Posted inChandigarh
ਚੰਡੀਗੜ੍ਹ ‘ਚ ਸ਼ਰਾਬ ਭਰ ਰਹੀ ਸਰਕਾਰੀ ਖਜ਼ਾਨਾ: 12.5 ਲੱਖ ਦੀ ਆਬਾਦੀ, 5 ਸਾਲਾਂ ‘ਚ ਗਟਕੀਆਂ 13 ਕਰੋੜ ਬੋਤਲਾਂ
ਚੰਡੀਗੜ੍ਹ: ਸਰਕਾਰੀ ਅੰਕੜਿਆਂ ਮੁਤਾਬਕ ਚੰਡੀਗੜ੍ਹ ਬਾਕੀ ਸਾਰੇ ਸ਼ਹਿਰਾਂ ਨਾਲੋਂ ਵੱਧ ਸ਼ਰਾਬ ਦੀ ਖਪਤ ਵਾਲਾ ਸ਼ਹਿਰ ਬਣ ਗਿਆ ਹੈ। ਇੱਥੋਂ ਦੀ ਆਬਾਦੀ ਮਹਿਜ਼ 12.5 ਲੱਖ ਦੇ ਕਰੀਬ ਹੈ, ਪਰ ਇਸ ਸ਼ਰਾਬ ਮਾਰਕੀਟ ਨੇ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੂੰ ਐਕਸਾਈਜ਼ ਮਾਲੀਏ (Excise…





























