Posted inCanada
12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ
ਬਰੈਂਪਟਨ : ਬਰੈਂਪਟਨ ਵਿੱਚ ਤਿੰਨ ਦਿਨ ਪੰਜਾਬੀ ਦਾ ਲੇਖਾ-ਜੋਖਾ ਕਰਨ ਲਈ ਚੱਲੀ 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਅੱਜ ਇੱਥੇ ਭਵਿੱਖ ਦੇ ਵਾਅਦਿਆਂ ਨਾਲ ਸਮਾਪਤ ਹੋ ਗਈ। ਆਖ਼ਰੀ ਦਿਨ ਰੋਜ਼ ਥੀਏਟਰ ਵਿੱਚ ਕਾਨਫ਼ਰੰਸ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਅਮਰੀਕਾ ਦੇ ਧਨਾਢ ਸਿੱਖ…





























