Posted inChandigarh
ਖ਼ੂਨੀ ‘ਚੀਨੀ ਡੋਰ’ ਦਾ ਕਹਿਰ: ਪੰਜਾਬ ਪੁਲੀਸ ਨੇ ਜਾਰੀ ਕੀਤੀ ‘ਮਫ਼ਲਰ ਸਟ੍ਰੈਟਜੀ’
ਚੰਡੀਗੜ੍ਹ: ਪੰਜਾਬ ਵਿੱਚ ‘ਚੀਨੀ ਡੋਰ’ ਕਾਰਨ ਹੋ ਰਹੀਆਂ ਮੌਤਾਂ ਦੇ ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਪੁਲੀਸ ਨੇ ਇੱਕ ਅਨੋਖੀ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਨੂੰ ‘ਮਫ਼ਲਰ ਸਟ੍ਰੈਟਜੀ’ (Muffler Strategy) ਦਾ ਨਾਂ ਦਿੱਤਾ ਗਿਆ ਹੈ। ਪੁਲੀਸ ਨੇ ਦੋ ਪਹੀਆ ਵਾਹਨ ਚਾਲਕਾਂ…


























