ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਚੰਡੀਗੜ੍ਹ : ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਦੋ ਪ੍ਰਮੁੱਖ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀ…
Jalandhar road accident: ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ 2 ਨੌਜਵਾਨਾਂ ਦੀ ਮੌਤ, ‘ਸਪੀਡ ਰਿਕਾਰਡਜ਼’ ਅਤੇ ‘ਪੱਪੀ ਸਵੀਟਸ’ ਦੇ ਮਾਲਕਾਂ ਦੇ ਪੁੱਤਰਾਂ ਨੇ ਤੋੜਿਆ ਦਮ

Jalandhar road accident: ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ 2 ਨੌਜਵਾਨਾਂ ਦੀ ਮੌਤ, ‘ਸਪੀਡ ਰਿਕਾਰਡਜ਼’ ਅਤੇ ‘ਪੱਪੀ ਸਵੀਟਸ’ ਦੇ ਮਾਲਕਾਂ ਦੇ ਪੁੱਤਰਾਂ ਨੇ ਤੋੜਿਆ ਦਮ

ਜਲੰਧਰ (ਮਨੀਸ਼ ਰਿਹਾਨ) : ਜਲੰਧਰ ਵਿਖੇ ਅੱਧੀ ਰਾਤ ਨੂੰ ਵਾਪਰੇ ਇਕ ਰੂਹ ਕੰਬਾਊ ਸੜਕ ਹਾਦਸੇ ਵਿੱਚ ਦੋ ਪਰਿਵਾਰਾਂ ਦੇ ਚਿਰਾਗ ਬੁਝ ਗਏ। ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਘਰ ਪਰਤ ਰਹੇ ਦੋ ਨੌਜਵਾਨਾਂ ਦੀ ਕਾਰ ਪੁਲੀਸ…
Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

ਪੰਚਕੂਲਾ : ਸੈਕਟਰ 20 ਸਥਿਤ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ 6 ਸਾਲਾ ਮਾਸੂਮ ਬੱਚੀ ਦੇ ਸਿਰ ’ਤੇ ਵਾਰ-ਵਾਰ ਇੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ), ਪੰਚਕੂਲਾ ਨੇ ਮੁਲਜ਼ਮ 8…
INDIA bloc rally LIVE Updates: ਰਾਹੁਲ, ਖੜਗੇ, ਪ੍ਰਿਯੰਕਾ ਅਤੇ ਅਖਿਲੇਸ਼ ਖੁੱਲ੍ਹੀਆਂ ਬੱਸਾਂ ’ਚ ਰਾਮਲੀਲਾ ਮੈਦਾਨ ਲਈ ਰਵਾਨਾ

INDIA bloc rally LIVE Updates: ਰਾਹੁਲ, ਖੜਗੇ, ਪ੍ਰਿਯੰਕਾ ਅਤੇ ਅਖਿਲੇਸ਼ ਖੁੱਲ੍ਹੀਆਂ ਬੱਸਾਂ ’ਚ ਰਾਮਲੀਲਾ ਮੈਦਾਨ ਲਈ ਰਵਾਨਾ

ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੇ 'ਚਲੋ ਦਿੱਲੀ' ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ…
Daljit Singh Death: ਸਸਕਾਰ ਨੂੰ ਲੈ ਕੇ ਬਣੀ ਕਸੂਤੀ ਸਥਿਤੀ; ਪਤਨੀ ਤੇ ਮਾਤਾ ਨੂੰ ਮਨਾਉਣ ਧਰਨੇ ’ਚ ਪਹੁੰਚੀ ਪੰਚਾਇਤ

Daljit Singh Death: ਸਸਕਾਰ ਨੂੰ ਲੈ ਕੇ ਬਣੀ ਕਸੂਤੀ ਸਥਿਤੀ; ਪਤਨੀ ਤੇ ਮਾਤਾ ਨੂੰ ਮਨਾਉਣ ਧਰਨੇ ’ਚ ਪਹੁੰਚੀ ਪੰਚਾਇਤ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਬਣੀ ਕਸੂਤੀ ਸਥਿਤੀ ਲਗਾਤਾਰ ਬਰਕਰਾਰ ਹੈ। ਭਾਵੇਂ ਦਲਜੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਸਸਕਾਰ ਲਈ ਆਪਣੀ ਸਹਿਮਤੀ ਦੇ ਚੁੱਕੇ ਹਨ, ਪਰ ਅੱਜ ਪਿੰਡ ਦੀ ਪੰਚਾਇਤ…
ਇੱਕ ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ

ਇੱਕ ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ

ਧਰਮਕੋਟ : ਕੋਟ ਈਸੇ ਖਾਂ ਦੇ ਚੀਮਾ ਰੋਡ ਦੀ ਬਸਤੀ ਸਾਧਾਵਾਲੀ ਵਿਖੇ ਖੇਡ ਰਹੇ ਇੱਕ ਸਾਲ ਦੇ ਬੱਚੇ ਉੱਪਰ ਬੇਕਾਬੂ ਹੋਇਆ ਟਰੈਕਟਰ ਜਾ ਚੜ੍ਹਿਆ, ਜਿਸ ਸਦਕਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੋਹ ਵਿੱਚ ਆਏ ਪਰਿਵਾਰ ਅਤੇ ਬਸਤੀ ਦੇ…
AAP Punjab candidate: ‘ਆਪ’ ਦੀ ਪਹਿਲੀ ਸੂਚੀ ’ਚੋਂ ਬੈਂਸ ਦਾ ਨਾਂ ਗਾਇਬ ਹੋਣ ’ਤੇ ਗਰਮਾਈ ਸਿਆਸਤ

AAP Punjab candidate: ‘ਆਪ’ ਦੀ ਪਹਿਲੀ ਸੂਚੀ ’ਚੋਂ ਬੈਂਸ ਦਾ ਨਾਂ ਗਾਇਬ ਹੋਣ ’ਤੇ ਗਰਮਾਈ ਸਿਆਸਤ

ਰੂਪਨਗਰ : ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਐਲਾਨੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਰੂਪਨਗਰ ਜ਼ਿਲ੍ਹੇ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਪਹਿਲੀ ਸੂਚੀ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਂ ਸ਼ਾਮਲ…
ਨਕਲੀ ਮਿਠਾਈਆਂ ਤੇ ਗੈਰ-ਕਾਨੂੰਨੀ ਪਟਾਕੇ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ; ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ

ਨਕਲੀ ਮਿਠਾਈਆਂ ਤੇ ਗੈਰ-ਕਾਨੂੰਨੀ ਪਟਾਕੇ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ; ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ

ਲੁਧਿਆਣਾ : ਤਿਉਹਾਰਾਂ ਦੇ ਸੀਜ ਨੂੰ ਦੇਖਦਿਆਂ ਅਤੇ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਜਮ੍ਹਾਂ ਕਰਨ ਦੇ ਗੰਭੀਰ ਮੁੱਦੇ ’ਤੇ, ਜਿਸ ਨਾਲ ਹਾਲ ਹੀ ਵਿੱਚ ਲੁਧਿਆਣਾ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਪ ਮੰਡਲ ਮੈਜਿਸਟਰੇਟਾਂ (SDMs)…
Punjab MLA Salary: ਮੌਜਾਂ ਹੀ ਮੌਜਾਂ: ਅੰਦਰ ਨੇਤਾ ਬੰਦ, ਬਾਹਰ ਮੀਟਰ ਚਾਲੂ

Punjab MLA Salary: ਮੌਜਾਂ ਹੀ ਮੌਜਾਂ: ਅੰਦਰ ਨੇਤਾ ਬੰਦ, ਬਾਹਰ ਮੀਟਰ ਚਾਲੂ

ਚੰਡੀਗਡ਼੍ਹ : ਪੰਜਾਬ ’ਚ ਨੇਤਾਵਾਂ ਲਈ ਜੇਲ੍ਹ ਜਾਣ ਮਗਰੋਂ ਵੀ ਖ਼ਜ਼ਾਨੇ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਸੱਤਾ ਦੀ ਮੌਜ ਦਾ ਸੱਚ ਹੈ ਕਿ ਜੇਲ੍ਹ ’ਚ ਬੈਠੇ ਹੋਏ ਵੀ ਵਿਧਾਇਕ ਜਾਂ ਮੰਤਰੀ ਨੂੰ ਪੂਰੀ ਤਨਖ਼ਾਹ ਮਿਲਦੀ ਹੈ ਜਦੋਂਕਿ ਮੁਲਾਜ਼ਮਾਂ ਦੇ ਜੇਲ੍ਹ ਜਾਣ…
Flight Delayed: ਕੈਪਟਨ ਨੂੰ ਉਡਾਣ ਭਰਨ ਤੋਂ ਰੋਕਣ ਕਾਰਨ ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਲੇਟ

Flight Delayed: ਕੈਪਟਨ ਨੂੰ ਉਡਾਣ ਭਰਨ ਤੋਂ ਰੋਕਣ ਕਾਰਨ ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਲੇਟ

ਚੰਡੀਗੜ੍ਹ : ਇੰਡੀਗੋ ਦੀ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਦੇ ਦੇਰੀ ਨਾਲ ਰਵਾਨਾ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਡਾਣ ਨੇ ਨਿਰਧਾਰਤ ਸਮੇਂ ਅਨੁਸਾਰ ਰਾਤ 10:05 ਵਜੇ ਮੁੰਬਈ ਤੋਂ ਰਵਾਨਾ ਹੋਣਾ ਸੀ, ਪਰ ਇਹ ਰਾਤ…
Air Chief Marshal: ਨਵੇਂ ਹਵਾਈ ਫ਼ੌਜ ਮੁਖੀ ਵੱਲੋਂ ਭਵਿੱਖੀ ਜੰਗਾਂ ਲਈ ਅਪਰੇਸ਼ਨਲ ਰੋਡਮੈਪ ਦਾ ਐਲਾਨ

Air Chief Marshal: ਨਵੇਂ ਹਵਾਈ ਫ਼ੌਜ ਮੁਖੀ ਵੱਲੋਂ ਭਵਿੱਖੀ ਜੰਗਾਂ ਲਈ ਅਪਰੇਸ਼ਨਲ ਰੋਡਮੈਪ ਦਾ ਐਲਾਨ

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ (IAF) ਦੇ 29ਵੇਂ ਮੁਖੀ ਵਜੋਂ ਕਮਾਨ ਸੰਭਾਲਣ ਮਗਰੋਂ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਐਤਵਾਰ ਨੂੰ ਆਪਣੇ ਪਹਿਲੇ ਸੰਬੋਧਨ ਦੌਰਾਨ ਇੱਕ ਅਹਿਮ ਅਤੇ ਮਹੱਤਵਪੂਰਨ ਅਪਰੇਸ਼ਨਲ ਵਿਜ਼ਨ ਦੇਸ਼ ਸਾਹਮਣੇ ਰੱਖਿਆ। ਨਵੇਂ ਹਵਾਈ ਸੈਨਾ ਮੁਖੀ ਨੇ ਭਵਿੱਖੀ…
Commonwealth Kabaddi Championship: ਭਾਰਤ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਜਿੱਤੀ

Commonwealth Kabaddi Championship: ਭਾਰਤ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਜਿੱਤੀ

ਲੰਬੀ : ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਇਸ ਜੇਤੂ ਟੀਮ ਵਿੱਚ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਪੰਜਾਵਾ ਦੀ ਸਿਮਰਨ ਕੰਬੋਜ…