IPL: ਗੁਜਰਾਤ ਸਾਹਮਣੇ ਸੂਰਿਆਵੰਸ਼ੀ ਵੱਡੀ ਚੁਣੌਤੀ

IPL: ਗੁਜਰਾਤ ਸਾਹਮਣੇ ਸੂਰਿਆਵੰਸ਼ੀ ਵੱਡੀ ਚੁਣੌਤੀ

ਰਾਜਸਥਾਨ ਰੌਇਲਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ’ਚ ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ‘ਵੰਡਰ ਕਿਡ’ ਵੈਭਵ ਸੂਰਿਆਵੰਸ਼ੀ ਦੇ ਬੱਲੇ ਨੂੰ ਨੱਥ ਪਾਉਣ ਦੀ ਹੋਵੇਗੀ ਜਦਕਿ ਉਸ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਹਮਲਾਵਰ ਖੇਡ ਦਿਖਾਉਣੀ ਪਵੇਗੀ।…
IPL 2026 Update: ਨਿਊ ਚੰਡੀਗੜ੍ਹ ’ਚ ਆਈਪੀਐਲ ਕੁਆਲੀਫਾਇਰ-2 ’ਤੇ ਮੰਡਰਾਇਆ ਮੀਂਹ ਦਾ ਖ਼ਤਰਾ

IPL 2026 Update: ਨਿਊ ਚੰਡੀਗੜ੍ਹ ’ਚ ਆਈਪੀਐਲ ਕੁਆਲੀਫਾਇਰ-2 ’ਤੇ ਮੰਡਰਾਇਆ ਮੀਂਹ ਦਾ ਖ਼ਤਰਾ

ਚੰਡੀਗੜ੍ਹ : ਨਿਊ ਚੰਡੀਗੜ੍ਹ ਦੇ ਪੀਸੀਏ (PCA) ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਮ 7:30 ਵਜੇ ਖੇਡੇ ਜਾਣ ਵਾਲੇ ਆਈਪੀਐਲ (IPL) ਦੇ ਹਾਈ-ਵੋਲਟੇਜ ਕੁਆਲੀਫਾਇਰ-2 ਮੁਕਾਬਲੇ ’ਤੇ ਮੌਸਮ ਖ਼ਰਾਬ ਹੋਣ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਜਾਰੀ ਕੀਤੇ…
Menstrual Hygiene Day: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਅੱਜ ਮਨਾਇਆ ਜਾ ਰਿਹਾ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’

Menstrual Hygiene Day: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਅੱਜ ਮਨਾਇਆ ਜਾ ਰਿਹਾ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’

ਫ਼ਰੀਦਕੋਟ : ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’ (Menstrual Hygiene Day) ਮਨਾਇਆ ਜਾ ਰਿਹਾ ਹੈ। ਹਾਲਾਂਕਿ ਇਹ ਦਿਵਸ ਵਿਸ਼ਵ ਪੱਧਰ ’ਤੇ ਹਰ…
ਅਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ’ਤੇ ਕਰ ਸਕਦੀ ਹੈ ਵਿਚਾਰ: Amit Shah

ਅਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ’ਤੇ ਕਰ ਸਕਦੀ ਹੈ ਵਿਚਾਰ: Amit Shah

ਗਾਂਧੀਨਗਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗ਼ੈਰ-ਕਾਨੂੰਨੀ ਪਰਵਾਸ ਅਤੇ ਹੋਰ ਅਸਾਧਾਰਨ ਕਾਰਨਾਂ ਕਰ ਕੇ ਹੋਣ ਵਾਲੀ ‘ਮਸਨੂਈ’ ਅਬਾਦੀ ਤਬਦੀਲੀ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਨਾਲ…
Australia ਦੀ ਸਿਆਸਤ ’ਚ ਮੁੜ ਭਖਿਆ ਨਸਲਵਾਦ ਤੇ ਪਰਵਾਸ ਦਾ ਮੁੱਦਾ

Australia ਦੀ ਸਿਆਸਤ ’ਚ ਮੁੜ ਭਖਿਆ ਨਸਲਵਾਦ ਤੇ ਪਰਵਾਸ ਦਾ ਮੁੱਦਾ

ਸਿਡਨੀ : ਆਸਟਰੇਲੀਆ ਦੀ ਸਿਆਸਤ ਵਿੱਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ‘ਦਿ ਸਿਡਨੀ ਮੋਰਨਿੰਗ’ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ’ ਪਾਰਟੀ ਦੀ ਵਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ…
ਪੰਜਾਬ ਮਾਲੀਆ ਘਾਟੇ ’ਚੋਂ ਉੱਭਰਿਆ

ਪੰਜਾਬ ਮਾਲੀਆ ਘਾਟੇ ’ਚੋਂ ਉੱਭਰਿਆ

ਚੰਡੀਗਡ਼੍ਹ : ਪੰਜਾਬ ਸਰਕਾਰ ਪੰਜ ਸਾਲਾਂ ’ਚ ਪਹਿਲੀ ਵਾਰ ਮਾਲੀਆ ਘਾਟੇ ’ਚੋਂ ਉੱਭਰੀ ਹੈ। ਮਾਲੀ ਵਰ੍ਹੇ ਦੀ ਸ਼ੁਰੂਆਤ ’ਚ ਪਹਿਲੀ ਵਾਰ 2813.18 ਕਰੋੜ ਰੁਪਏ ਦਾ ਮਾਲੀਆ ਸਰਪਲੱਸ ਹੋਇਆ ਹੈ। ਤੇਲ ਕੀਮਤਾਂ ’ਚ ਵਾਧੇ ਅਤੇ ਰੀਅਲ ਅਸਟੇਟ ’ਚ ਤੇਜ਼ੀ ਕਾਰਨ ਮਾਲੀਆ ਸਰਪਲੱਸ…
Karnataka CM:ਸਿੱਧਾਰਮਈਆ ਰੁਖ਼ਸਤ, ਡੀ ਕੇ ਬਣਨਗੇ ਬੌਸ

Karnataka CM:ਸਿੱਧਾਰਮਈਆ ਰੁਖ਼ਸਤ, ਡੀ ਕੇ ਬਣਨਗੇ ਬੌਸ

ਬੰਗਲੂਰੂ : ਕਾਂਗਰਸ ਆਗੂ ਸਿੱਧਾਰਮੱਈਆ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਹਾਈ ਕਮਾਂਡ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ। ਉਨ੍ਹਾਂ ਮੁੱਖ ਮੰਤਰੀ ਵਜੋਂ ਦੋ…
Punjab Weather: ਪੰਜਾਬ ਤੇ ਹਰਿਆਣਾ ਵਿੱਚ ਮੀਂਹ ਤੇ ਗੜੇ

Punjab Weather: ਪੰਜਾਬ ਤੇ ਹਰਿਆਣਾ ਵਿੱਚ ਮੀਂਹ ਤੇ ਗੜੇ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਵਿੱਚ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਸਮੇਂ ਮੌਸਮ ਜਾ ਮਿਜ਼ਾਜ ਬਦਲ ਗਿਆ। ਸ਼ਾਮ ਸਮੇਂ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਤੇ ਗੜੇ ਪਏ। ਇਸ…
ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ..’: ਰਾਜਾ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ‘ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ..’: ਰਾਜਾ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ‘ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਬਠਿੰਡਾ : ਮੰਗਲਵਾਰ ਨੂੰ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉੱਥੇ ਹੀਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ…
NEET paper leak: ਸੀਬੀਆਈ ਵੱਲੋਂ ਡਾਕਟਰ ਸਮੇਤ 2 ਗ੍ਰਿਫਤਾਰ

NEET paper leak: ਸੀਬੀਆਈ ਵੱਲੋਂ ਡਾਕਟਰ ਸਮੇਤ 2 ਗ੍ਰਿਫਤਾਰ

ਨਵੀਂ ਦਿੱਲੀ : ਸੀਬੀਆਈ ਨੇ ਬੁੱਧਵਾਰ ਸਵੇਰੇ ਨੀਟ-ਯੂਜੀ (NEET-UG) 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਲਾਤੂਰ ਦੇ ਇੱਕ ਡਾਕਟਰ…
ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇ

ਤਿਰੂਵਨੰਤਪੁਰਮ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਸੀਐੱਮਆਰਐੱਲ (CMRL) ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਸਾਬਕਾ ਕੇਰਲ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਰਿਹਾਇਸ਼ ਅਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਵੈਂਸ਼ਨ ਆਫ ਮਨੀ…
ਸਮਾਣਾ ’ਚ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਮਾਹੌਲ ਤਣਾਅਪੂਰਨ

ਸਮਾਣਾ ’ਚ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਮਾਹੌਲ ਤਣਾਅਪੂਰਨ

ਸਮਾਣਾ : ਨਗਰ ਕੌਂਸਲ ਚੋਣਾਂ ਦੌਰਾਨ ਸਮਾਣਾ ਦੇ 21 ਵਾਰਡਾਂ ਵਿੱਚੋਂ ਜ਼ਿਆਦਾਤਰ ਵਾਰਡਾਂ ਵਿੱਚ ਹਿੰਸਕ ਝੜਪਾਂ ਕਾਰਨ ਸਵੇਰ ਤੋਂ ਸ਼ਾਮ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ। ਵਾਰਡ ਨੰਬਰ 5, 9, 11, 12, 13 ਅਤੇ 21 ਵਿੱਚ ‘ਆਪ’ ਉੱਤੇ ਬੂਥ ਕੈਪਚਰਿੰਗ ਦੇ ਦੋਸ਼…
ਪਟਿਆਲਾ ਵਿੱਚ ਨੀਲੇ ਡਰੰਮ ‘ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼

ਪਟਿਆਲਾ ਵਿੱਚ ਨੀਲੇ ਡਰੰਮ ‘ਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼

ਪਟਿਆਲਾ : ਪਟਿਆਲਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਡੀਸੀਡਬਲਯੂ (DCW) ਅਤੇ ਪਟਿਆਲਾ ਲੋਕੋਮੋਟਿਵ ਵਰਕਸ (PLW) ਖੇਤਰ ਨੇੜੇ ਇੱਕ ਨੀਲੇ ਡਰੰਮ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਘਟਨਾ ਨੇ ਇੱਕ ਵਾਰ ਫਿਰ ਪਿਛਲੇ…
Mount Everest ਫਤਿਹ ਕਰਨ ਵਾਲੇ ਪਹਿਲਾ ਕੈਨੇਡੀਅਨ ਪੰਜਾਬੀ ਬਣਿਆ Ajaypal Singh Dhaliwal, ਮੌਤ ਨੂੰ ਮਾਤ ਦੇ ਕੇ ਪਰਤੇ ਸੁਰੱਖਿਅਤ

Mount Everest ਫਤਿਹ ਕਰਨ ਵਾਲੇ ਪਹਿਲਾ ਕੈਨੇਡੀਅਨ ਪੰਜਾਬੀ ਬਣਿਆ Ajaypal Singh Dhaliwal, ਮੌਤ ਨੂੰ ਮਾਤ ਦੇ ਕੇ ਪਰਤੇ ਸੁਰੱਖਿਅਤ

ਚੰਡੀਗੜ੍ਹ : ਬਰੈਂਪਟਨ (ਓਂਟਾਰੀਓ) ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਅਜੈਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚਦਿਆਂ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਹਾਲਾਂਕਿ, ਇਹ ਪ੍ਰਾਪਤੀ ਜਿੰਨੀ ਮਾਣਮੱਤੀ ਹੈ, ਉਸ ਤੋਂ…
ਭਾਰਤ Indus Waters Treaty ਦਾ ਸਨਮਾਨ ਕਰੇ: ਪਾਕਿਸਤਾਨ

ਭਾਰਤ Indus Waters Treaty ਦਾ ਸਨਮਾਨ ਕਰੇ: ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਅੱਜ ਭਾਰਤ ਨੂੰ ਸਿੰਧ ਜਲ ਸੰਧੀ ਦਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮਝੌਤੇ ਨੂੰ ਮੁਲਤਵੀ (ਰੱਦ) ਕਰਨ ਦੀ ਕੋਈ ਵੀ ਕੋਸ਼ਿਸ਼ ਹੇਠਲੇ ਪਾਸੇ ਵਾਲੇ ਦੇਸ਼ਾਂ ਲਈ ਖ਼ਤਰਨਾਕ ਮਿਸਾਲ ਹੋਵੇਗੀ। ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ…
India Warns Pakistan: ਸੰਯੁਕਤ ਰਾਸ਼ਟਰ ਵਿੱਚ ਭਾਰਤ ਵੱਲੋਂ ਪਾਕਿ ਨੂੰ ਸੀਮਾ ਪਾਰ ਅਤਿਵਾਦ ਦੇ ਨਤੀਜਿਆਂ ਬਾਰੇ ਚਿਤਾਵਨੀ

India Warns Pakistan: ਸੰਯੁਕਤ ਰਾਸ਼ਟਰ ਵਿੱਚ ਭਾਰਤ ਵੱਲੋਂ ਪਾਕਿ ਨੂੰ ਸੀਮਾ ਪਾਰ ਅਤਿਵਾਦ ਦੇ ਨਤੀਜਿਆਂ ਬਾਰੇ ਚਿਤਾਵਨੀ

ਸੰਯੁਕਤ ਰਾਸ਼ਟਰ : ਭਾਰਤ ਨੇ ਸੰਯੁਕਤ ਰਾਸ਼ਟਰ ਦੀ ਇੱਕ ਮੀਟਿੰਗ ਵਿੱਚ ਕਿਹਾ ਕਿ ਪਾਕਿਸਤਾਨ ਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਸ ਵੱਲੋਂ ਸੀਮਾ ਪਾਰ ਅਤਿਵਾਦ ਨੂੰ ਦਿੱਤੀ ਜਾਣ ਵਾਲੀ ਸਰਪ੍ਰਸਤੀ ਦੇ "ਨਤੀਜੇ" ਨਿਕਲਣਗੇ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਉਸ…
ਗਡਕਰੀ ਵੱਲੋਂ ਪੰਜਾਬ, ਦਿੱਲੀ ਅਤੇ ਹਰਿਆਣਾ ਵਿੱਚ ਹਾਈਵੇਅ ਪ੍ਰੋਜੈਕਟਾਂ ਦੀ ਸਮੀਖਿਆ

ਗਡਕਰੀ ਵੱਲੋਂ ਪੰਜਾਬ, ਦਿੱਲੀ ਅਤੇ ਹਰਿਆਣਾ ਵਿੱਚ ਹਾਈਵੇਅ ਪ੍ਰੋਜੈਕਟਾਂ ਦੀ ਸਮੀਖਿਆ

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ 4,335 ਕਿਲੋਮੀਟਰ ਅਤੇ ਦਿੱਲੀ ਅਤੇ ਹਰਿਆਣਾ ਵਿੱਚ 3,332 ਕਿਲੋਮੀਟਰ ਵਿੱਚ ਫੈਲੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੀ ਗੁਣਵੱਤਾ ਅਤੇ ਰੱਖ-ਰਖਾਅ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਹੈ, ਜਿਸ ਵਿੱਚ ਤੇਜ਼ੀ…
Moon base mission: NASA ਵੱਲੋਂ ਚੰਦਰਮਾ ‘ਤੇ ਸਥਾਈ ਬੇਸ ਲਈ 3-ਪੜਾਵੀ ਯੋਜਨਾ ਦਾ ਖੁਲਾਸਾ

Moon base mission: NASA ਵੱਲੋਂ ਚੰਦਰਮਾ ‘ਤੇ ਸਥਾਈ ਬੇਸ ਲਈ 3-ਪੜਾਵੀ ਯੋਜਨਾ ਦਾ ਖੁਲਾਸਾ

ਵਾਸ਼ਿੰਗਟਨ : ਚੰਦਰਮਾ ਦੇ ਸਫਲ ਚੱਕਰ ਤੋਂ ਬਾਅਦ, ਨਾਸਾ ਨੇ ਧਰਤੀ ਦੇ ਕੁਦਰਤੀ ਉਪਗ੍ਰਹਿ 'ਤੇ ਇੱਕ ਸਥਾਈ ਬੇਸ ਸਥਾਪਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਚੰਦਰਮਾ ਲਈ ਤਿੰਨ ਮਿਸ਼ਨਾਂ ਦਾ ਐਲਾਨ ਕੀਤਾ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ, ਨਾਸਾ ਦੇ ਪ੍ਰਸ਼ਾਸਕ ਜੈਰੇਡ…
Smart City Fraud Case: CBI ਕੋਰਟ ਵੱਲੋਂ ਨਲਿਨੀ ਮਲਿਕ ਦੀ ਲਿਖਤ ਅਤੇ ਦਸਤਖ਼ਤਾਂ ਦੇ ਨਮੂਨੇ ਲੈਣ ਦੀ ਮਨਜ਼ੂਰੀ

Smart City Fraud Case: CBI ਕੋਰਟ ਵੱਲੋਂ ਨਲਿਨੀ ਮਲਿਕ ਦੀ ਲਿਖਤ ਅਤੇ ਦਸਤਖ਼ਤਾਂ ਦੇ ਨਮੂਨੇ ਲੈਣ ਦੀ ਮਨਜ਼ੂਰੀ

ਚੰਡੀਗੜ੍ਹ : ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ ਦੇ ਜੱਜ ਨੇ ਸਮਾਰਟ ਸਿਟੀ ਕੰਪਨੀ ਲਿਮਟਿਡ ਦੀ ਸਾਬਕਾ ਚੀਫ਼ ਫਾਈਨੈਂਸ਼ੀਅਲ ਅਫਸਰ (CFO) ਨਲਿਨੀ ਮਲਿਕ ਦੇ ਨਮੂਨੇ ਦੇ ਦਸਤਖ਼ਤ ਅਤੇ ਲਿਖਤ ਲੈਣ ਲਈ ਸੀਬੀਆਈ ਦੀ ਇੱਕ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਲਿਕ ਨੂੰ…
CBSE re-evaluation portal: ਸਾਰੇ ਵਿਦਿਆਰਥੀਆਂ ਨੂੰ 27 ਮਈ ਤਕ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ

CBSE re-evaluation portal: ਸਾਰੇ ਵਿਦਿਆਰਥੀਆਂ ਨੂੰ 27 ਮਈ ਤਕ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ

ਨਵੀਂ ਦਿੱਲੀ: CBSE ਨੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਉਤਰ ਪੱਤਰੀਆਂ ਦੀਆਂ ਸਕੈਨਡ ਕਾਪੀਆਂ ਬਾਰੇ ਅਪਡੇਟ ਸਾਂਝੀ ਕੀਤੀ ਹੈ। ਸੀਬੀਐਸਈ ਨੇ ਦੱਸਿਆ ਹੈ ਕਿ 11,31,961 ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਚਾਰ ਲੱਖ ਤੋਂ ਵਧ ਵਿਦਿਆਰਥੀਆਂ ਵੱਲੋਂ ਅਰਜ਼ੀਆਂ…
ਪੰਜਾਬ ’ਚ 28 ਤੋਂ ਬਦਲੇਗਾ ਮੌਸਮ ਦਾ ਮਿਜ਼ਾਜ

ਪੰਜਾਬ ’ਚ 28 ਤੋਂ ਬਦਲੇਗਾ ਮੌਸਮ ਦਾ ਮਿਜ਼ਾਜ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਵਿੱਚ ਜੇਠ ਮਹੀਨੇ ਦੌਰਾਨ ਗਰਮੀ ਨੇ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗਰਮੀ ਵਧਣ ਦੇ ਨਾਲ ਹੀ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰ ਤੋਂ ਬਾਹਰ ਤੱਕ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਅੱਜ ਪੰਜਾਬ…
Israel-Lebanon War: ਇਜ਼ਰਾਈਲ ਅਤੇ ਲੈਬਨਾਨ ਵਿਚਕਾਰ ਲਿਟਾਨੀ ਦਰਿਆ ‘ਤੇ ਝੜਪਾਂ ਤੇਜ਼

Israel-Lebanon War: ਇਜ਼ਰਾਈਲ ਅਤੇ ਲੈਬਨਾਨ ਵਿਚਕਾਰ ਲਿਟਾਨੀ ਦਰਿਆ ‘ਤੇ ਝੜਪਾਂ ਤੇਜ਼

ਬੈਰੂਤ : ਇਜ਼ਰਾਈਲੀ ਫੌਜ ਅਤੇ ਹਿਜ਼ਬੁੱਲਾ ਵਿਚਕਾਰ ਮੰਗਲਵਾਰ ਨੂੰ ਦੱਖਣੀ ਲੈਬਨਾਨ ਦੇ ਰਣਨੀਤਕ ਲਿਟਾਨੀ ਦਰਿਆ ਦੇ ਨਾਲ ਭਾਰੀ ਝੜਪਾਂ ਹੋਈਆਂ, ਜਿੱਥੇ ਇਜ਼ਰਾਈਲੀ ਸੈਨਿਕਾਂ ਨੇ ਉੱਤਰ ਵੱਲ ਆਪਣੀ ਪਹੁੰਚ ਵਧਾ ਦਿੱਤੀ ਹੈ। ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ…
IPL 2026: ਰਜਤ ਪਾਟੀਦਾਰ ਦੀ ਸ਼ਾਨਦਾਰ ਪਾਰੀ ਸਦਕਾ ਆਰਸੀਬੀ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ

IPL 2026: ਰਜਤ ਪਾਟੀਦਾਰ ਦੀ ਸ਼ਾਨਦਾਰ ਪਾਰੀ ਸਦਕਾ ਆਰਸੀਬੀ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ

ਧਰਮਸ਼ਾਲਾ : ਕਪਤਾਨ ਰਜਤ ਪਾਟੀਦਾਰ ਦੀ ਮਹਿਜ਼ 33 ਗੇਂਦਾਂ ਵਿੱਚ 93 ਦੌੜਾਂ ਦੀ ਨਾਬਾਦ ਤੂਫ਼ਾਨੀ ਪਾਰੀ ਦੀ ਬਦੌਲਤ ਮੌਜੂਦਾ ਚੈਂਪੀਅਨ ਰੌਇਲ ਚੈਲੰਜਰਜ਼ ਬੰਗਲੁਰੂ (RCB) ਨੇ ਗੁਜਰਾਤ ਟਾਈਟਨਜ਼ (GT) ਨੂੰ 92 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾ…
Punjab MC Elections: ਪੰਜਾਬ ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਜਾਰੀ, ਕਿਤੇ ਸ਼ਾਂਤੀ ਕਿਤੇ ਝੜਪ

Punjab MC Elections: ਪੰਜਾਬ ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਜਾਰੀ, ਕਿਤੇ ਸ਼ਾਂਤੀ ਕਿਤੇ ਝੜਪ

ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਲਈ ਵੋਟਾਂ ਪੈਣੀਆਂ ਜਾਰੀ ਹਨ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ…
ਪੈਟਰੋਲ ਪੰਪ ਦੀ ਪਾਈਪ ਨੂੰ ਲੱਗੀ ਅੱਗ; ਨੌਜਵਾਨ ਦੀ ਬਹਾਦਰੀ ਨਾਲ ਟਲਿਆ ਹਾਦਸਾ

ਪੈਟਰੋਲ ਪੰਪ ਦੀ ਪਾਈਪ ਨੂੰ ਲੱਗੀ ਅੱਗ; ਨੌਜਵਾਨ ਦੀ ਬਹਾਦਰੀ ਨਾਲ ਟਲਿਆ ਹਾਦਸਾ

ਜਲੰਧਰ (ਮਨੀਸ਼ ਰਿਹਾਨ): ਜਲੰਧਰ ਦੇ ਗੁਰੂ ਅਰਜਨ ਦੇਵ ਨਗਰ, ਮਿੱਠੂ ਬਸਤੀ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ…
America-Canada Border ‘ਤੇ ਫੋਨਾਂ ‘ਚੋਂ ਇਤਰਾਜ਼ਯੋਗ ਸਮੱਗਰੀ ਮਿਲਣ ’ਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਹੋ ਸਕਦੇ ਰੱਦ

America-Canada Border ‘ਤੇ ਫੋਨਾਂ ‘ਚੋਂ ਇਤਰਾਜ਼ਯੋਗ ਸਮੱਗਰੀ ਮਿਲਣ ’ਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਹੋ ਸਕਦੇ ਰੱਦ

ਵਿਨੀਪੈੱਗ : ਅਮਰੀਕਾ ਅਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ, ਪਰੇਸ਼ਾਨ ਕਰਨ ਅਤੇ ਹੋਰ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਨਾਲ ਸਬੰਧਿਤ ਚਿੰਤਾਵਾਂ ਤੋਂ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੌਰਾਨ ਅਧਿਕਾਰੀ ਕਥਿਤ ਤੌਰ 'ਤੇ ਡਰਾਈਵਰਾਂ ਦੇ ਲੈਪਟਾਪ ,ਮੋਬਾਈਲ ਫੋਨਾਂ ਦੀ…
CM Mann ਦੀ ਭਵਿੱਖਬਾਣੀ ਨੇ ਭਖਾਇਆ ਸਿਆਸੀ ਮਾਹੌਲ; ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ

CM Mann ਦੀ ਭਵਿੱਖਬਾਣੀ ਨੇ ਭਖਾਇਆ ਸਿਆਸੀ ਮਾਹੌਲ; ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਸਿਆਸਤ ਗਰਮਾ ਗਈ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਵਿੱਚ ਭਾਜਪਾ (BJP) ਪਠਾਨਕੋਟ ਜ਼ਿਲ੍ਹੇ ਵਿੱਚ…
Faridkot MC Elections: ਵੋਟਰਾਂ ਨੂੰ ਆਰਮੀ ਸਕੂਲ ਦੀ ਬੱਸ ’ਚ ਲਿਆਉਣ-ਲਿਜਾਣ ‘ਤੇ ਹੰਗਾਮਾ

Faridkot MC Elections: ਵੋਟਰਾਂ ਨੂੰ ਆਰਮੀ ਸਕੂਲ ਦੀ ਬੱਸ ’ਚ ਲਿਆਉਣ-ਲਿਜਾਣ ‘ਤੇ ਹੰਗਾਮਾ

ਫ਼ਰੀਦਕੋਟ : ਫ਼ਰੀਦਕੋਟ ਵਿੱਚ ਅੱਜ ਸਵੇਰੇ ਸਥਾਨਕ ਚੋਣਾਂ ਦੀ ਵੋਟਿੰਗ ਦੌਰਾਨ ਉਸ ਵੇਲੇ ਵੱਡਾ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਸੱਤਾਧਾਰੀ ਪਾਰਟੀ (ਆਪ) ਦੇ ਵਰਕਰਾਂ ਅਤੇ ਇੱਕ ਭਾਜਪਾ ਆਗੂ ਵਿਚਕਾਰ ਤਿੱਖੀ ਬਹਿਸ ਹੋ ਗਈ। ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ…
SC ਕਮਿਸ਼ਨ ਨੇ Raja Warring ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

SC ਕਮਿਸ਼ਨ ਨੇ Raja Warring ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਾਈਰਲ ਵੀਡੀਓ ਦਾ ਸੂ ਮੋਟੋ ਨੋਟਿਸ ਲਿਆ ਹੈ। ਜਸਵੀਰ ਸਿੰਘ ਗੜ੍ਹੀ ਨੇ ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ…
CNG Price Hike: CNG ਕੀਮਤਾਂ ਵਿੱਚ 2 ਰੁਪਏ ਦਾ ਵਾਧਾ, ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਚੌਥੀ ਵਾਰ ਵਧੇ ਰੇਟ

CNG Price Hike: CNG ਕੀਮਤਾਂ ਵਿੱਚ 2 ਰੁਪਏ ਦਾ ਵਾਧਾ, ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਚੌਥੀ ਵਾਰ ਵਧੇ ਰੇਟ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਸੀ.ਐਨ.ਜੀ. (CNG) ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਚੌਥੀ ਵਾਰ ਹੋਇਆ ਵਾਧਾ ਹੈ। ਇੰਦਰਪ੍ਰਸਥ ਗੈਸ ਲਿਮਟਿਡ (IGL) ਮੁਤਾਬਕ, ਹੁਣ ਸੀ.ਐਨ.ਜੀ.…