Posted inJammu Kashmir
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਜਾਨਲੇਵਾ ਹਮਲਾ, 1 ਗ੍ਰਿਫਤਾਰ
ਸ੍ਰੀਨਗਰ: ਜੰਮੂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਬੰਦੂਕਧਾਰੀ ਵੱਲੋਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਨੇੜੇ ਤੋਂ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ, ਜਿਸ ਦੀ ਪਛਾਣ ਕਮਲ ਸਿੰਘ ਜਮਵਾਲ ਵਜੋਂ ਹੋਈ ਹੈ, ਨੂੰ ਸੁਰੱਖਿਆ ਕਰਮਚਾਰੀਆਂ…



























