Jharkhand: ਦੇਵੇਂਦਰ ਮਹਿਤੋ ਵੱਲੋਂ ਭੁੱਖ ਹੜਤਾਲ ਖ਼ਤਮ

Jharkhand: ਦੇਵੇਂਦਰ ਮਹਿਤੋ ਵੱਲੋਂ ਭੁੱਖ ਹੜਤਾਲ ਖ਼ਤਮ

ਰਾਂਚੀ : ਝਾਰਖੰਡ ਵਿੱਚ ਮੁਲਾਜ਼ਮ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੇ ਜੇ ਐੱਲ ਕੇ ਐੱਮ ਆਗੂ ਦੇਵੇਂਂਦਰ ਮਹਿਤੋ ਸਮੇਤ ਛੇ ਵਿੱਚੋਂ ਤਿੰਨ ਮੁਜ਼ਾਹਰਾਕਾਰੀਆਂ ਨੇ, ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ 2014 ਤੋਂ ਬਾਅਦ ਕਿਸੇ ਬਾਹਰੀ ਏਜੰਸੀ ਰਾਹੀਂ ਕਰਵਾਈਆਂ…
Punjab ਦੇ ਸਰਹੱਦੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਨਾ ਮਨਾਉਣ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ, ਰਿਪੋਰਟ ਮੰਗੀ

Punjab ਦੇ ਸਰਹੱਦੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਨਾ ਮਨਾਉਣ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ, ਰਿਪੋਰਟ ਮੰਗੀ

ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਪੇਂਡੂ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਸਮਾਗਮ ਆਯੋਜਿਤ ਨਾ ਕੀਤੇ ਜਾਣ ਦੇ ਦੋਸ਼ਾਂ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਸਖ਼ਤ ਰੁਖ ਅਪਣਾਇਆ ਹੈ। ਕਮਿਸ਼ਨ ਦੀ ਬੈਂਚ ਨੇ ਇਸ ਮਾਮਲੇ…
Chandigarh Rain update: ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਮੀਂਹ ਜਾਰੀ

Chandigarh Rain update: ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਮੀਂਹ ਜਾਰੀ

ਚੰਡੀਗੜ੍ਹ : ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬੀਤੀ ਸ਼ਾਮ ਤੋਂ ਬਾਅਦ ਪਏ ਮੀਂਹ ਨੇ ਮੌਸਮ ਖੁਸ਼ ਗਵਾਰ ਕਰ ਦਿੱਤਾ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਇਸ ਦੇ ਨਾਲ ਹੀ…
Manipur ਵਿੱਚ ਮਰਦਮਸ਼ੁਮਾਰੀ ਤੋਂ ਪਹਿਲਾਂ ਐੱਨ ਆਰ ਸੀ ਦੀ ਮੰਗ

Manipur ਵਿੱਚ ਮਰਦਮਸ਼ੁਮਾਰੀ ਤੋਂ ਪਹਿਲਾਂ ਐੱਨ ਆਰ ਸੀ ਦੀ ਮੰਗ

ਇੰਫਾਲ : ਮਨੀਪੁਰ ਸਰਕਾਰ ਨੇ ਸੂਬੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਅਪਡੇਟ ਕਰਨ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਵਿਧਾਇਕਾਂ ਦਾ ਵਫ਼ਦ ਕੇਂਦਰੀ ਆਗੂਆਂ ਨੂੰ ਮਾਮਲੇ ਤੋਂ ਜਾਣੂ ਕਰਵਾਉਣ ਲਈ ਨਵੀਂ ਦਿੱਲੀ ਜਾਵੇਗਾ। ਸਰਕਾਰ ਦੇ ਬੁਲਾਰੇ ਅਤੇ…
Panjokhra Sahib Clash: ਹਰਿਆਣਾ ਸਰਕਾਰ ਅਤੇ ਸਿੱਖ ਜਥੇਬੰਦੀਆਂ ’ਚ ਸਹਿਮਤੀ ਬਣੀ

Panjokhra Sahib Clash: ਹਰਿਆਣਾ ਸਰਕਾਰ ਅਤੇ ਸਿੱਖ ਜਥੇਬੰਦੀਆਂ ’ਚ ਸਹਿਮਤੀ ਬਣੀ

ਅੰਬਾਲਾ :  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਵਿਚ ਸਹਿਮਤੀ ਬਣਨ ਤੋਂ ਬਾਅਦ ਅੰਬਾਲਾ ਵਿੱਚ 25 ਅਗਸਤ ਨੂੰ ਇਕੱਠ ਨਾ ਕਰਨ ਦਾ ਐਲਾਨ ਕੀਤਾ ਹੈ।…
Arjuna Award 2025: ਤੇਜਸਵਿਨ, ਦਿਵਿਆ ਤੇ ਗਾਇਤਰੀ ਸਮੇਤ 17 ਖਿਡਾਰੀਆਂ ਦੇ ਨਾਵਾਂ ਦਾ ਐਲਾਨ

Arjuna Award 2025: ਤੇਜਸਵਿਨ, ਦਿਵਿਆ ਤੇ ਗਾਇਤਰੀ ਸਮੇਤ 17 ਖਿਡਾਰੀਆਂ ਦੇ ਨਾਵਾਂ ਦਾ ਐਲਾਨ

ਨਵੀਂ ਦਿੱਲੀ : ਭਾਰਤੀ ਖੇਡ ਮੰਤਰਾਲੇ ਨੇ ਅੱਜ ਸਾਲ 2025 ਲਈ ਕਿਸੇ ਵੀ ਖਿਡਾਰੀ ਨੂੰ ਵੱਕਾਰੀ ਧਿਆਨ ਚੰਦ ਖੇਡ ਰਤਨ ਐਵਾਰਡ ਨਾ ਦੇਣ ਦਾ ਫ਼ੈਸਲਾ ਕੀਤਾ ਹੈ। 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਲਈ ਚੁਣਿਆ ਹੈ। ਇਨ੍ਹਾਂ ਐਵਾਰਡਾਂ ਲਈ ਛੇ ਮਹੀਨੇ…
GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ

GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ

ਚੰਡੀਗੜ੍ਹ :  ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਹੁਣ 15 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ’ਚ ਹੈ। ਇਸ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਹੈ। ਜੇ ਮਰਚੈਂਟ ਬੈਂਕਰ ਕਰਜ਼ਾ ਜੁਟਾਉਣ ’ਚ ਸਫਲ ਹੁੰਦਾ ਹੈ ਤਾਂ ਉਸ…
ਵਿਆਹ ਤੋਂ ਅਗਲੇ ਹੀ ਦਿਨ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ

ਵਿਆਹ ਤੋਂ ਅਗਲੇ ਹੀ ਦਿਨ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ

ਹਾਪੁਰ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਹਾਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਵੇਂ ਵਿਆਹੇ ਵਿਅਕਤੀ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਜਾਲ ਵਿੱਚ ਫਸਾ ਕੇ ਵਿਆਹ ਕਰਵਾਇਆ ਗਿਆ ਅਤੇ ਵਿਆਹ ਤੋਂ ਮਹਿਜ਼ ਅਗਲੇ ਹੀ ਦਿਨ ਲਾੜੀ ਲੱਖਾਂ ਰੁਪਏ…
ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 ਅਫਸਰ ਤੇ ਪੰਜ ਵਿਚੋਲੇ

ਈ ਡੀ ਦੀ ਚਿੱਠੀ ਦੀ ਗੂੰਜ: 61 ਮਾਮਲੇ, 21 ਅਫਸਰ ਤੇ ਪੰਜ ਵਿਚੋਲੇ

ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਹਾਲ ’ਚ ਹੀ ਪੰਜਾਬ ਦੇ ਡੀ ਜੀ ਪੀ ਨੂੰ 61 ਮਾਮਲਿਆਂ ਸਬੰਧੀ ਪੱਤਰ ਲਿਖਿਆ ਹੈ ਜਿਨ੍ਹਾਂ ਦਾ ਸਬੰਧਤ ਪ੍ਰਸ਼ਾਸਨਿਕ ਫ਼ੈਸਲਿਆਂ ’ਚ ਦਖ਼ਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ…
Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟੀ ਜੈਕੇਟ, ਗੁੱਸਾ ਆਊਟ ਆਫ਼ ਕੰਟਰੋਲ!

Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟੀ ਜੈਕੇਟ, ਗੁੱਸਾ ਆਊਟ ਆਫ਼ ਕੰਟਰੋਲ!

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਆਪਣੇ ਆਸਟਰੇਲੀਆ ਦੌਰੇ ਦੇ ‘ਪੀ-ਪੌਪ ਕਲਚਰ ਟੂਰ’ ਦੌਰਾਨ ਇੱਕ ਅਣਸੁਖਾਵੀਂ ਘਟਨਾ ਕਾਰਨ ਚਰਚਾ ਵਿੱਚ ਹਨ। ਐਡਿਲੇਡ ’ਚ ਕਰਵਾਏ ਲਾਈਵ ਸ਼ੋਅ ਦੌਰਾਨ ਇੱਕ ਫੈਨ ਵੱਲੋਂ ਸਟੇਜ ’ਤੇ ਜੈਕਟ ਸੁੱਟਣ ਤੋਂ ਬਾਅਦ ਗਾਇਕ ਨੇ…
ਜਾਤੀ ਮਰਦਮਸ਼ੁਮਾਰੀ ’ਚੋਂ OBC ਲਾਂਭੇ ਕਰਨ ’ਤੇ ਭੜਕੀ ਕਾਂਗਰਸ; ਮੋਦੀ ਸਰਕਾਰ ’ਤੇ ‘ਡੂੰਘੀ ਸਾਜ਼ਿਸ਼’ ਦਾ ਦੋਸ਼

ਜਾਤੀ ਮਰਦਮਸ਼ੁਮਾਰੀ ’ਚੋਂ OBC ਲਾਂਭੇ ਕਰਨ ’ਤੇ ਭੜਕੀ ਕਾਂਗਰਸ; ਮੋਦੀ ਸਰਕਾਰ ’ਤੇ ‘ਡੂੰਘੀ ਸਾਜ਼ਿਸ਼’ ਦਾ ਦੋਸ਼

ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜਾਤੀ ਮਰਦਮਸ਼ੁਮਾਰੀ (Caste Census) ਵਿੱਚੋਂ ਪੱਛੜੀਆਂ ਸ਼੍ਰੇਣੀਆਂ (OBC) ਨੂੰ ਲਾਂਭੇ ਕਰਨ ਦਾ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ ਇੱਕ ‘ਡੂੰਘੀ ਸਾਜ਼ਿਸ਼’ ਕਰਾਰ ਦਿੱਤਾ ਹੈ। ਕਾਂਗਰਸ ਦੇ ਓਬੀਸੀ ਵਿਭਾਗ ਦੇ ਮੁਖੀ…
ਪਿਕਅੱਪ ਅਤੇ ਡੰਪਰ ਦੀ ਟੱਕਰ ’ਚ 8 ਮਜ਼ਦੂਰਾਂ ਦੀ ਮੌਤ, 32 ਜ਼ਖ਼ਮੀ

ਪਿਕਅੱਪ ਅਤੇ ਡੰਪਰ ਦੀ ਟੱਕਰ ’ਚ 8 ਮਜ਼ਦੂਰਾਂ ਦੀ ਮੌਤ, 32 ਜ਼ਖ਼ਮੀ

ਭਿੰਡ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਭਿੰਡ-ਗਵਾਲੀਅਰ ਨੈਸ਼ਨਲ ਹਾਈਵੇਅ (NH-719) ’ਤੇ ਛੀਮਕਾ ਪਿੰਡ ਨੇੜੇ ਦੇਰ ਰਾਤ ਇੱਕ ਪਿਕਅੱਪ ਵਾਹਨ ਅਤੇ ਡੰਪਰ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ 32 ਹੋਰ ਗੰਭੀਰ ਰੂਪ…
ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਰਿਹੈ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ: Bikram Majithia

ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਰਿਹੈ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ: Bikram Majithia

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਦਾ ਰੈਕੇਟ ਚਲਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਸੀ ਐੱਮ ਓ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਨਵੀਂ…
Jharkhand Exam Cancelled: ਝਾਰਖੰਡ ਸਰਕਾਰ ਵੱਲੋਂ JSSC-CGL ਪ੍ਰੀਖਿਆ ਰੱਦ

Jharkhand Exam Cancelled: ਝਾਰਖੰਡ ਸਰਕਾਰ ਵੱਲੋਂ JSSC-CGL ਪ੍ਰੀਖਿਆ ਰੱਦ

ਚੰਡੀਗੜ੍ਹ : ਝਾਰਖੰਡ ਸਰਕਾਰ ਨੇ ਵਿਵਾਦਾਂ ਵਿੱਚ ਘਿਰੀ ਜੇ ਐੱਸ ਐੱਸ ਸੀ -ਸੀ ਜੀ ਐੱਲ (JSSC-CGL) ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਰਾਤ ਵੇਲੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਸਾਲ 2014 ਤੋਂ…
ਕੇਂਦਰ ਸਰਕਾਰ ਵੱਲੋਂ ਆਲ ਇੰਡੀਆ ਟੂਰਿਸਟ ਪਰਮਿਟ ਫ਼ੀਸ ਵਿੱਚ 25 ਫ਼ੀਸਦੀ ਕਟੌਤੀ ਦਾ ਪ੍ਰਸਤਾਵ

ਕੇਂਦਰ ਸਰਕਾਰ ਵੱਲੋਂ ਆਲ ਇੰਡੀਆ ਟੂਰਿਸਟ ਪਰਮਿਟ ਫ਼ੀਸ ਵਿੱਚ 25 ਫ਼ੀਸਦੀ ਕਟੌਤੀ ਦਾ ਪ੍ਰਸਤਾਵ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਚਾਰ ਵਾਹਨ ਸ਼੍ਰੇਣੀਆਂ ਵਿੱਚ ਆਲ ਇੰਡੀਆ ਟੂਰਿਸਟ ਪਰਮਿਟ ਫ਼ੀਸਾਂ ਵਿੱਚ 25 ਫ਼ੀਸਦੀ ਕਟੌਤੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਆਲ ਇੰਡੀਆ ਟੂਰਿਸਟ ਵਹੀਕਲਜ਼ (ਪਰਮਿਟ) (ਦੂਜਾ ਸੋਧ) ਨਿਯਮ, 2026 ਦੇ ਖਰੜੇ…
Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’: 500 ਤੋਂ 1000 ਰੁਪਏ ਤੱਕ ਵੰਡੇ ਜਾਣਗੇ ‘ਫਿਊਲ ਕੂਪਨ’

Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’: 500 ਤੋਂ 1000 ਰੁਪਏ ਤੱਕ ਵੰਡੇ ਜਾਣਗੇ ‘ਫਿਊਲ ਕੂਪਨ’

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਲੰਗਰ ਦੀ ਇੱਕ ਬੇਹੱਦ ਅਨੋਖੀ ਅਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੇਗੀ, ਜਿੱਥੇ ਖਾਣ-ਪੀਣ ਦੀ ਥਾਂ ਆਮ ਲੋਕਾਂ ਨੂੰ ਗੱਡੀਆਂ ਲਈ ਮੁਫ਼ਤ ਪੈਟਰੋਲ’ ਵੰਡਿਆ ਜਾਵੇਗਾ। ਅੰਮ੍ਰਿਤਸਰ ਨਾਲ ਸਬੰਧਤ ਅਤੇ ‘ਰਾਜਾ ਦਿ ਕਿੰਗ’ ਦੇ ਨਾਂ ਨਾਲ…
Badminton World Championships: ਭਾਰਤ ਦੇ Ayush Shetty ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ

Badminton World Championships: ਭਾਰਤ ਦੇ Ayush Shetty ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ

ਨਵੀਂ ਦਿੱਲੀ : ਭਾਰਤ ਦੇ ਬੈਡਮਿੰਟਨ ਸਟਾਰ ਆਯੁਸ਼ ਸ਼ੈਟੀ ਨੇ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿੱਚ ਵੱਡਾ ਉਲਟਫੇਰ ਕਰਦਿਆਂ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਨੰਬਰ-1 ਚੀਨ ਦੇ ਸ਼ੀ ਯੂ ਚੀ ਨੂੰ ਹਰਾ ਦਿੱਤਾ ਹੈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ…
ਡੀ ਏ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਡੀ ਏ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ ਏ ਦੇਣ ਦਾ ਮਾਮਲਾ ਲਟਕਦਾ ਜਾ ਰਿਹਾ ਹੈ। ਇਸ ਸਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ…
ਅਸ਼ੋਕ ਧਾਮ ਮੰਦਰ ਵਿਖੇ ਮਚੀ ਭਗਦੜ; 6 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਅਸ਼ੋਕ ਧਾਮ ਮੰਦਰ ਵਿਖੇ ਮਚੀ ਭਗਦੜ; 6 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਲਖੀਸਰਾਏ (ਬਿਹਾਰ) : 17 ਅਗਸਤ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਸਥਿਤ ਮਸ਼ਹੂਰ ਅਸ਼ੋਕ ਧਾਮ ਮੰਦਰ ਵਿੱਚ ਅੱਜ ਸਵੇਰੇ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ। ਪਵਿੱਤਰ ਸਾਉਣ ਮਹੀਨੇ ਦੇ ਸੋਮਵਾਰ ਨੂੰ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਣ ਲਈ ਪਹੁੰਚੀ ਸ਼ਰਧਾਲੂਆਂ ਦੀ ਭਾਰੀ ਭੀੜ…
ਹੋਟਲ ’ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ, ਕਈ ਝੁਲਸੇ

ਹੋਟਲ ’ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ, ਕਈ ਝੁਲਸੇ

ਤਾਰਾਪੀਠ (ਪੱਛਮੀ ਬੰਗਾਲ) : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਮਸ਼ਹੂਰ ਧਾਰਮਿਕ ਅਸਥਾਨ ਤਾਰਾਪੀਠ ਵਿੱਚ ਸੋਮਵਾਰ ਤੜਕੇ ਇੱਕ ਹੋਟਲ ’ਚ ਭਿਆਨਕ ਅੱਗ ਲੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਗੰਭੀਰ ਰੂਪ ਵਿੱਚ ਝੁਲਸ ਗਏ। ਪੁਲੀਸ ਅਨੁਸਾਰ ਇਹ…
ED Raid in Punjab: ਈ.ਡੀ ਵੱਲੋਂ IAS ਅਫ਼ਸਰ ਕੰਵਲਪ੍ਰੀਤ ਕੌਰ ਬਰਾੜ ਤਲਬ

ED Raid in Punjab: ਈ.ਡੀ ਵੱਲੋਂ IAS ਅਫ਼ਸਰ ਕੰਵਲਪ੍ਰੀਤ ਕੌਰ ਬਰਾੜ ਤਲਬ

ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੁਹਾਲੀ ਦੇ ਸਨਟੈਕ ਸਿਟੀ ਪ੍ਰਾਜੈਕਟ ਦੀ ਜਾਂਚ ਦੇ ਸਬੰਧ ’ਚ ਪੰਜਾਬ ਕੇਡਰ ਦੀ ਆਈ ਏ ਐੱਸ ਅਫਸਰ ਕੰਵਲਪ੍ਰੀਤ ਬਰਾੜ ਨੂੰ 18 ਅਗਸਤ ਨੂੰ ਤਲਬ ਕੀਤਾ ਹੈ। ਪ੍ਰਾਜੈਕਟ ਲਈ ਸੋਧੇ ਹੋਏ ਸੀ ਐੱਲ ਯੂ…
ਪੰਜਾਬ ਵਿੱਚ 12 IPS ਅਤੇ 112 PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਵਿੱਚ 12 IPS ਅਤੇ 112 PPS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ 12 ਆਈ ਪੀ ਐੱਸ ਅਤੇ 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈ ਪੀ ਐੱਸ…

ਬੈਟਰੀ ’ਚ ਧਮਾਕੇ ਕਾਰਨ 2 ਲੋਕਾਂ ਦੀ ਦਰਦਨਾਕ ਮੌਤ

ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਰਘੂਬੀਰ ਨਗਰ ਇਲਾਕੇ ਵਿੱਚ ਸੋਮਵਾਰ ਤੜਕੇ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਗੁਰਦੁਆਰਾ ਰੋਡ ’ਤੇ ਸਥਿਤ ਆਰ-17ਏ ਨੰਬਰ ਦੀ ਇੱਕ ਪੰਜ-ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ…
ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ ਲਏਗੀ ਐੱਨ ਟੀ ਏ

ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਮੁੜ ਪ੍ਰੀਖਿਆ ਲਏਗੀ ਐੱਨ ਟੀ ਏ

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਐੱਨ ਟੀ ਏ ਵੱਲੋਂ ਯੂ ਜੀ ਸੀ ਨੈੱਟ ਦੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਵਿਸ਼ਿਆਂ ਦੀ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਏਜੰਸੀ ਵੱਲੋਂ ਬਣਾਈ ਗਈ ਕਮੇਟੀ ਨੇ ਜਾਂਚ ਦੌਰਾਨ ਦੇਖਿਆ ਕਿ ਇਨ੍ਹਾਂ ਤਿੰਨਾਂ ਪੇਪਰਾਂ ਵਿੱਚ ਤੱਥਾਂ,…
ਔਰਤ ਦੀ ਫੋਟੋ ਖਿੱਚਣ ਦੇ ਦੋਸ਼ ਹੇਠ CISF Officer ਮੁਅੱਤਲ

ਔਰਤ ਦੀ ਫੋਟੋ ਖਿੱਚਣ ਦੇ ਦੋਸ਼ ਹੇਠ CISF Officer ਮੁਅੱਤਲ

ਨਵੀਂ ਦਿੱਲੀ : ਦਿੱਲੀ ਮੈਟਰੋ ਵਿੱਚ ਸੀ ਆਈ ਐੱਸ ਐੱਫ (CISF) ਦੇ ਇੱਕ ਏ ਐੱਸ ਆਈ ਪੱਧਰ ਦੇ ਅਧਿਕਾਰੀ ਵੱਲੋਂ ਇੱਕ ਔਰਤ ਦੀ ਗੁਪਤ ਤਰੀਕੇ ਨਾਲ ਫੋਟੋ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਯਾਤਰੀਆਂ ਨਾਲ ਉਸ…
ਸਾਡੀ ਲੜਾਈ ਟਰੇਡ ਡੀਲ ਬਾਰੇ; ਕੇਂਦਰ ਨਾਲ ਮੀਟਿੰਗ ਕਰਵਾਈ ਜਾਵੇ: ਡੱਲੇਵਾਲ

ਸਾਡੀ ਲੜਾਈ ਟਰੇਡ ਡੀਲ ਬਾਰੇ; ਕੇਂਦਰ ਨਾਲ ਮੀਟਿੰਗ ਕਰਵਾਈ ਜਾਵੇ: ਡੱਲੇਵਾਲ

ਚੰਡੀਗੜ੍ਹ : ਖਨੌਰੀ ਬਾਰਡਰ ’ਤੇ ਕਿਸਾਨਾਂ ਦੀ ਪੁਲੀਸ ਪ੍ਰਸ਼ਾਸਨ ਨਾਲ ਦੂਜੇ ਦੌਰ ਦੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਿਆਣਾ ਪੁਲੀਸ…
ਜਦੋਂ ChatGPT ਨੇ ਲੱਭੀ ਗੁਆਚੀ ਚੱਪਲ; ਮੰਦਰ ਬਾਹਰ ਚੱਪਲ ਲੱਭਣ ਲਈ ਨੌਜਵਾਨ ਦਾ ‘ਏ.ਆਈ. ਜੁਗਾੜ’

ਜਦੋਂ ChatGPT ਨੇ ਲੱਭੀ ਗੁਆਚੀ ਚੱਪਲ; ਮੰਦਰ ਬਾਹਰ ਚੱਪਲ ਲੱਭਣ ਲਈ ਨੌਜਵਾਨ ਦਾ ‘ਏ.ਆਈ. ਜੁਗਾੜ’

ਪਣਜੀ : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰੋਜ਼ਾਨਾ ਦੇ ਅਜੀਬੋ-ਗਰੀਬ ਮਸਲਿਆਂ ਨੂੰ ਵੀ ਹੱਲ ਕਰ ਸਕਦੀ ਹੈ, ਇਸ ਦੀ ਇੱਕ ਅਨੋਖੀ ਮਿਸਾਲ ਗੋਆ ਦੇ ਇੱਕ ਨੌਜਵਾਨ ਨੇ ਪੇਸ਼ ਕੀਤੀ ਹੈ। ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪਰੇਸ਼ਾਨੀ ਤੋਂ ਨਿਪਟਣ ਲਈ…
‘ਮੈਨੂੰ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ…’; Shehzad Poonawalla ਵੱਲੋਂ ਦੂਜੀ ਵਾਰ ਭਾਜਪਾ ਪ੍ਰਧਾਨ ਨੂੰ ਅਸਤੀਫ਼ਾ ਸਵੀਕਾਰ ਕਰਨ ਦੀ ਅਪੀਲ

‘ਮੈਨੂੰ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ…’; Shehzad Poonawalla ਵੱਲੋਂ ਦੂਜੀ ਵਾਰ ਭਾਜਪਾ ਪ੍ਰਧਾਨ ਨੂੰ ਅਸਤੀਫ਼ਾ ਸਵੀਕਾਰ ਕਰਨ ਦੀ ਅਪੀਲ

ਨਵੀਂ ਦਿੱਲੀ :  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀਂ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਦੇ ਕੌਮੀਂ ਪ੍ਰਧਾਨ ਨਿਤਿਨ ਨਬੀਨ ਨੂੰ ਆਪਣਾ ਅਸਤੀਫ਼ਾ ਦੂਜੀ ਵਾਰ ਭੇਜ ਕੇ ਇਸ ਨੂੰ ਤੁਰੰਤ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਹੈ। ਪੂਨਾਵਾਲਾ ਨੇ ਪਾਰਟੀ ਦੇ ਸਾਰੇ…
Modi Naxal Controversy: ‘ਦਿਮਾਗੀ ਨਕਸਲ’ ਟਿੱਪਣੀ ’ਤੇ ਹਾਕਮ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

Modi Naxal Controversy: ‘ਦਿਮਾਗੀ ਨਕਸਲ’ ਟਿੱਪਣੀ ’ਤੇ ਹਾਕਮ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿੱਚ ‘ਦਿਮਾਗੀ ਨਕਸਲ’ ਟਿੱਪਣੀ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ…
ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਚੰਡੀਗਡ਼੍ਹ/ਐੱਸ ਏ ਐੱਸ ਨਗਰ (ਮੁਹਾਲੀ) : ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾਂਦੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ…