Posted inChandigarh
Water Crisis: ਡੈਮਾਂ ’ਚ ਪਾਣੀ ਘਟਣਾ ਨਵੇਂ ਖ਼ਤਰੇ ਦੀ ਘੰਟੀ
ਚੰਡੀਗਡ਼੍ਹ : ਡੈਮਾਂ ’ਚ ਐਤਕੀਂ ਪਾਣੀ ਦਾ ਪੱਧਰ ਘਟਣਾ ਪੰਜਾਬ ਲਈ ਖ਼ਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ’ਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਤੇ ਅਸਲ ਵਿੱਚ ਪਏ…




























