Posted inNew Delhi
ਕਾਂਗਰਸ ਵੱਲੋਂ ਰਾਜ ਸਭਾ ’ਚ ਨਿਯਮ 267 ਤਹਿਤ ਨੋਟਿਸ, ਰਾਮ ਮੰਦਰ ਟਰੱਸਟ ‘ਤੇ ਬਹਿਸ ਮੰਗੀ
ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਨਿਯਮ 267 ਤਹਿਤ ਦੋ ਵੱਖ-ਵੱਖ ਨੋਟਿਸ ਦਿੱਤੇ ਹਨ, ਜਿਸ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ, ਵਿੱਤ ਅਤੇ ਕਥਿਤ ਬੇਨਿਯਮੀਆਂ ਨਾਲ ਸਬੰਧਤ ਮੁੱਦਿਆਂ 'ਤੇ ਤੁਰੰਤ ਚਰਚਾ ਲਈ ਦਿਨ…


























