Posted inMaharashtra
ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ
ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਸੁਸਤ ਰਿਹਾ। ਪਿਛਲੇ ਸੈਸ਼ਨ ਦੀ ਗਿਰਾਵਟ ਨੂੰ ਜਾਰੀ ਰੱਖਦਿਆਂ, 30 ਸ਼ੇਅਰਾਂ ਵਾਲਾ BSE ਸੈਂਸੈਕਸ 421.66 ਅੰਕ (0.50%) ਡਿੱਗ ਕੇ 83,811.98 ’ਤੇ ਆ ਗਿਆ, ਜਦੋਂਕਿ NSE ਨਿਫਟੀ ਵੀ 121.10 ਅੰਕ (0.47%) ਦੀ ਗਿਰਾਵਟ…
























