜ ਵੀ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਮੀਂਹ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲ ਗਈ ਹੈ, ਜਦੋਂ ਕਿ…
ਹੜਤਾਲਾਂ ਦੇ ਘੇਰੇ ’ਚ ‘ਆਪ’ ਸਰਕਾਰ: ਬਿਜਲੀ, ਸਿਹਤ ਤੇ ਸਫ਼ਾਈ ਸੇਵਾਵਾਂ ਠੱਪ ਹੋਣ ਦਾ ਖ਼ਤਰਾ

ਹੜਤਾਲਾਂ ਦੇ ਘੇਰੇ ’ਚ ‘ਆਪ’ ਸਰਕਾਰ: ਬਿਜਲੀ, ਸਿਹਤ ਤੇ ਸਫ਼ਾਈ ਸੇਵਾਵਾਂ ਠੱਪ ਹੋਣ ਦਾ ਖ਼ਤਰਾ

ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਮੁਲਾਜ਼ਮਾਂ ਦੀਆਂ ਲਗਾਤਾਰ ਹੜਤਾਲਾਂ, ਸਫ਼ਾਈ ਸੇਵਕਾਂ ਦੇ ਰੋਸ ਪ੍ਰਦਰਸ਼ਨਾਂ ਅਤੇ ਅੱਜ ਤੋਂ ‘ਆਮ ਆਦਮੀ ਕਲੀਨਿਕਾਂ’ ਦੇ ਠੇਕਾ ਅਧਾਰਿਤ ਅਮਲੇ ਵੱਲੋਂ ਦਿੱਤੀ ਗਈ ਹੜਤਾਲ ਦੀ ਚਿਤਾਵਨੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ)…
ਜੈੱਨ-ਜ਼ੀ ਦੀ ਜਿੱਤ: ਨੌਜਵਾਨਾਂ ਨੂੰ ਲੁਭਾਉਣ ਲੱਗੀ ‘ਆਪ’

ਜੈੱਨ-ਜ਼ੀ ਦੀ ਜਿੱਤ: ਨੌਜਵਾਨਾਂ ਨੂੰ ਲੁਭਾਉਣ ਲੱਗੀ ‘ਆਪ’

ਚੰਡੀਗਡ਼੍ਹ : ਆਮ ਆਦਮੀ ਪਾਰਟੀ ਹੁਣ ਨੌਜਵਾਨੀ ਅਤੇ ਹਿੰਦੂ ਵੋਟਰਾਂ ਨੂੰ ਲਾਮਬੰਦ ਕਰਨ ’ਤੇ ਧਿਆਨ ਕੇਂਦਰਿਤ ਕਰਨ ਲੱਗੀ ਹੈ। ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਦਿੱਲੀ ’ਚ ਨੌਜਵਾਨਾਂ ਦੇ ਪ੍ਰਦਰਸ਼ਨਾਂ ਨੂੰ ਹਾਲ ਹੀ ਵਿੱਚ ਭਾਰੀ ਸਫ਼ਲਤਾ ਮਿਲੀ ਹੈ। ਇਸ ਦੌਰਾਨ ਕੇਂਦਰੀ…
Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

ਆਸਟਰੇਲੀਆ: ਦੱਖਣੀ ਆਸਟਰੇਲੀਆ ਦੇ ਐਡਲੇਡ (Adelaide) ਸ਼ਹਿਰ ’ਚ ਐਤਵਾਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵਿਸ਼ਾਲ ਇਮਾਰਤ ਭਿਆਨਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਅਗਨਕਾਂਡ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ…
ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਨਵੀਂ ਦਿੱਲੀ : ਕਾਠਮੰਡੂ ਹਵਾਈ ਅੱਡੇ ’ਤੇ ਮੌਸਮ ਖ਼ਰਾਬ ਕਾਰਨ ਚਾਈਨਾ ਸਦਰਨ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਐਤਵਾਰ ਨੂੰ ਲਖਨਊ ਵੱਲ ਮੋੜਨਾ ਪਿਆ। ਹਵਾਈ ਅੱਡੇ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 10:57 ਵਜੇ ਚਾਈਨਾ ਸਦਰਨ ਏਅਰਲਾਈਨਜ਼ ਦੀ ਉਡਾਣ ਸੀ.ਜ਼ੈੱਡ.…
ਜੈੱਨ-ਜ਼ੀ ਦੇ ਗੁੱਸੇ ਦੇ ਨਾਮੋ-ਨਿਸ਼ਾਨ ਮਿਟਾਉਣ ਦੇ ਯਤਨ

ਜੈੱਨ-ਜ਼ੀ ਦੇ ਗੁੱਸੇ ਦੇ ਨਾਮੋ-ਨਿਸ਼ਾਨ ਮਿਟਾਉਣ ਦੇ ਯਤਨ

ਨਵੀਂ ਦਿੱਲੀ : ਨਗਰ ਨਿਗਮ ਦੇ ਕਰਮਚਾਰੀਆਂ ਨੇ ਅੱਜ ਜੰਤਰ ਮੰਤਰ ਦੁਆਲੇ ਦੀਆਂ ਕੰਧਾਂ ’ਤੇ ਬਣੀ ਗ੍ਰੈਫਿਟੀ ’ਤੇ ਰੰਗ ਕਰ ਦਿੱਤਾ, ਜਿਸ ਨਾਲ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਉਸ ਪ੍ਰਦਰਸ਼ਨ ਦੇ ਨਿਸ਼ਾਨ ਮਿਟ ਗਏ ਜਿਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ…
ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 68; ਮੁੱਖ ਮੰਤਰੀ ਸਰਮਾ ਨੇ ਮੁੜ ਵਸੇਬੇ ਦਾ ਦਿੱਤਾ ਭਰੋਸਾ

ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 68; ਮੁੱਖ ਮੰਤਰੀ ਸਰਮਾ ਨੇ ਮੁੜ ਵਸੇਬੇ ਦਾ ਦਿੱਤਾ ਭਰੋਸਾ

ਗੁਹਾਟੀ (ਅਸਾਮ) :  ਅਸਾਮ ਵਿੱਚ ਇਸ ਸਾਲ ਆਏ ਭਿਆਨਕ ਹੜ੍ਹਾਂ ਦੀ ਸਥਿਤੀ ਵਿੱਚ ਭਾਵੇਂ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਪਰ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 68 ਹੋ ਗਈ ਹੈ। ਸਰਕਾਰੀ ਅਧਿਕਾਰੀਆਂ…
E20 Janata Party: ‘E20 ਜਨਤਾ ਪਾਰਟੀ’ ਬਣੀ ਭਾਰਤ ਵਿਚ ਨਵੀਂ ਆਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ ਪਾਰਟੀ

E20 Janata Party: ‘E20 ਜਨਤਾ ਪਾਰਟੀ’ ਬਣੀ ਭਾਰਤ ਵਿਚ ਨਵੀਂ ਆਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ ਪਾਰਟੀ

ਚੰਡੀਗੜ੍ਹ : ਕੌਕਰੇਚ ਜਨਤਾ ਪਾਰਟੀ' (CJP) ਤੋਂ ਬਾਅਦ ਹੁਣ ਇੰਟਰਨੈੱਟ ’ਤੇ 'E20 ਜਨਤਾ ਪਾਰਟੀ' ਨੇ ਮੁਹਿੰਮ ਛੇੜ ਦਿੱਤੀ ਹੈ। ਇਹ ਪਾਰਟੀ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਪੈਟਰੋਲ ਪੰਪਾਂ ਨੂੰ E20 ਬਾਲਣ ਦੇ ਨਾਲ-ਨਾਲ 100 ਫੀਸਦੀ ਸ਼ੁੱਧ ਪੈਟਰੋਲ ਵੇਚਣ ਦੀ…
ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ…
Pakistan ਨਾਲ ਸਿਰਫ਼ Pak occupied kashmir ਬਾਰੇ Talk ਹੋਵੇਗੀ: Rajnath Singh

Pakistan ਨਾਲ ਸਿਰਫ਼ Pak occupied kashmir ਬਾਰੇ Talk ਹੋਵੇਗੀ: Rajnath Singh

ਦਰਾਸ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਾਰਗਿਲ ਵਿਜੈ ਦਿਵਸ ਦੀ 27ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ’ਤੇ ਅਤਿਵਾਦ ਨੂੰ ਆਪਣੀ ਸਿਆਸਤ ਦਾ ਹਿੱਸਾ ਬਣਾਉਣ ਦਾ ਦੋਸ਼ ਲਾਉਂਦਿਆਂ ਸਾਫ਼ ਕੀਤਾ ਕਿ ਗੁਆਂਢੀ ਮੁਲਕ ਨਾਲ ਹੁਣ ਸਿਰਫ਼ ਮਕਬੂਜ਼ਾ ਕਸ਼ਮੀਰ (ਪੀ ਓ ਕੇ)…
Canada Airport Incident: ਜਦੋਂ ਵਾਹਨ ਅੱਗੇ ਆਉਣ ਕਾਰਨ ਜਹਾਜ਼ ਨੇ ਮਾਰੀਆਂ ਬਰੇਕਾਂ

Canada Airport Incident: ਜਦੋਂ ਵਾਹਨ ਅੱਗੇ ਆਉਣ ਕਾਰਨ ਜਹਾਜ਼ ਨੇ ਮਾਰੀਆਂ ਬਰੇਕਾਂ

ਵੈਨਕੂਵਰ :  ਇਥੋਂ ਥੋੜ੍ਹੀ ਦੂਰ ਐਬਸਫੋਰਡ ਹਵਾਈ ਅੱਡੇ ਦੇ ਰਨਵੇਅ ਉੱਤੇ ਅਚਾਨਕ ਮੋਟਰਹੋਮ ਵਾਹਨ ਆ ਗਿਆ ਜਿਸ ਕਾਰਨ ਉਡਾਣ ਭਰਨ ਲਈ ਤਿਆਰ ਜਹਾਜ਼ ਦੇ ਪਾਇਲਟ ਨੇ ਬਰੇਕਾਂ ਮਾਰ ਦਿੱਤੀਆਂ ਤੇ ਪਾਇਲਟ ਦੀ ਚੌਕਸੀ ਕਾਰਨ ਹਾਦਸਾ ਟਲ ਗਿਆ। ਇਸ ਰੁਕਾਵਟ ਕਾਰਨ…
Russian Attack ’ਚ ਦੋ ਯੂਕਰੇਨੀ dead

Russian Attack ’ਚ ਦੋ ਯੂਕਰੇਨੀ dead

ਕੀਵ : ਰੂਸ ਨੇ ਐਤਵਾਰ ਤੜਕੇ ਕੀਵ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਹੋਰ ਥਾਵਾਂ ’ਤੇ ਹਮਲਿਆਂ ’ਚ ਦੋ ਜਣੇ ਮਾਰੇ ਗਏ। ਯੂਕਰੇਨ ਦੇ ਸਫਲ ਡਰੋਨ ਹਮਲਿਆਂ ਕਾਰਨ ਰੂਸੀ ਫ਼ੌਜ ਦੀਆਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ…
CJP Jantar Mantar protest: ਸੁਰੱਖਿਆ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ 18 ਦਿੱਲੀ ਮੈਟਰੋ ਸਟੇਸ਼ਨ ਬੰਦ

CJP Jantar Mantar protest: ਸੁਰੱਖਿਆ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ 18 ਦਿੱਲੀ ਮੈਟਰੋ ਸਟੇਸ਼ਨ ਬੰਦ

ਰਾਜਧਾਨੀ ਵਿੱਚ ਸੁਰੱਖਿਆ ਚਿੰਤਾਵਾਂ ਅਤੇ ਮੱਧ ਦਿੱਲੀ ਦੇ ਨੇੜੇ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਸਵੇਰੇ 7:30 ਵਜੇ ਤੋਂ ਅਗਲੇ ਹੁਕਮਾਂ ਤੱਕ ਰਾਜਧਾਨੀ ਦੇ 18 ਮੈਟਰੋ ਸਟੇਸ਼ਨ ਬੰਦ ਰਹਿਣਗੇ। ਬੰਦ ਕੀਤੇ ਗਏ ਸਟੇਸ਼ਨ ਲੋਕ ਕਲਿਆਣ ਮਾਰਗ, ਰਾਜੀਵ ਚੌਕ,…
Punjab Brick Prices: ਇੱਟਾਂ ਦੇ ਭਾਅ ਵਧਣ ਨਾਲ ਪੇਂਡੂ ਵਿਕਾਸ ਕਾਰਜ ਰੁਕੇ

Punjab Brick Prices: ਇੱਟਾਂ ਦੇ ਭਾਅ ਵਧਣ ਨਾਲ ਪੇਂਡੂ ਵਿਕਾਸ ਕਾਰਜ ਰੁਕੇ

ਚੰਡੀਗਡ਼੍ਹ : ਪੰਜਾਬ ਭਰ ਵਿੱਚ ਇੱਟਾਂ ਦੇ ਭਾਅ ਵਧ ਗਏ ਹਨ ਜਿਸ ਕਾਰਨ ਰੰਗਲਾ ਪੰਜਾਬ ਵਿਕਾਸ ਫੰਡਾਂ ਦੇ ਰੰਗ ਫਿੱਕੇ ਪੈਣ ਲੱਗੇ ਹਨ। ਇੱਟਾਂ ਦਾ ਸਰਕਾਰੀ ਭਾਅ ਘੱਟ ਹੈ ਜਦੋਂ ਕਿ ਮਾਰਕੀਟ ’ਚ ਇੱਟ ਦਾ ਭਾਅ ਕਾਫ਼ੀ ਵਧ ਗਿਆ ਹੈ। ਕਈ…
30 ਜੁਲਾਈ ਤੱਕ 5 ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ; ਓਰੈਂਜ ਅਲਰਟ ਜਾਰੀ

30 ਜੁਲਾਈ ਤੱਕ 5 ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ; ਓਰੈਂਜ ਅਲਰਟ ਜਾਰੀ

ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ 30 ਜੁਲਾਈ ਤੱਕ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ  ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 25 ਜੁਲਾਈ ਅਤੇ ਫਿਰ 28 ਤੋਂ 30 ਜੁਲਾਈ ਤੱਕ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੂਜਾ ਵੀਡੀਓ ਜਾਰੀ; 300 ਮਿਲੀਅਨ ਤੋਂ ਵੱਧ ਵਿਊਜ਼ ਨਾਲ ਬਣਾਇਆ ਵਿਸ਼ਵ ਰਿਕਾਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੂਜਾ ਵੀਡੀਓ ਜਾਰੀ; 300 ਮਿਲੀਅਨ ਤੋਂ ਵੱਧ ਵਿਊਜ਼ ਨਾਲ ਬਣਾਇਆ ਵਿਸ਼ਵ ਰਿਕਾਰਡ

ਚੰਡੀਗੜ੍ਹ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੂਜੀ ਰਾਤ ਇਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪਹਿਲੇ ਵੀਡੀਓ ਸਬੰਧੀ ਉਨ੍ਹਾਂ ਕੋਲ ਕਈ ਸਕਾਰਾਤਮਕ ਸੁਝਾਅ ਆਏ ਹਨ ਜਿਸ ਲਈ ਉਨ੍ਹਾਂ ਧੰਨਵਾਦ ਕੀਤਾ ਹੈ। ਇਹ ਵੀਡੀਓ…
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਮੋਗਾ ਪੁਲੀਸ ਤੋਂ ਰਿਪੋਰਟ ਤਲਬ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਮੋਗਾ ਪੁਲੀਸ ਤੋਂ ਰਿਪੋਰਟ ਤਲਬ

ਚੰਡੀਗੜ੍ਹ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਕੂਲੀ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਅਤੇ ਮੋਗਾ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਰਿਪੋਰਟ ਤਲਬ ਕਰ ਲਈ ਹੈ। ਕੌਮੀ ਕਮਿਸ਼ਨ ਨੇ ਇੱਕ ਮੀਡੀਆ ਰਿਪੋਰਟ ਦੇ ਆਧਾਰ 'ਤੇ ਜ਼ਿਲ੍ਹਾ ਮੋਗਾ…
ਏਆਈ ਦੀ ਦੁਰਵਰਤੋਂ ਕਰਕੇ ਬਣਾਈ ਗਈ ਫਰਜ਼ੀ ਵੀਡੀਓ: ਪੀਯੂਸ਼ ਗੋਇਲ ਵੱਲੋਂ ਪੁਲੀਸ ਸ਼ਿਕਾਇਤ ਦਰਜ

ਏਆਈ ਦੀ ਦੁਰਵਰਤੋਂ ਕਰਕੇ ਬਣਾਈ ਗਈ ਫਰਜ਼ੀ ਵੀਡੀਓ: ਪੀਯੂਸ਼ ਗੋਇਲ ਵੱਲੋਂ ਪੁਲੀਸ ਸ਼ਿਕਾਇਤ ਦਰਜ

ਨਵੀਂ ਦਿੱਲੀ: ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਸੰਸਦ ਦੇ ਬਾਹਰ ਮੀਡੀਆ ਨੂੰ ਦਿੱਤੇ ਉਨ੍ਹਾਂ ਦੇ ਬਿਆਨਾਂ ਨੂੰ ਮਸਨੁਈ ਬੁੱਧੀ (AI) ਦੀ ਵਰਤੋਂ ਕਰਕੇ "ਬਦਨੀਤੀ ਨਾਲ ਤੋੜ-ਮਰੋੜ ਕੇ" ਇੱਕ ਡੀਪਫੇਕ ਵੀਡੀਓ ਬਣਾਇਆ ਅਤੇ ਵਾਇਰਲ ਕੀਤਾ ਗਿਆ ਹੈ…
Sonam Wangchuk ਨੇ ਵੀਡੀਓ ਸ਼ੇਅਰ ਕਰਕੇ ਭੁੱਖ ਹੜਤਾਲ ਖਤਮ ਕਰਨ ਦਾ ਅਸਲ ਕਾਰਨ ਦੱਸਿਆ

Sonam Wangchuk ਨੇ ਵੀਡੀਓ ਸ਼ੇਅਰ ਕਰਕੇ ਭੁੱਖ ਹੜਤਾਲ ਖਤਮ ਕਰਨ ਦਾ ਅਸਲ ਕਾਰਨ ਦੱਸਿਆ

ਨਵੀਂ ਦਿੱਲੀ : ਕਾਰਕੁਨ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੇਂਦਰ ਵੱਲੋਂ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਆਪਣਾ 26 ਦਿਨਾਂ ਦਾ ਭੁੱਖ ਹੜਤਾਲੀ ਵਰਤ ਇਸ ਲਈ ਖਤਮ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ 'ਤੇ ਨੇੜ ਭਵਿੱਖ ਵਿੱਚ…
Punjab Women Scheme: ‘ਮਾਵਾਂ ਧੀਆਂ ਸਤਿਕਾਰ ਯੋਜਨਾ ਉੱਤੇ ਕੋਈ ਰੋਕ ਨਹੀਂ ਲੱਗੀ’

Punjab Women Scheme: ‘ਮਾਵਾਂ ਧੀਆਂ ਸਤਿਕਾਰ ਯੋਜਨਾ ਉੱਤੇ ਕੋਈ ਰੋਕ ਨਹੀਂ ਲੱਗੀ’

ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫ਼ਵਾਹਾਂ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ’ਤੇ ਰੋਕ ਲਾਉਣ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ…
‘ਆਪ’ ਵੱਲੋਂ ਪੰਜਾਬ ’ਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਦੀ ਤਿਆਰੀ

‘ਆਪ’ ਵੱਲੋਂ ਪੰਜਾਬ ’ਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਦੀ ਤਿਆਰੀ

ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਪੰਜਾਬ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਵਿਰੁੱਧ ਸੂਬੇ ਭਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 'ਆਪ' ਵਰਕਰ ਅਤੇ ਆਗੂ ਸੜਕਾਂ 'ਤੇ…
ਪੰਜਾਬੀ ਕਾਮੇ ਦੇ ਕਤਲ ਕੇਸ ’ਚ ਦੋਸ਼ੀ ਤਿੰਨ ਸਾਲ ਬਾਅਦ ਗ੍ਰਿਫ਼ਤਾਰ

ਪੰਜਾਬੀ ਕਾਮੇ ਦੇ ਕਤਲ ਕੇਸ ’ਚ ਦੋਸ਼ੀ ਤਿੰਨ ਸਾਲ ਬਾਅਦ ਗ੍ਰਿਫ਼ਤਾਰ

ਚੰਡੀਗੜ੍ਹ : ਪੀਲ ਰੀਜਨਲ ਪੁਲੀਸ ਨੇ ਮਿਸੀਸਾਗਾ ਵਿੱਚ 2023 ਵਿੱਚ ਇੱਕ ਪੰਜਾਬੀ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ ਦੂਜੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਹੋਮਸਾਈਡ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਕੈਲੇਡਨ ਦੇ ਰਹਿਣ ਵਾਲੇ 26 ਸਾਲਾ ਡੇਵੌਂਟੇ ਥੌਪਸਨ ਨੂੰ…
Glasgow Commonwealth Games: ਨਵੀਂ ਸ਼ੁਰੂਆਤ ਦੇ ਵਾਅਦੇ ਨਾਲ ਆਗ਼ਾਜ਼

Glasgow Commonwealth Games: ਨਵੀਂ ਸ਼ੁਰੂਆਤ ਦੇ ਵਾਅਦੇ ਨਾਲ ਆਗ਼ਾਜ਼

ਗਲਾਸਗੋ : ‘ਓਵੋ ਹਾਈਡ੍ਰੋ’ ਸੰਗੀਤ ਅਤੇ ਸਕਾਟਿਸ਼ ਸ਼ਾਨੋ-ਸ਼ੌਕਤ ਦੇ ਰੰਗ ਵਿੱਚ ਰੰਗਿਆ ਗਿਆ, ਕਿਉਂਕਿ 23ਵੀਆਂ ਰਾਸ਼ਟਰਮੰਡਲ ਖੇਡਾਂ ਦੀ ਬਹੁਤ ਹੀ ਜੀਵੰਤ ਇਨਡੋਰ ਤਾਣੇ-ਬਾਣੇ ਨਾਲ ਸ਼ੁਰੂਆਤ ਹੋਈ। ਇਸ ਸਮਾਗਮ ਨੇ ਗਲਾਸਗੋ ਦੀ ਵਿਰਾਸਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਇਹ ਵੀ ਯਕੀਨੀ…
ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ’ਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.8

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ’ਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.8

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ (North Island) ਖੇਤਰ ਵਿੱਚ ਸ਼ਨਿਚਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.8 ਮਾਪੀ ਗਈ। ਯੂਰੋਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (EMSC) ਅਨੁਸਾਰ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ (6.21 ਮੀਲ) ਹੇਠਾਂ…
ਇਰਾਕ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਇਰਾਕ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਇਰਬਿਲ (ਇਰਾਕ) : ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਫ਼ੌਜੀ ਤਣਾਅ ਦਰਮਿਆਨ ਉੱਤਰੀ ਇਰਾਕ ਦੇ ਇਰਬਿਲ ਸ਼ਹਿਰ ’ਚ ਅਮਰੀਕੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਡਰੋਨ ਦਾਗ਼ੇ ਗਏ ਜਿਨ੍ਹਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ ਗਿਆ। ਇਸੇ ਦੌਰਾਨ…
ਪਾਕਿਸਤਾਨ: ਖ਼ੈਬਰ ਪਖਤੂਨਖਵਾ ’ਚ ਪੁਲੀਸ ਚੌਕੀ ‘ਤੇ ਹਮਲਾ; 12 ਜਵਾਨਾਂ ਸਣੇ 15 ਹਲਾਕ

ਪਾਕਿਸਤਾਨ: ਖ਼ੈਬਰ ਪਖਤੂਨਖਵਾ ’ਚ ਪੁਲੀਸ ਚੌਕੀ ‘ਤੇ ਹਮਲਾ; 12 ਜਵਾਨਾਂ ਸਣੇ 15 ਹਲਾਕ

ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖ਼ੈਬਰ ਪਖਤੂਨਖਵਾ ਦੇ ਟਾਂਕ ਜ਼ਿਲ੍ਹੇ ਵਿੱਚ ਇੱਕ ਸਾਂਝੀ ਪੁਲੀਸ ਚੌਕੀ ’ਤੇ ਹੋਏ ਦਹਿਸ਼ਤੀ ਹਮਲੇ ਵਿੱਚ 12 ਫ਼ੌਜੀ ਜਵਾਨਾਂ ਸਮੇਤ 15 ਸੁਰੱਖਿਆ ਕਰਮੀ ਮਾਰੇ ਗਏ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ.ਐੱਸ.ਪੀ.ਆਰ. (ISPR) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ…
Sonam Wangchuk ਵੱਲੋਂ ਸਰਕਾਰ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਖ਼ਤਮ; CJP ਦਾ ਪ੍ਰਦਰਸ਼ਨ ਜਾਰੀ ਰਹੇਗਾ

Sonam Wangchuk ਵੱਲੋਂ ਸਰਕਾਰ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਖ਼ਤਮ; CJP ਦਾ ਪ੍ਰਦਰਸ਼ਨ ਜਾਰੀ ਰਹੇਗਾ

ਨਵੀਂ ਦਿੱਲੀ : ਕਾਰਕੁਨ ਸੋਨਮ ਵਾਂਗਚੁਕ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਖੇ ਵੀਰਵਾਰ ਅੱਧੀ ਰਾਤ ਦੇ ਕਰੀਬ ਕੇਂਦਰੀ…
ਆਖਿਰਕਾਰ Gen-Z ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਧੀ ਰਾਤ ਨੂੰ ‘ਰੀਲ’ ਬਣਾਉਣ ਲਈ ਮਜਬੂਰ ਕੀਤਾ

ਆਖਿਰਕਾਰ Gen-Z ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਧੀ ਰਾਤ ਨੂੰ ‘ਰੀਲ’ ਬਣਾਉਣ ਲਈ ਮਜਬੂਰ ਕੀਤਾ

ਦੇਸ਼ ਭਰ ਵਿੱਚ ਜੈਨ ਜ਼ੀ (Gen-Z) ਦੇ ਤੇਜ਼ ਅਤੇ ਅਣਥੱਕ ਪ੍ਰਦਰਸ਼ਨਾਂ ਨੇ ਆਖਿਰਕਾਰ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੁਵਾ ਪੀੜ੍ਹੀ ਦੇ ਇਸੇ ਰੋਹ ਅੱਗੇ ਝੁਕਦਿਆਂ ਅੱਧੀ ਰਾਤ ਨੂੰ ਵਿਸ਼ੇਸ਼ ਤੌਰ 'ਤੇ ਵੀਡੀਓ ਸੰਦੇਸ਼…
ਸੀਜੇਪੀ ਸੰਵਿਧਾਨ ਕਲੱਬ ਵਿਖੇ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ

ਸੀਜੇਪੀ ਸੰਵਿਧਾਨ ਕਲੱਬ ਵਿਖੇ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ

ਸਰਕਾਰ ਅਤੇ ਸੀ.ਜੇ.ਪੀ. ਸ਼ੁੱਕਰਵਾਰ ਨੂੰ ਇੱਥੇ ਕੌਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਗੱਲਬਾਤ ਕਰਨ ਲਈ ਤਿਆਰ ਹਨ, ਜਦੋਂ ਕੇਂਦਰ ਨੇ ਮੀਟਿੰਗ ਕਿਸੇ ਨਿਰਪੱਖ ਸਥਾਨ 'ਤੇ ਰੱਖਣ ਦੀ ਜਥੇਬੰਦੀ ਦੀ ਬੇਨਤੀ ਨੂੰ "ਸਹਿਮਤੀ" ਦੇ ਦਿੱਤੀ ਹੈ। ਇਸ ਬਾਰੇ ਸਰਕਾਰ ਵੱਲੋਂ ਹੁਣ ਤੱਕ ਕੋਈ…
‘ਉਹ ਖਾਣਾ ਲੈ ਕੇ ਜਾ ਰਹੇ ਸਨ’: CJP ਪ੍ਰਦਰਸ਼ਨਕਾਰੀਆਂ ਲਈ ਖਾਣਾ ਰੋਕਣ ਦੇ ਦਾਅਵਿਆਂ ਨੂੰ ਦਿੱਲੀ ਪੁਲੀਸ ਨੇ ਗੁੰਮਰਾਹਕੁੰਨ ਦੱਸਿਆ

‘ਉਹ ਖਾਣਾ ਲੈ ਕੇ ਜਾ ਰਹੇ ਸਨ’: CJP ਪ੍ਰਦਰਸ਼ਨਕਾਰੀਆਂ ਲਈ ਖਾਣਾ ਰੋਕਣ ਦੇ ਦਾਅਵਿਆਂ ਨੂੰ ਦਿੱਲੀ ਪੁਲੀਸ ਨੇ ਗੁੰਮਰਾਹਕੁੰਨ ਦੱਸਿਆ

ਨਵੀਂ ਦਿੱਲੀ : ਨਿਜ਼ਾਮੂਦੀਨ ਖੇਤਰ ਵਿੱਚ ਪੁਲੀਸ ਦੀ ਇੱਕ ਰੁਟੀਨ ਚੈਕਿੰਗ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁਝ ਲੋਕ ਪ੍ਰਦਰਸ਼ਨ ਸਥਾਨ ਵੱਲ ਜਾ ਰਹੇ ਲੋਕਾਂ ਨੂੰ ਖਾਣਾ ਲੈ ਕੇ ਜਾਂਦੇ…