Posted inChandigarh
Parliamentary Committee visit: ਸੰਸਦੀ ਖੇਤੀਬਾੜੀ ਕਮੇਟੀ ਵੱਲੋਂ ਸ੍ਰੀਨਗਰ, ਲੁਧਿਆਣਾ, ਚੰਡੀਗੜ੍ਹ ਤੇ ਸ਼ਿਮਲਾ ਦਾ ਅਧਿਐਨ ਦੌਰਾ ਸ਼ੁਰੂ
ਚੰਡੀਗੜ੍ਹ : ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਕਮੇਟੀ ਨੇ ਅੱਜ ਤੋਂ ਸ੍ਰੀਨਗਰ, ਲੁਧਿਆਣਾ, ਚੰਡੀਗੜ੍ਹ ਅਤੇ ਸ਼ਿਮਲਾ ਦਾ ਆਪਣਾ ਹਫ਼ਤਾ ਭਰ ਚੱਲਣ ਵਾਲਾ ਅਧਿਐਨ ਦੌਰਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰੇ ਦਾ ਮੁੱਖ ਮਕਸਦ ਦੇਸ਼ ਅੰਦਰ ਜਲ-ਖੇਤੀ (ਇਨਲੈਂਡ ਐਕਵਾਕਲਚਰ),…





























