Posted inNew Delhi
NCERT ਨੇ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਵਾਪਸ ਲੈਂਦਿਆਂ ਮੁਆਫ਼ੀ ਮੰਗੀ
ਨਵੀਂ ਦਿੱਲੀ: ਸਿੱਖਿਆ ਖੋਜ ਤੇ ਸਿਖਲਾਈ ਬਾਰੇ ਕੌਮੀ ਕੌਂਸਲ (NCERT) ਨੇ ਨਿਆਂਪਾਲਿਕਾ ਬਾਰੇ ਇੱਕ ਪਾਠ ਵਿੱਚ ਗ਼ੈਰ-ਵਾਜਬ ਸਮੱਗਰੀ ਅਤੇ ਨਿਰਣੇ ਦੀ ਗਲਤੀ ਪਾਏ ਜਾਣ ਤੋਂ ਬਾਅਦ ਆਪਣੀ ਹਾਲ ਹੀ ਵਿੱਚ ਜਾਰੀ ਕੀਤੀ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਦੀ ਵੰਡ ਨੂੰ ਵਾਪਸ ਲੈ…




























