16ਵੀਂ Hockey India National Championship ਅੱਜ ਤੋਂ ਹੋਵੇਗੀ ਸ਼ੁਰੂ, 30 ਟੀਮਾਂ ਦਿਖਾਉਣਗੀਆਂ ਦਮ

16ਵੀਂ Hockey India National Championship ਅੱਜ ਤੋਂ ਹੋਵੇਗੀ ਸ਼ੁਰੂ, 30 ਟੀਮਾਂ ਦਿਖਾਉਣਗੀਆਂ ਦਮ

ਨਵੀਂ ਦਿੱਲੀ : ਪੁਣੇ ਵਿੱਚ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਕੌਮੀ ਹਾਕੀ ਚੈਂਪੀਅਨਸ਼ਿਪ 12 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਤਿੰਨ ਵਰਗਾਂ ’ਚ ਕੁੱਲ 30 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 23 ਅਗਸਤ ਤੱਕ ਚੱਲੇਗਾ, ਜਿਸ ਵਿੱਚ ਟੀਮਾਂ ਨੂੰ ਤਿੰਨ ਡਿਵੀਜ਼ਨਾਂ…
Delhi Capitals ਦਾ ਕ੍ਰਿਕਟਰ Abhishek Porel ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

Delhi Capitals ਦਾ ਕ੍ਰਿਕਟਰ Abhishek Porel ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

ਕੋਲਕਾਤਾ : ਆਈ ਪੀ ਐੱਲ ’ਚ ਦਿੱਲੀ ਕੈਪੀਟਲਜ਼ ਵੱਲੋਂ ਖੇਡੇ ਬੰਗਾਲ ਦੇ ਕ੍ਰਿਕਟਰ ਅਭਿਸ਼ੇਕ ਪੋਰੇਲ, ਜਿਸ ’ਤੇ ਮੈਡੀਕਲ ਦੀ ਵਿਦਿਆਰਥਣ ਨੇ ਵਿਆਹ ਦਾ ਵਾਅਦਾ ਕਰ ਕੇ ਕਥਿਤ ਜਿਨਸੀ ਸਬੰਧ ਬਣਾਉਣ ਦਾ ਦੋਸ਼ ਲਾਇਆ ਸੀ, ਨੂੰ ਹੁਗਲੀ ਜ਼ਿਲ੍ਹੇ ਦੀ ਪੁਲੀਸ ਨੇ…
ਡੇਰਾ ਮੁਖੀ ਖ਼ਿਲਾਫ਼ ਸੁਪਰੀਮ ਕੋਰਟ ਤੋਂ ਨਿਆਂ ਦੀ ਉਮੀਦ: ਛਤਰਪਤੀ

ਡੇਰਾ ਮੁਖੀ ਖ਼ਿਲਾਫ਼ ਸੁਪਰੀਮ ਕੋਰਟ ਤੋਂ ਨਿਆਂ ਦੀ ਉਮੀਦ: ਛਤਰਪਤੀ

ਸਿਰਸਾ : ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਕਤਲ ਕਰਨ ਦੇ ਮਾਮਲੇ ਵਿਚ ਪਰਿਵਾਰ ਨੂੰ ਸੁਪਰੀਮ ਕਰੋਟ ਤੋਂ ਨਿਆਂ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਸੀ ਬੀ ਆਈ ਉੱਤੇ…
‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ..’ Harbhajan Singh ਵੱਲੋਂ ਰਾਜਸਥਾਨ ਦੀ ਵੀਡੀਓ ਪੰਜਾਬ ਦੀ ਦੱਸ ਕੇ ਪੋਸਟ ਕਰਨ ’ਤੇ ਪੰਜਾਬ ਪੁਲੀਸ ਦਾ ਜਵਾਬ

‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ..’ Harbhajan Singh ਵੱਲੋਂ ਰਾਜਸਥਾਨ ਦੀ ਵੀਡੀਓ ਪੰਜਾਬ ਦੀ ਦੱਸ ਕੇ ਪੋਸਟ ਕਰਨ ’ਤੇ ਪੰਜਾਬ ਪੁਲੀਸ ਦਾ ਜਵਾਬ

ਚੰਡੀਗੜ੍ਹ : ਕ੍ਰਿਕਟਰ ਤੋਂ ਸਿਆਸਤ ਵਿੱਚ ਆਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਨਸ਼ੇ ਦੀ ਹਾਲਤ ਵਿੱਚ ਧੁੱਤ ਦੋ ਨੌਜਵਾਨਾਂ ਦੀ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਪੰਜਾਬ…
‘ਆਬਾਦੀ ਕੰਟਰੋਲ ਕਰਨ ਲਈ ਪੰਜਾਬ ਨੂੰ ਸਜ਼ਾ ਨਾ ਮਿਲੇ..’: ਇਆਲੀ ਵੱਲੋਂ ਰਾਜ ਸਭਾ ’ਚ ਛੋਟੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ ਦੀ ਮੰਗ

‘ਆਬਾਦੀ ਕੰਟਰੋਲ ਕਰਨ ਲਈ ਪੰਜਾਬ ਨੂੰ ਸਜ਼ਾ ਨਾ ਮਿਲੇ..’: ਇਆਲੀ ਵੱਲੋਂ ਰਾਜ ਸਭਾ ’ਚ ਛੋਟੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ ਦੀ ਮੰਗ

ਚੰਡੀਗੜ੍ਹ : ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸੋਮਵਾਰ ਨੂੰ ਕਿਹਾ ਕਿ ਆਬਾਦੀ  ’ਤੇ ਕਾਬੂ ਪਾਉਣ ਲਈ ਪੰਜਾਬ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਰਾਜ ਸਭਾ ਵਿੱਚ ਸਾਰੇ ਸੂਬਿਆਂ ਲਈ ਬਰਾਬਰ ਨੁਮਾਇੰਦਗੀ…
ਅਮਰੀਕੀ ਅਦਾਲਤ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ

ਅਮਰੀਕੀ ਅਦਾਲਤ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ

ਨਿਊਯਾਰਕ/ਨਵੀਂ ਦਿੱਲੀ : ਇੱਕ ਅਮਰੀਕੀ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਅਡਾਨੀ ਗ੍ਰੀਨ ਦੇ ਸਾਬਕਾ ਸੀ.ਈ.ਓ. ਵਿਨੀਤ ਜੈਨ ਵਿਰੁੱਧ ਚੱਲ ਰਹੇ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਅਪਰਾਧਿਕ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ।…
Chandigarh Schools Bomb Threat: ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh Schools Bomb Threat: ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ : ਚੰਡੀਗੜ੍ਹ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਬਾਅਦ ਸਥਾਨਕ ਜਾਂਚ ਏਜੰਸੀਆਂ ਅਤੇ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ…
ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ CJP ਵੱਲੋਂ ਦੇਸ਼-ਵਿਆਪੀ ਮੁਹਿੰਮ ਦਾ ਐਲਾਨ

ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ CJP ਵੱਲੋਂ ਦੇਸ਼-ਵਿਆਪੀ ਮੁਹਿੰਮ ਦਾ ਐਲਾਨ

ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (CJP) ਦੇ ਮੁਖੀ ਅਭਿਜੀਤ ਦੀਪਕੇ (Abhijeet dipke) ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਸਥਿਤ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਇੱਕ ਵੱਡੀ ਦੇਸ਼-ਵਿਆਪੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਨੇ ਬੱਚਿਆਂ ਦੇ…
ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਫੁਕੇਤ-ਦਿੱਲੀ ਉਡਾਣ ਦੌਰਾਨ ਤਿੰਨ ਵਾਰ ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ੍ਹ

ਨਵੀਂ ਦਿੱਲੀ : ਏਅਰ ਇੰਡੀਆ ਦੀ 4 ਅਗਸਤ ਨੂੰ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਡਗਮਗਾਉਣ ਅਤੇ ਹਾਦਸੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਸ ਉਡਾਣ ਵਿੱਚ ਕਈ ਗੰਭੀਰ ਤਕਨੀਕੀ ਖ਼ਰਾਬੀਆਂ ਆਈਆਂ ਸਨ।…
ਪੰਜਾਬ ’ਚ ਠੇਕੇ ’ਤੇ ਹੋਣਗੇ ਆਊਟਸੋਰਸਡ ਕਾਮੇ

ਪੰਜਾਬ ’ਚ ਠੇਕੇ ’ਤੇ ਹੋਣਗੇ ਆਊਟਸੋਰਸਡ ਕਾਮੇ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਅੱਜ ਸਦਨ ਨੇ ਸਰਬਸੰਮਤੀ ਨਾਲ ‘ਪੰਜਾਬ ਰਾਜ ਆਊਟਸੋਰਸਡ ਪਰਸੋਨਲ (ਟਰਾਂਜ਼ਿਸ਼ਨ ਟੂ ਕੰਟਰੈਕਚੁਅਲ ਐਂਗੇਜਮੈਂਟ) ਬਿੱਲ 2026’ ਪਾਸ ਕਰਕੇ ਕਰੀਬ 28 ਹਜ਼ਾਰ ਆਊਟਸੋਰਸਡ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਰੱਖਣ ਲਈ ਰਾਹ ਪੱਧਰਾ…
ਇਨਕਮ ਟੈਕਸ ਵਿਭਾਗ ਜਲਦੀ ਜਾਰੀ ਕਰੇਗਾ ਆਨਲਾਈਨ ਟੀ ਡੀ ਐੱਸ ਸਰਟੀਫਿਕੇਟ

ਇਨਕਮ ਟੈਕਸ ਵਿਭਾਗ ਜਲਦੀ ਜਾਰੀ ਕਰੇਗਾ ਆਨਲਾਈਨ ਟੀ ਡੀ ਐੱਸ ਸਰਟੀਫਿਕੇਟ

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਹੁਣ 2026-2027 ਦੇ ਬਜਟ ਦੀ ਉਸ ਵਿਵਸਥਾ ਨੂੰ ਲਾਗੂ ਕਰਨ ਲਈ ਨਿਯਮ ਤਿਆਰ ਕਰ ਰਿਹਾ ਹੈ ਜੋ ਟੈਕਸਦਾਤਿਆਂ ਨੂੰ ਘੱਟ ਜਾਂ ਜ਼ੀਰੋ TDS ਸਰਟੀਫਿਕੇਟਾਂ ਲਈ ਇਲੈਕਟ੍ਰਾਨਿਕ ਤਰੀਕੇ ਨਾਲ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ। ਵਿੱਤ ਰਾਜ…
ਭਰਤੀ ਪ੍ਰੀਖਿਆ ਪ੍ਰਣਾਲੀ ਪਾਰਦਰਸ਼ੀ, ਤਕਨੀਕੀ ਤੌਰ ‘ਤੇ ਸਮਰੱਥ ਅਤੇ ਜਵਾਬਦੇਹ ਬਣਾਈ ਜਾਵੇਗੀ: ਹੇਮੰਤ ਸੋਰੇਨ

ਭਰਤੀ ਪ੍ਰੀਖਿਆ ਪ੍ਰਣਾਲੀ ਪਾਰਦਰਸ਼ੀ, ਤਕਨੀਕੀ ਤੌਰ ‘ਤੇ ਸਮਰੱਥ ਅਤੇ ਜਵਾਬਦੇਹ ਬਣਾਈ ਜਾਵੇਗੀ: ਹੇਮੰਤ ਸੋਰੇਨ

ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਸੂਬੇ ਵਿੱਚ ਪ੍ਰੀਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਤਕਨਾਲੋਜੀ ਨਾਲ ਲੈਸ ਅਤੇ ਜਵਾਬਦੇਹ ਬਣਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ…
ਐੱਸ ਕੇ ਐੱਮ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਮੁਜ਼ਾਹਰੇ

ਐੱਸ ਕੇ ਐੱਮ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਮੁਜ਼ਾਹਰੇ

ਚੰਡੀਗਡ਼੍ਹ : ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨੇ ‘ਅੰਗਰੇਜ਼ੋ-ਭਾਰਤ ਛੱਡੋ’ ਦਿਵਸ ਦੀ 84ਵੀਂ ਵਰ੍ਹੇਗੰਢ ’ਤੇ ਅੱਜ ਪੰਜਾਬ ਭਰ ਵਿੱਚ ‘ਕਾਰਪੋਰੇਟੋ-ਭਾਰਤ ਛੱਡੋ’ ਦਿਨ ਮਨਾਇਆ। ਇਸ ਮੌਕੇ ਐੱਸ ਕੇ ਐੱਮ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਪੰਜਾਬ ਭਰ ਵਿੱਚ ਮੁਜ਼ਾਹਰੇ ਕੀਤੇ। ਇਸ ਨਾਲ…
ਵਿਸ਼ਵ ਭਰ ’ਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ

ਵਿਸ਼ਵ ਭਰ ’ਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ

ਨਵੀਂ ਦਿੱਲੀ : ਦੁਨੀਆ ਭਰ ਵਿੱਚ ਝੋਨੇ ਦੀ ਪੈਦਾਵਾਰ ਸਾਲ 2026-27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਹੈ ਕਿਉਂਕਿ ਸੰਭਾਵੀ ਤੌਰ ’ਤੇ ਮਜ਼ਬੂਤ ਐਲ ਨੀਨੋ, ਵਧਦੀਆਂ ਲਾਗਤਾਂ ਅਤੇ ਭੂ-ਸਿਆਸੀ ਤਣਾਅ ਫ਼ਸਲਾਂ ਲਈ…
ਵਿਧਾਨ ਸਭਾ ’ਚ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਭਖਿਆ

ਵਿਧਾਨ ਸਭਾ ’ਚ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਭਖਿਆ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਸਿਫ਼ਰ ਕਾਲ ’ਚ ਗੈਰ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣ ਦੀ ਗੂੰਜ ਪਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਵਿਭਾਗ ’ਚ ਭਰਤੀ ਕੀਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ…
Punjab Vidhan Sabha Session Live: ਪ੍ਰਤਾਪ ਬਾਜਵਾ ਵੱਲੋਂ ਸੈਸ਼ਨ ਦੋ ਦਿਨ ਵਧਾਉਣ ਦੀ ਮੰਗ

Punjab Vidhan Sabha Session Live: ਪ੍ਰਤਾਪ ਬਾਜਵਾ ਵੱਲੋਂ ਸੈਸ਼ਨ ਦੋ ਦਿਨ ਵਧਾਉਣ ਦੀ ਮੰਗ

ਵਿਧਾਨ ਸਭਾ ਦੀ ਛੇਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਸ਼ਨਕਾਲ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਦੇ ਸਵਾਲ ਦਾ ਜਵਾਬ ਦਿੰਦੀਆਂ ਕਿਹਾ ਕਿ ਰਾਜਪੁਰਾ ਤੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ…
ਭਰਤੀ ਪ੍ਰੀਖਿਆਵਾਂ ਦੀਆਂ ਗੜਬੜੀਆਂ ਖ਼ਿਲਾਫ਼ ਵਿਦਿਆਰਥੀਆਂ ਦਾ ‘ਵਿਧਾਨ ਸਭਾ ਮਾਰਚ’; ਰਾਂਚੀ ’ਚ ਸੁਰੱਖਿਆ ਸਖ਼ਤ

ਭਰਤੀ ਪ੍ਰੀਖਿਆਵਾਂ ਦੀਆਂ ਗੜਬੜੀਆਂ ਖ਼ਿਲਾਫ਼ ਵਿਦਿਆਰਥੀਆਂ ਦਾ ‘ਵਿਧਾਨ ਸਭਾ ਮਾਰਚ’; ਰਾਂਚੀ ’ਚ ਸੁਰੱਖਿਆ ਸਖ਼ਤ

ਰਾਂਚੀ : ਝਾਰਖੰਡ ਵਿੱਚ ਵੱਖ-ਵੱਖ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਹੋਈਆਂ ਕਥਿਤ ਗੜਬੜੀਆਂ ਅਤੇ ਧਾਂਦਲੀਆਂ ਖ਼ਿਲਾਫ਼ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਉਲੀਕੇ ਗਏ ‘ਵਿਧਾਨ ਸਭਾ ਮਾਰਚ’ ਦੇ ਮੱਦੇਨਜ਼ਰ ਰਾਂਚੀ ਪੁਲੀਸ ਨੇ ਵਿਧਾਨ…
ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਚੰਡੀਗੜ੍ਹ : ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਬਕਾਇਆ ਜਾਂਚ ਬਾਰੇ ਬੰਦ ਲਿਫਾਫੇ ਵਿੱਚ ਸਟੇਟਸ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਚੰਡੀਗੜ੍ਹ ਸੈਸ਼ਨ ਕੋਰਟ ਵਿੱਚ ਤਬਦੀਲ ਹੋਏ ਮਾਮਲੇ ਕੋਟਕਪੂਰਾ ਵਿਖੇ…
Gurugram Maid Assault: ਨਾਮੀ ਸੁਸਾਇਟੀ ’ਚ ਕੰਮਵਾਲੀ ਦੀ ਕੁੱਟਮਾਰ: ਵੀਡੀਓ ਵਾਇਰਲ, ਕੇਸ ਦਰਜ

Gurugram Maid Assault: ਨਾਮੀ ਸੁਸਾਇਟੀ ’ਚ ਕੰਮਵਾਲੀ ਦੀ ਕੁੱਟਮਾਰ: ਵੀਡੀਓ ਵਾਇਰਲ, ਕੇਸ ਦਰਜ

ਗੁਰੂਗ੍ਰਾਮ : ਗੁਰੂਗ੍ਰਾਮ ਦੀ ਇੱਕ ਪ੍ਰਮੁੱਖ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਕੰਮਵਾਲੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਗੁਰੂਗ੍ਰਾਮ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦੇ ਅਧਿਕਾਰਤ ਬੁਲਾਰੇ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ ਵੀਡੀਓ ’ਤੇ ਐਕਸ਼ਨ…
Assam Flood: ਮ੍ਰਿਤਕਾਂ ਦੀ ਗਿਣਤੀ ਹੋਈ 100; 1.4 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Assam Flood: ਮ੍ਰਿਤਕਾਂ ਦੀ ਗਿਣਤੀ ਹੋਈ 100; 1.4 ਲੱਖ ਤੋਂ ਵੱਧ ਲੋਕ ਪ੍ਰਭਾਵਿਤ

ਗੁਹਾਟੀ : ਅਸਾਮ ਵਿੱਚ ਹੜ੍ਹ ਦੀ ਸਥਿਤੀ ਸੋਮਵਾਰ ਨੂੰ ਵੀ ਚਿੰਤਾਜਨਕ ਬਣੀ ਰਹੀ। ਸਰਕਾਰੀ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 100 ਤੱਕ ਪਹੁੰਚ ਗਈ ਹੈ, ਜਦੋਂਕਿ ਸੂਬੇ ਦੇ 7 ਜ਼ਿਲ੍ਹਿਆਂ…
Shakeel Noorani Arrested: ਬੌਲੀਵੁੱਡ ਨਿਰਦੇਸ਼ਕ ਸ਼ਕੀਲ ਨੂਰਾਨੀ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

Shakeel Noorani Arrested: ਬੌਲੀਵੁੱਡ ਨਿਰਦੇਸ਼ਕ ਸ਼ਕੀਲ ਨੂਰਾਨੀ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

ਮੁੰਬਈ: ਗੋਵਿੰਦਾ ਦੀ ਮਸ਼ਹੂਰ ਫ਼ਿਲਮ ‘ਜੋਰੂ ਕਾ ਗੁਲਾਮ’ ਦੇ ਨਿਰਦੇਸ਼ਕ ਸ਼ਕੀਲ ਨੂਰਾਨੀ ਨੂੰ ਮਾਲਵਾਨੀ ਪੁਲੀਸ ਨੇ 33 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਨੂਰਾਨੀ ਨੇ ਆਉਣ ਵਾਲੇ ਫ਼ਿਲਮੀ ਪ੍ਰੋਜੈਕਟ ’ਤੇ ਚਰਚਾ ਕਰਨ ਦੇ…
Jharkhand Student Protest: ਮਸਲੇ ਹੱਲ ਨਾ ਹੋਣ ’ਤੇ ਵਿਦਿਆਰਥੀ ਅੰਦੋਲਨ ਜਾਰੀ ਰਹੇਗਾ

Jharkhand Student Protest: ਮਸਲੇ ਹੱਲ ਨਾ ਹੋਣ ’ਤੇ ਵਿਦਿਆਰਥੀ ਅੰਦੋਲਨ ਜਾਰੀ ਰਹੇਗਾ

ਰਾਂਚੀ : ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਰਾਂਚੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀ ਆਗੂ ਨੇ ਸੂਬਾ ਸਰਕਾਰ ’ਤੇ ਝੂਠਾ ਪ੍ਰਚਾਰ ਕਰਨ ਦਾ ਦੋਸ਼…
ਫੀਸ ਨਾ ਭਰਨ ਕਾਰਨ ਸਕੂਲੋਂ ਕੱਢੇ ਜਾਣ ’ਤੇ ਚਾਰ ਭੈਣ-ਭਰਾਵਾਂ ਨੇ ਕੱਢੀ ਕਾਂਵੜ ਯਾਤਰਾ

ਫੀਸ ਨਾ ਭਰਨ ਕਾਰਨ ਸਕੂਲੋਂ ਕੱਢੇ ਜਾਣ ’ਤੇ ਚਾਰ ਭੈਣ-ਭਰਾਵਾਂ ਨੇ ਕੱਢੀ ਕਾਂਵੜ ਯਾਤਰਾ

ਫਰੀਦਾਬਾਦ : ਫਰੀਦਾਬਾਦ ਤੋਂ ਲਗਪਗ 75 ਕਿਲੋਮੀਟਰ ਦੂਰ ਕੋਸੀਕਲਾਂ ਕਸਬੇ ਦੇ ਚਾਰ ਭੈਣ-ਭਰਾਵਾਂ ਨੇ ਛਾਲੇ ਪਏ ਪੈਰਾਂ ਅਤੇ ਮੋਢਿਆਂ ਉੱਤੇ ਗੰਗਾ ਜਲ ਵਾਲੀ ਕਾਂਵੜ ਚੁੱਕ ਕੇ ਕਾਂਵੜ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਦੀ ਅਨੋਖੀ ਅਰਦਾਸ ਹੈ ਕਿ ਭਗਵਾਨ ਸ਼ਿਵ ਉਨ੍ਹਾਂ ਦੇ…
ਫਾਜ਼ਿਲਕਾ ਫਾਲਕਨਜ਼ ਦਾ ਹੋਇਆ Sanvir Singh; ਲੀਗ ’ਚ ਸਭ ਤੋਂ ਵੱਧ ਬੋਲੀ

ਫਾਜ਼ਿਲਕਾ ਫਾਲਕਨਜ਼ ਦਾ ਹੋਇਆ Sanvir Singh; ਲੀਗ ’ਚ ਸਭ ਤੋਂ ਵੱਧ ਬੋਲੀ

ਚੰਡੀਗੜ੍ਹ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਵੱਲੋਂ ਕਰਵਾਈ ਗਈ ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ਵਿੱਚ ਹਰਫ਼ਨਮੌਲਾ ਖਿਡਾਰੀ ਸਨਵੀਰ ਸਿੰਘ ਸਭ ਤੋਂ ਮਹਿੰਗਾ ਵਿਕਿਆ। ਫਾਜ਼ਿਲਕਾ ਫਾਲਕਨਜ਼ ਨੇ ਉਸ ਨੂੰ 13.20 ਲੱਖ ਰੁਪਏ ਵਿੱਚ ਖ਼ਰੀਦਿਆ ਹੈ। ਸ਼ੁਭਮਨ ਗਿੱਲ ਇਸ ਟੀਮ ਦਾ…
ਮੰਗਾਂ ਲਈ ਅੜੇ ਸਫਾਈ ਕਰਮਚਾਰੀ: ਕੂੜੇ ਦੇ ਢੇਰਾਂ ਦੀ ਕਰ ਰਹੇ ਨਿਗਰਾਨੀ; ਜੇਸੀਬੀ ਤੇ ਟਰੈਕਟਰ ਵਾਪਸ ਮੁੜੇ

ਮੰਗਾਂ ਲਈ ਅੜੇ ਸਫਾਈ ਕਰਮਚਾਰੀ: ਕੂੜੇ ਦੇ ਢੇਰਾਂ ਦੀ ਕਰ ਰਹੇ ਨਿਗਰਾਨੀ; ਜੇਸੀਬੀ ਤੇ ਟਰੈਕਟਰ ਵਾਪਸ ਮੁੜੇ

ਡੱਬਵਾਲੀ : ਨਗਰ ਪਰਿਸ਼ਦ ਦੇ ਸਫਾਈ ਕਰਮਚਾਰੀਆਂ ਦੀ ਨਿੱਜੀਕਰਨ ਦੇ ਖਿਲਾਫ ਸੂਬਾ ਪੱਧਰੀ ਹੜਤਾਲ ਕਰਕੇ ਸ਼ਹਿਰ ਵਿੱਚ ਕੂੜਾ ਚੁੱਕਣ ਦਾ ਕੰਮ ਬੰਦ ਹੈ। ਹੜਤਾਲ ਤਹਿਤ ਸਰਕਾਰ ਉੱਤੇ ਦਬਾਅ ਬਣਾਉਣ ਲਈ ਕਰਮਚਾਰੀ ਕੂੜੇ ਦੇ ਢੇਰਾਂ ਉੱਤੇ ਨਿਗਰਾਨੀ ਕਰ ਰਹੇ ਹਨ। ਬੀਤੀ ਰਾਤ…
Mamata Banerjee Attack: ਹਮਲੇ ਵਿੱਚ ਮੈਂ ਮਰ ਵੀ ਸਕਦੀ ਸੀ: ਮਮਤਾ ਬੈਨਰਜੀ

Mamata Banerjee Attack: ਹਮਲੇ ਵਿੱਚ ਮੈਂ ਮਰ ਵੀ ਸਕਦੀ ਸੀ: ਮਮਤਾ ਬੈਨਰਜੀ

ਕੋਲਕਾਤਾ : ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉੱਤਰੀ 24 ਪਰਗਣਾ ਜ਼ਿਲ੍ਹੇ ਦੇ ਹਾਲੀਸ਼ਹਿਰ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ਘੇਰ ਕੇ ਪਥਰਾਅ ਕੀਤਾ। ਇਸ ਦੌਰਾਨ ਕਾਰ ’ਤੇ ਪੱਥਰ, ਚਿੱਕੜ ਅਤੇ ਚੱਪਲਾਂ…
Punjab Private Schools: ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟੀ, ਦਾਖ਼ਲੇ ਵਧੇ

Punjab Private Schools: ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟੀ, ਦਾਖ਼ਲੇ ਵਧੇ

ਚੰਡੀਗਡ਼੍ਹ ; ਪੰਜਾਬ ’ਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟਣ ਲੱਗ ਪਈ ਹੈ ਪਰ ਇਨ੍ਹਾਂ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਵਧ ਰਹੇ ਹਨ। ਸਰਕਾਰ ਨਵੇਂ ਸਿੱਖਿਆ ਮਾਡਲ ਤਹਿਤ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ ਦੇ ਰਹੀ ਹੈ। ਨੀਤੀ ਆਯੋਗ ਦੀ ਰਿਪੋਰਟ ਨੇ ਵੀ…
ਕੋਮਲਪ੍ਰੀਤ ਕੌਰ ਕੌਣ ਹੈ? ਅਮੀਰ ਘਰਾਣੇ ਵਿੱਚ ਵਿਆਹ ਕਰਵਾਉਣ ਲਈ ਬਣੀ ਸੀ ਫ਼ਰਜ਼ੀ ਪੰਜਾਬ ਪੁਲੀਸ ਅਧਿਕਾਰੀ

ਕੋਮਲਪ੍ਰੀਤ ਕੌਰ ਕੌਣ ਹੈ? ਅਮੀਰ ਘਰਾਣੇ ਵਿੱਚ ਵਿਆਹ ਕਰਵਾਉਣ ਲਈ ਬਣੀ ਸੀ ਫ਼ਰਜ਼ੀ ਪੰਜਾਬ ਪੁਲੀਸ ਅਧਿਕਾਰੀ

ਚੰਡੀਗਡ਼੍ਹ : ਕਿਸੇ ਫ਼ਿਲਮੀ ਕਹਾਣੀ ਵਰਗੇ ਇੱਕ ਅਜੀਬ ਮਾਮਲੇ ਵਿੱਚ, ਮੋਗਾ ਪੁਲੀਸ ਨੇ ਫ਼ਿਰੋਜ਼ਪੁਰ ਦੀ ਇੱਕ ਨੌਜਵਾਨ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਹੋਣ ਦਾ ਦਾਅਵਾ ਕਰਨ ਦਾ…
ਬੱਸ ਪਹਾੜੀ ਤੋਂ ਖਿਸਕ ਕੇ ਹੇਠਾਂ ਡਿੱਗਣ ਕਾਰਨ 7 ਦੀ ਮੌਤ, 11 ਜ਼ਖਮੀ

ਬੱਸ ਪਹਾੜੀ ਤੋਂ ਖਿਸਕ ਕੇ ਹੇਠਾਂ ਡਿੱਗਣ ਕਾਰਨ 7 ਦੀ ਮੌਤ, 11 ਜ਼ਖਮੀ

ਧਰਮਸ਼ਾਲਾ : ਚੰਬਾ ਜ਼ਿਲ੍ਹੇ ਦੇ ਚੁਰਾਹ ਉਪਮੰਡਲ ਵਿੱਚ ਅੱਜ ਤੜਕੇ ਬੈਰਾਗੜ੍ਹ-ਚੰਬਾ ਰੂਟ 'ਤੇ ਜਾ ਰਹੀ ਇੱਕ ਨਿੱਜੀ ਬੱਸ ਦੇ ਸੜਕ ਤੋਂ ਖਿਸਕ ਕੇ ਹੇਠਾਂ ਵਾਲੀ ਸੜਕ 'ਤੇ ਡਿੱਗਣ ਕਾਰਨ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ…
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਅਮਰੀਕਾ ਤੋਂ ਨਹੀਂ ਮਿਲੀ ਕੋਈ ਬੇਨਤੀ; ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ

ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਅਮਰੀਕਾ ਤੋਂ ਨਹੀਂ ਮਿਲੀ ਕੋਈ ਬੇਨਤੀ; ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਦੀ ਹਵਾਲਗੀ ਲਈ ਸੰਯੁਕਤ ਰਾਜ ਅਮਰੀਕਾ ਤੋਂ ਕੋਈ ਬੇਨਤੀ ਪ੍ਰਾਪਤ ਨਹੀਂ ਹੋਈ ਹੈ। ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ…