ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਚੰਡੀਗੜ੍ਹ: ਆਪਣੀ ਅਮੀਰ ਖਾਣ-ਪੀਣ ਦੀ ਪਰੰਪਰਾ ਅਤੇ ਖ਼ਾਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਲਈ ਮਸ਼ਹੂਰ ਪੰਜਾਬ ਤੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਲਏ ਗਏ ਦੁੱਧ ਦੇ ਹਰ ਤਿੰਨ ਸੈਂਪਲਾਂ ਵਿੱਚੋਂ ਇੱਕ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਿਆ…
ਦਾਦੀ ਦੇ ‘ਥਾਪੇ’ ਤੋਂ ਕ੍ਰਿਕਟ ਮੈਦਾਨ ਤੱਕ: Indian Cricket team ਵਿੱਚ ਚੁਣਿਆ ਗਿਆ Gurnoor Brar

ਦਾਦੀ ਦੇ ‘ਥਾਪੇ’ ਤੋਂ ਕ੍ਰਿਕਟ ਮੈਦਾਨ ਤੱਕ: Indian Cricket team ਵਿੱਚ ਚੁਣਿਆ ਗਿਆ Gurnoor Brar

ਲੰਬੀ: ਸਿਆਸਤ ਵਿੱਚ ਵੱਡੇ ਨਾਂ ਵਜੋਂ ਜਾਣਿਆ ਜਾਣ ਵਾਲੇ ਲੰਬੀ ਪਿੰਡ ਨੂੰ ਨਵੀਂ ਪਹਿਚਾਣ ਮਿਲਣ ਲੱਗੀ ਹੈ। ਪਿੰਡ ਖਿਉਵਾਲੀ ਦੇ ਬਰਾੜ ਪਰਿਵਾਰ ਦੇ ਜੰਮਪਲ ਅਤੇ 6 ਫੁੱਟ 4 ਇੰਚ ਲੰਬਾ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਭਾਰਤੀ ਕ੍ਰਿਕਟ ਟੀਮ ਮੈਂਬਰ ਬਣ ਗਿਆ…
ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਚੰਡੀਗਡ਼੍ਹ: ਲੁਧਿਆਣਾ ’ਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦੇ ਮਾਮਲੇ ’ਤੇ ਚਰਚਾ ਕਰਨ ਲਈ ਰੱਖੀ ਮੀਟਿੰਗ ’ਚ ਉਸ ਵਕਤ ਖਟਾਸ ਪੈਦਾ ਗਈ ਜਦੋਂ ਇੱਕ ‘ਆਪ’ ਮੰਤਰੀ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਦਰਮਿਆਨ ਤਲਖ਼ ਕਲਾਮੀ ਹੋ ਗਈ। ਆਮ ਆਦਮੀ ਪਾਰਟੀ ਵੱਲੋਂ…
ਭਾਰੀ ਢਿੱਗਾਂ ਡਿੱਗਣ ਤੋਂ ਬਾਅਦ ਕੇਦਾਰਨਾਥ ਦੇ 10,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢੇ

ਭਾਰੀ ਢਿੱਗਾਂ ਡਿੱਗਣ ਤੋਂ ਬਾਅਦ ਕੇਦਾਰਨਾਥ ਦੇ 10,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢੇ

ਦੇਹਰਾਦੂਨ: ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਮੁਨਕਾਤੀਆ ਵਿਖੇ ਅਚਾਨਕ ਢਿੱਗਾਂ ਡਿੱਗਣ ਕਾਰਨ ਕੇਦਾਰਨਾਥ ਮਾਰਗ ’ਤੇ ਫਸੇ 10,450 ਸ਼ਰਧਾਲੂਆਂ ਨੂੰ ਸਾਂਝੀਆਂ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਅਧਿਕਾਰੀਆਂ ਮੁਤਾਬਕ ਖੇਤਰ ਵਿੱਚ ਭਾਰੀ ਬਾਰਸ਼ ਤੋਂ ਬਾਅਦ ਮੰਗਲਵਾਰ ਦੇਰ ਰਾਤ ਸੋਨਪ੍ਰਯਾਗ ਅਤੇ ਗੌਰੀਕੁੰਡ…
25 ਮਈ ਤੋਂ 2 ਜੂਨ ਤੱਕ ਝੁਲਸਾਉਣ ਵਾਲੀ ਗਰਮੀ ਪੈਣ  ਦੀ ਸੰਭਾਵਨਾ

25 ਮਈ ਤੋਂ 2 ਜੂਨ ਤੱਕ ਝੁਲਸਾਉਣ ਵਾਲੀ ਗਰਮੀ ਪੈਣ ਦੀ ਸੰਭਾਵਨਾ

ਚੰਡੀਗੜ੍ਹ: ਗਰਮੀ ਦੇ ਆਪਣੇ ਸਿਖਰ 'ਤੇ ਹੋਣ ਦੇ ਨਾਲ ਨੌਂ ਦਿਨਾਂ ਦੀ ਬੇਹੱਦ ਤੇਜ਼ ਗਰਮੀ ਦੀ ਪਰੰਪਰਾਗਤ ਮਿਆਦ ਜਿਸ ਨੂੰ ਨੌਤਪਾ ਵਜੋਂ ਜਾਣਿਆ ਜਾਂਦਾ ਹੈ, 25 ਮਈ ਤੋਂ ਸ਼ੁਰੂ ਹੋਣ ਅਤੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਪੂਰੇ…
Punjab Municipal Elections ’ਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Punjab Municipal Elections ’ਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੌਰਾਨ ਸੂਬੇ ਭਰ ਵਿੱਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਰਾਜ ਚੋਣ ਕਮਿਸ਼ਨ ਅਨੁਸਾਰ 2393 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ, ਜਿਸ ਮਗਰੋਂ ਚੋਣ ਪਿੜ ’ਚ 7623…
Powercom ਦੇ ਸਾਬਕਾ CMD ਸਣੇ ਤਿੰਨ ਗ੍ਰਿਫ਼ਤਾਰ

Powercom ਦੇ ਸਾਬਕਾ CMD ਸਣੇ ਤਿੰਨ ਗ੍ਰਿਫ਼ਤਾਰ

ਲੁਧਿਆਣਾ: ਵਿਜੀਲੈਂਸ ਨੇ ਅੱਜ ਪਾਵਰਕੌਮ ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ ਕੇ ਡੀ ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ…
US Dollar ਦੇ ਮੁਕਾਬਲੇ Rupee ਰਿਕਾਰਡ ਨੀਵੇਂ ਪੱਧਰ 96.83 ‘ਤੇ ਪੁੱਜਾ

US Dollar ਦੇ ਮੁਕਾਬਲੇ Rupee ਰਿਕਾਰਡ ਨੀਵੇਂ ਪੱਧਰ 96.83 ‘ਤੇ ਪੁੱਜਾ

ਮੁੰਬਈ: ਰੁਪੱਈਆ ਲਗਾਤਾਰ ਗਿਰਾਵਟ ਦੇ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਹੋਰ ਡਿੱਗ ਕੇ 96.83 (ਆਰਜ਼ੀ) ’ਤੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅਜਿਹਾ ਪੱਛਮੀ ਏਸ਼ੀਆ ਸੰਕਟ ਵਿਚਾਲੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਿੰਗਾਈ ਵਧਣ…
ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਕਾਰਨ ਸ਼ੇਅਰ ਬਾਜ਼ਾਰ ਉਛਲਿਆ; ਰੁਪੱਈਏ ’ਚ ਸੁਧਾਰ

ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਕਾਰਨ ਸ਼ੇਅਰ ਬਾਜ਼ਾਰ ਉਛਲਿਆ; ਰੁਪੱਈਏ ’ਚ ਸੁਧਾਰ

ਮੁੰਬਈ: ਆਲਮੀ ਪੱਧਰ ’ਤੇ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਦੇ ਚੱਲਦਿਆਂ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਉੱਪਰ ਚੜ੍ਹੇ। ਪੱਛਮੀ ਏਸ਼ੀਆ (ਮੱਧ ਪੂਰਬ) ਦਾ ਵਿਵਾਦ ਜਲਦੀ ਖ਼ਤਮ ਹੋਣ ਦੀਆਂ ਉਮੀਦਾਂ…
Bangladesh vs Pakistan: ਬੰਗਲਾਦੇਸ਼ ਨੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਜਿੱਤੀ

Bangladesh vs Pakistan: ਬੰਗਲਾਦੇਸ਼ ਨੇ ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਜਿੱਤੀ

ਸਿਲਹਟ: ਬੰਗਲਾਦੇਸ਼ ਨੇ ਅੱਜ ਇੱਥੇ ਲੜੀ ਦੇ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਦਿਨ ਪਾਕਿਸਤਾਨ ਖ਼ਿਲਾਫ਼ 78 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਦੋ ਮੈਚਾਂ ਦੀ ਟੈਸਟ ਲੜੀ ’ਤੇ 2-0 ਨਾਲ ਕਬਜ਼ਾ ਕਰ…
Malaysia Masters: ਮਾਲਵਿਕਾ ਤੇ ਅਸ਼ਮਿਤਾ ਮਲੇਸ਼ੀਆ ਮਾਸਟਰਜ਼ ਦੇ ਅਗਲੇ ਗੇੜ ’ਚ

Malaysia Masters: ਮਾਲਵਿਕਾ ਤੇ ਅਸ਼ਮਿਤਾ ਮਲੇਸ਼ੀਆ ਮਾਸਟਰਜ਼ ਦੇ ਅਗਲੇ ਗੇੜ ’ਚ

ਕੁਆਲਾਲੰਪੁਰ:  ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਮਹਿਲਾ ਸਿੰਗਲਜ਼ ਵਿੱਚ ਮਾਲਵਿਕਾ ਬਾਂਸੋੜ ਅਤੇ ਅਸ਼ਮਿਤਾ ਚਾਲੀਹਾ ਨੇ ਆਪੋ-ਆਪਣੇ ਪਹਿਲੇ ਗੇੜ ਦੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਬਾਕੀ ਭਾਰਤੀ ਖਿਡਾਰੀਆਂ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ।…
India ਤੇ Italy ਰਣਨੀਤਕ ਭਾਈਵਾਲੀ ਲਈ ਸਹਿਮਤ

India ਤੇ Italy ਰਣਨੀਤਕ ਭਾਈਵਾਲੀ ਲਈ ਸਹਿਮਤ

ਰੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਇਟਲੀ ਨੇ ਦੁਵੱਲੇ ਸਬੰਧਾਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੇ ਵਪਾਰ, ਨਿਵੇਸ਼ ਤੇ ਨਵੀਂ ਤਕਨਾਲੋਜੀ ਦੇ ਖੇਤਰਾਂ ’ਚ…
ਰੇਲ ਯਾਤਰੀਆਂ ਲਈ ਵੱਡੀ ਰਾਹਤ; ਪੰਜਾਬ ਤੋਂ ਚੱਲਣਗੀਆਂ 16 Summer Special Trains

ਰੇਲ ਯਾਤਰੀਆਂ ਲਈ ਵੱਡੀ ਰਾਹਤ; ਪੰਜਾਬ ਤੋਂ ਚੱਲਣਗੀਆਂ 16 Summer Special Trains

ਚੰਡੀਗੜ੍ਹ: ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ ਅਤੇ ਰੇਲਗੱਡੀਆਂ ਵਿੱਚ ਯਾਤਰੀਆਂ ਦੀ ਲਗਾਤਾਰ ਵਧ ਰਹੀ ਭਾਰੀ ਭੀੜ ਨੂੰ ਮੁੱਖ ਰੱਖਦਿਆਂ ਰੇਲ ਵਿਭਾਗ ਨੇ ਮੁਸਾਫ਼ਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਰੇਲ ਵਿਭਾਗ ਵੱਲੋਂ ਉੱਤਰੀ ਭਾਰਤ, ਖ਼ਾਸ ਕਰਕੇ ਪੰਜਾਬ ਨਾਲ ਸਬੰਧਤ ਵੱਖ-ਵੱਖ ਰੂਟਾਂ…
Supreme Court: ਸਿੱਖ ਧਾਰਮਿਕ ਜਾਇਦਾਦਾਂ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

Supreme Court: ਸਿੱਖ ਧਾਰਮਿਕ ਜਾਇਦਾਦਾਂ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਉਸ ਲੋਕ ਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਦੇਸ਼ ਭਰ ’ਚ ਸਿੱਖ ਧਾਰਮਿਕ ਅਤੇ ਵਿਰਾਸਤੀ ਜਾਇਦਾਦਾਂ ਦੀ ਸੁਰੱਖਿਆ, ਆਡਿਟ ਅਤੇ ਨਿਯਮਾਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ…
ਪ੍ਰਬੰਧਕੀ ਫ਼ੈਸਲਿਆਂ ’ਚ ਦੇਰ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: President Droupadi Murmu

ਪ੍ਰਬੰਧਕੀ ਫ਼ੈਸਲਿਆਂ ’ਚ ਦੇਰ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: President Droupadi Murmu

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਫ਼ੈਸਲੇ ਲੈਣ ਤੋਂ ਪਿੱਛੇ ਹਟਣਾ ਨੈਤਿਕਤਾ ਨਹੀਂ ਹੈ, ਬਲਕਿ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ। ਇੱਥੇ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕਰਨ ਆਏ 2024 ਬੈਚ…
Punjab Power Demand: ਪੰਜਾਬ ’ਚ ਬਿਜਲੀ ਦੀ ਮੰਗ 13,900 ਮੈਗਾਵਾਟ ਤੋਂ ਪਾਰ; ਅਨੇਕਾਂ ਹਿੱਸਿਆਂ ਵਿੱਚ ਲੱਗ ਰਹੇ ਕੱਟ

Punjab Power Demand: ਪੰਜਾਬ ’ਚ ਬਿਜਲੀ ਦੀ ਮੰਗ 13,900 ਮੈਗਾਵਾਟ ਤੋਂ ਪਾਰ; ਅਨੇਕਾਂ ਹਿੱਸਿਆਂ ਵਿੱਚ ਲੱਗ ਰਹੇ ਕੱਟ

ਪਟਿਆਲਾ : ਪੰਜਾਬ ਭਰ ਵਿੱਚ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਚੁੱਕਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਜਾ ਰਿਹਾ…
ਮੁਹਾਲੀ ਦੀ ਵੋਟਰ ਸੂਚੀ ’ਚ Raghav Chadha ਦੀ ਗੂੰਜ

ਮੁਹਾਲੀ ਦੀ ਵੋਟਰ ਸੂਚੀ ’ਚ Raghav Chadha ਦੀ ਗੂੰਜ

ਚੰਡੀਗਡ਼੍ਹ : ਪੰਜਾਬ ਦੀ ਨਜ਼ਰ ਨਗਰ ਨਿਗਮ ਚੋਣਾਂ ਦੌਰਾਨ ਹੁਣ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਰਹੇਗੀ। ਮੁਹਾਲੀ ਨਗਰ ਨਿਗਮ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਬਤੌਰ ਵੋਟਰ ਨਾਮ ਦਰਜ ਹੈ ਅਤੇ ਉਹ ‘ਆਪ’ ਨਾਲੋਂ ਤੋੜ ਵਿਛੋੜੇ ਮਗਰੋਂ ਕਦੇ ਪੰਜਾਬ…
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਲਵਾਰਾ ਹਵਾਈ ਅੱਡੇ ਦਾ ਦੌਰਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਲਵਾਰਾ ਹਵਾਈ ਅੱਡੇ ਦਾ ਦੌਰਾ

ਚੰਡੀਗੜ੍ਹ : ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਪਹਿਲੀ ਉਡਾਣ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਹੀ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਖ਼ੁਦ ਹਲਵਾਰਾ ਏਅਰਪੋਰਟ ਦਾ ਦੌਰਾ ਕਰਨ ਜਾ ਰਹੇ ਹਨ। ਮੁੱਖ ਮੰਤਰੀ…
ਕੌਣ ਹੈ ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ (Helle Lyng), ਜਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛ ਕੇ ਮਚਾਇਆ ਸਿਆਸੀ ਘਮਸਾਨ?

ਕੌਣ ਹੈ ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ (Helle Lyng), ਜਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛ ਕੇ ਮਚਾਇਆ ਸਿਆਸੀ ਘਮਸਾਨ?

ਚੰਡੀਗੜ੍ਹ : ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਹਰ ਸਟੋਰ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੇ ਖ਼ਤਮ ਹੋਣ ਵੇਲੇ ਵਾਪਰੀ ਇੱਕ ਘਟਨਾ ਨੇ ਕੌਮਾਂਤਰੀ ਮੀਡੀਆ ਅਤੇ ਭਾਰਤੀ ਸਿਆਸਤ ਵਿੱਚ ਹਲਚਲ ਪੈਦਾ…
ਫਿਰੌਤੀ ਤੇ ਗੋਲੀਬਾਰੀ ਮਾਮਲੇ ’ਚ 22 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਗ੍ਰਿਫ਼ਤਾਰ

ਫਿਰੌਤੀ ਤੇ ਗੋਲੀਬਾਰੀ ਮਾਮਲੇ ’ਚ 22 ਸਾਲਾ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਗ੍ਰਿਫ਼ਤਾਰ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਅਤੇ ਡਰਾਉਣ-ਧਮਕਾਉਣ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸਰੀ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲੀਸ ਨੇ ਲੰਘੇ ਦਸੰਬਰ ਮਹੀਨੇ ਵਾਪਰੀਆਂ ਵਾਰਦਾਤਾਂ ਦੇ ਸਬੰਧ ਵਿੱਚ 22 ਸਾਲਾਂ ਦੇ…
Chandigarh ਵਾਸੀ ਤੇ ਭਾਰਤੀ ਡਿਪਲੋਮੈਟ ਦੀ Bangladesh ਵਿਚਲੇ ਭਾਰਤੀ ਸਫਾਰਤਖਾਨੇ ਵਿਚੋਂ ਲਾਸ਼ ਮਿਲੀ

Chandigarh ਵਾਸੀ ਤੇ ਭਾਰਤੀ ਡਿਪਲੋਮੈਟ ਦੀ Bangladesh ਵਿਚਲੇ ਭਾਰਤੀ ਸਫਾਰਤਖਾਨੇ ਵਿਚੋਂ ਲਾਸ਼ ਮਿਲੀ

ਢਾਕਾ : ਬੰਗਲਾਦੇਸ਼ ਦੇ ਚਟੋਗਰਾਮ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਮੰਗਲਵਾਰ ਵਾਲੇ ਦਿਨ ਸਫਾਰਤਖਾਨੇ ਦੀ ਇਮਾਰਤ ਅੰਦਰ ਲਾਸ਼ ਮਿਲੀ ਹੈ। ਪੁਲੀਸ ਨੇ ਦੱਸਿਆ ਹੈ ਕਿ ਮਰਨ ਵਾਲੇ ਅਧਿਕਾਰੀ ਦੀ ਪਛਾਣ ਚੰਡੀਗੜ੍ਹ ਦੇ ਮੂਲ ਵਾਸੀ ਨਰੇਨ ਧਰ ਵਜੋਂ…
ਇੰਗਲੈਂਡ ‘ਚ ਸੜਕ ਕਿਨਾਰੇ ਖੜ੍ਹੇ ਪਤੀ-ਪਤਨੀ ‘ਤੇ ਕਾਰ ਚੜ੍ਹਾਉਣ ਵਾਲੇ ਪੰਜਾਬੀ ਹਰਿੰਦਰਪਾਲ ਅਥਵਾਲ ਨੂੰ 11 ਸਾਲ ਦੀ ਕੈਦ

ਇੰਗਲੈਂਡ ‘ਚ ਸੜਕ ਕਿਨਾਰੇ ਖੜ੍ਹੇ ਪਤੀ-ਪਤਨੀ ‘ਤੇ ਕਾਰ ਚੜ੍ਹਾਉਣ ਵਾਲੇ ਪੰਜਾਬੀ ਹਰਿੰਦਰਪਾਲ ਅਥਵਾਲ ਨੂੰ 11 ਸਾਲ ਦੀ ਕੈਦ

ਚੰਡੀਗੜ੍ਹ: ਇੰਗਲੈਂਡ ਦੀ ਇੱਕ ਅਦਾਲਤ ਨੇ ਸੋਹੋ ਰੋਡ ’ਤੇ ਵਾਪਰੇ ਇੱਕ ਖ਼ੌਫ਼ਨਾਕ ਸੜਕ ਹਾਦਸੇ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ। ਵੈਸਟ ਮਿਡਲੈਂਡਜ਼ ਪੁਲੀਸ ਮੁਤਾਬਕ, 41 ਸਾਲਾ…
ਕੇਜਰੀਵਾਲ ਦੋ ਦਿਨਾਂ ਦੌਰੇ ’ਤੇ ਲੁਧਿਆਣਾ ਪੁੱਜਣਗੇ

ਕੇਜਰੀਵਾਲ ਦੋ ਦਿਨਾਂ ਦੌਰੇ ’ਤੇ ਲੁਧਿਆਣਾ ਪੁੱਜਣਗੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੋ ਦਿਨਾਂ ਦੌਰੇ ਲਈ ਉਦਯੋਗਿਕ ਨਗਰੀ ਲੁਧਿਆਣਾ ਪੁੱਜ ਰਹੇ ਹਨ। ਕੇਜਰੀਵਾਲ ਲੁਧਿਆਣਾ ਹਵਾਈ ਅੱਡੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਕਾਤ ਕਰਨਗੇ।…
Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

ਨਵੀਂ ਦਿੱਲੀ : ਆਸਟਰੇਲੀਆ ਦੀ ਬਿੱਗ ਬੈਸ਼ ਲੀਗ ਦੇ ਅਗਲੇ ਸੀਜ਼ਨ ਦਾ ਪਹਿਲਾ ਮੁਕਾਬਲਾ ਇਸ ਸਾਲ ਦਸੰਬਰ ਵਿੱਚ ਚੇਨੱਈ ਵਿੱਚ ਖੇਡਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕ੍ਰਿਕਟ ਆਸਟਰੇਲੀਆ ਦਾ ਵਫ਼ਦ ਇਸ ਹਫ਼ਤੇ ਐੱਮ ਏ ਚਿਦੰਬਰਮ ਸਟੇਡੀਅਮ ਦਾ ਜਾਇਜ਼ਾ ਲੈਣ…
IPL 2026: Rajasthan Royals ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ

IPL 2026: Rajasthan Royals ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ

ਜੈਪੁਰ : ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਆਈ.ਪੀ.ਐੱਲ. 2026 ਮੁਕਾਬਲੇ ਵਿੱਚ ਵੈਭਵ ਸੂਰਿਆਵੰਸ਼ੀ ਦੀ ਤੇਜ਼ ਤਰਾਰ ਪਾਰੀ, ਯਸ਼ੱਸਵੀ ਜੈਸਵਾਲ ਅਤੇ ਧਰੁਵ ਜੁਰੇਲ ਦੇ ਅਹਿਮ ਯੋਗਦਾਨ ਦੀ ਬਦੌਲਤ ਰਾਜਸਥਾਨ ਰੌਇਲਜ਼ (RR) ਨੇ ਲਖਨਊ ਸੁਪਰ ਜਾਇੰਟਸ (LSG) ਨੂੰ 7 ਵਿਕਟਾਂ…
ਜਦੋਂ ਡੀ ਐੱਸ ਪੀ ਨੇ Lawerence Bishnoi ਨੂੰ ਤੋਹਫ਼ੇ ’ਚ ਮੁਰੱਬਾ ਭੇਜਿਆ

ਜਦੋਂ ਡੀ ਐੱਸ ਪੀ ਨੇ Lawerence Bishnoi ਨੂੰ ਤੋਹਫ਼ੇ ’ਚ ਮੁਰੱਬਾ ਭੇਜਿਆ

ਚੰਡੀਗੜ੍ਹ : ਗਾਇਕ Sidhu Moosewala ਦੇ ਕਤਲ ਮਗਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਖਰੜ ਸੀ ਆਈ ਏ ਵਿੱਚ ਦਿੱਤੀ ਟੀ ਵੀ ਇੰਟਰਵਿਊ ਅੱਜ ਵੀ ਸਾਰਿਆਂ ਦੇ ਜ਼ਿਹਨ ਵਿੱਚ ਹੈ। ਇਸ ਮਾਮਲੇ ਦੀ ਚੱਲਦੀ ਜਾਂਚ ਦੌਰਾਨ ਪੰਜਾਬ ਪੁਲੀਸ ਦਾ ਡੀ ਐੱਸ ਪੀ…
CBSE Portal ਵਿੱਚ Technical Glitch ਕਾਰਨ ਵਿਦਿਆਰਥੀ ਪ੍ਰੇਸ਼ਾਨ

CBSE Portal ਵਿੱਚ Technical Glitch ਕਾਰਨ ਵਿਦਿਆਰਥੀ ਪ੍ਰੇਸ਼ਾਨ

ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੀ ਬਾਰ੍ਹਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਜਿਸ ਦੌਰਾਨ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਪੋਰਟਲ ’ਤੇ ਲੌਗਇਨ ਕਰਨ ਦੀ ਸਮੱਸਿਆ ਆਈ। ਇਸ ਸਬੰਧੀ…
Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ 90 ਪੈਸੇ ਫ਼ੀ ਲਿਟਰ ਵਧ ਗਈਆਂ। ਪਿਛਲੇ ਹਫ਼ਤੇ ਦੌਰਾਨ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਫ਼ੀ ਲਿਟਰ ਦਾ ਇਜ਼ਾਫ਼ਾ ਕੀਤਾ…

Moga Murder Case: ਪਿੰਡ ਭਲੂਰ ਦੇ ਸ਼ਮਸ਼ਾਨਘਾਟ ’ਚੋਂ ਨੌਜਵਾਨ ਦੀ ਮਿਲੀ ਭੇਦਭਰੀ ਲਾਸ਼

ਸਮਾਲਸਰ: ਨੇੜਲੇ ਪਿੰਡ ਭਲੂਰ (ਮੋਗਾ) ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚੋਂ ਐੱਸ.ਸੀ. ਭਾਈਚਾਰੇ ਨਾਲ ਸਬੰਧਤ ਇੱਕ 32 ਸਾਲਾ ਨੌਜਵਾਨ ਹਰਵਿੰਦਰ ਸਿੰਘ ਉਰਫ਼ ਮਾਣਕ ਪੁੱਤਰ ਨਾਇਬ ਸਿੰਘ ਦੀ ਲਾਸ਼ ਭੇਦਭਰੀ ਹਾਲਤ ਵਿੱਚ ਬਰਾਮਦ ਹੋਈ। ਘਟਨਾ ਦੀ ਸੂਚਨਾ…
Barnala MC Elections: ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ, ਰੋਸ ਵਜੋਂ ਬਰਨਾਲਾ ਦੇ ਮੁੱਖ ਬਾਜ਼ਾਰ ਬੰਦ

Barnala MC Elections: ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ, ਰੋਸ ਵਜੋਂ ਬਰਨਾਲਾ ਦੇ ਮੁੱਖ ਬਾਜ਼ਾਰ ਬੰਦ

ਮਹਿਲ ਕਲਾਂ (ਬਰਨਾਲਾ) : ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਬਰਨਾਲਾ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ ਅਤੇ ਵਿਰੋਧੀ ਧਿਰਾਂ ਵੱਲੋਂ ਸੱਤਾਧਿਰ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਵੇਰ ਤੋਂ ਹੀ ਸ਼ਹਿਰ…