Posted inHimachal Pradesh
ਹਿਮਾਚਲ ਮੁਲਾਜ਼ਮਾਂ ਲਈ ‘ਪਾਰਟੀ ਵੀਅਰ’ ਉੱਤੇ ਰੋਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਸਖ਼ਤ ਡਰੈੱਸ ਕੋਡ ਲਾਗੂ ਕੀਤਾ ਹੈ, ਜਿਸ ਤਹਿਤ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਜੀਨਜ਼, ਟੀ-ਸ਼ਰਟ ਅਤੇ ਪਾਰਟੀ ਵੀਅਰ (ਤੜਕ-ਭੜਕ ਵਾਲੇ ਕੱਪੜੇ) ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ…


























