ਬੈਂਕ ਲਾਕਰ ’ਚੋਂ ਗਹਿਣੇ ਗਾਇਬ: Consumer Commission ਵੱਲੋਂ PNB ਬੈਂਕ ਨੂੰ ਇੱਕ ਕਰੋੜ ਰੁਪਏ ਹਰਜਾਨਾ ਭਰਨ ਦੇ ਹੁਕਮ

ਬੈਂਕ ਲਾਕਰ ’ਚੋਂ ਗਹਿਣੇ ਗਾਇਬ: Consumer Commission ਵੱਲੋਂ PNB ਬੈਂਕ ਨੂੰ ਇੱਕ ਕਰੋੜ ਰੁਪਏ ਹਰਜਾਨਾ ਭਰਨ ਦੇ ਹੁਕਮ

ਚੰਡੀਗੜ੍ਹ: ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਚੰਡੀਗੜ੍ਹ (District Dispute Redressal Commission) ਨੇ ਪੰਜਾਬ ਨੈਸ਼ਨਲ ਬੈਂਕ (PNB) ਨੂੰ ਸੇਵਾਵਾਂ ਵਿੱਚ ਵੱਡੀ ਕੋਤਾਹੀ ਦਾ ਦੋਸ਼ੀ ਪਾਉਂਦਿਆਂ ਇੱਕ ਸ਼ਹਿਰ ਨਿਵਾਸੀ ਮਹਿਲਾ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਇਤਿਹਾਸਕ ਫੈਸਲਾ ਸੁਣਾਇਆ ਹੈ। ਕਮਿਸ਼ਨ…
Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਮਸਨੂਈ ਬੌਧਿਕਤਾ (ਏ ਆਈ) ਨਾਲ ਜੁੜੇ ਖ਼ਤਰਿਆਂ ਬਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਐਂਥਰੋਪਿਕ ਦੇ ‘ਮਾਈਥੋਸ’ ਮਾਡਲ ਵੱਲੋਂ ਵਿੱਤੀ ਪ੍ਰਣਾਲੀਆਂ ਦੀ ਡੇਟਾ ਸੁਰੱਖਿਆ ਲਈ ਖ਼ਤਰੇ ਵਿੱਚ ਪਾਉਣ ਦੀਆਂ ਵਿਸ਼ਵਵਿਆਪੀ…
Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

ਮੁੰਬਈ: ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਕੱਢਣ ਕਾਰਨ ਨਿਵੇਸ਼ਕਾਂ ਵਿੱਚ ਘਬਰਾਹਟ ਦਾ ਮਾਹੌਲ ਹੈ।…
ਭਾਰਤ ਦੀਆਂ ਖ਼ਾਮੀਆਂ ਵੇਲ਼ੇ ਸਿਰ ਸਾਹਮਣੇ ਆਈਆਂ: ਹਰਮਨਪ੍ਰੀਤ ਕੌਰ

ਭਾਰਤ ਦੀਆਂ ਖ਼ਾਮੀਆਂ ਵੇਲ਼ੇ ਸਿਰ ਸਾਹਮਣੇ ਆਈਆਂ: ਹਰਮਨਪ੍ਰੀਤ ਕੌਰ

ਜੋਹੈਨਸਬਰਗ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਦੀ ਟੀਮ ਦਾ ਆਸ ਨਾਲੋਂ ਘੱਟ ਪ੍ਰਦਰਸ਼ਨ ਸਹੀ ਸਮੇਂ ’ਤੇ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ, ਇਸ ਨਾਲ ਪ੍ਰਬੰਧਨ ਨੂੰ ਆਪਣੀਆਂ ਕਮੀਆਂ ਨੂੰ ਸੁਧਾਰਨ…
ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਮੁੰਬਈ: ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ੀ ਪੱਖੀ ਪਿੱਚ 'ਤੇ ਅੱਜ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਨਿਰਧਾਰਿਤ 20 ਓਵਰਾਂ ਵਿੱਚ 207 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ…

ਇਨਸਾਨੀਅਤ ਸ਼ਰਮਸਾਰ; ਸ਼ਰਾਬ ਦੇ ਅਹਾਤੇ ਬਾਹਰ ਨੌਜਵਾਨ ਵੱਲੋਂ ਕੁੜੀ ਦੀ ਸ਼ਰੇਆਮ ਕੁੱਟਮਾਰ

ਗੁਰੂਗ੍ਰਾਮ: ਗੁਰੂਗ੍ਰਾਮ ਦੇ ਬ੍ਰਿਸਟਲ ਚੌਕ ਨੇੜੇ ਬੀਤੀ ਦੇਰ ਰਾਤ ਇੱਕ ਨੌਜਵਾਨ ਵੱਲੋਂ ਮੁਟਿਆਰ ਦੀ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਨੌਜਵਾਨ ਕੁੜੀ ਦੇ ਵਾਲ ਪੁੱਟਦਾ ਅਤੇ ਉਸ ਨੂੰ ਥੱਪੜ ਮਾਰਦਾ ਦਿਖਾਈ…
Germany ’ਚ Reza Pahlavi ’ਤੇ ਲਾਲ ਰੰਗ ਸੁੱਟਿਆ

Germany ’ਚ Reza Pahlavi ’ਤੇ ਲਾਲ ਰੰਗ ਸੁੱਟਿਆ

ਬਰਲਿਨ: ਇਰਾਨ ਦੇ ਜਲਾਵਤਨ ਸ਼ਹਿਜ਼ਾਦੇ ਰਜ਼ਾ ਪਹਿਲਵੀ ’ਤੇ ਅੱਜ ਜਰਮਨੀ ਦੇ ਬਰਲਿਨ ਵਿੱਚ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਲਾਲ ਰੰਗ ਦਾ ਤਰਲ ਸੁੱਟ ਦਿੱਤਾ ਗਿਆ। ਪਹਿਲਵੀ ਨੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਖ਼ਤਮ ਕੀਤੀ ਸੀ, ਜਿਸ ਵਿੱਚ ਉਨ੍ਹਾਂ…
ਟਰੰਪ ਨੇ ਜਲ ਸੈਨਾ ਨੂੰ ਦਿੱਤੀ ਖੁੱਲ੍ਹ, ਕਿਹਾ ਇਰਾਨੀ ਕਿਸ਼ਤੀਆਂ ਜਿੱਥੇ ਦਿਸਣ, ਕਰ ਦਿਓ ਤਬਾਹ

ਟਰੰਪ ਨੇ ਜਲ ਸੈਨਾ ਨੂੰ ਦਿੱਤੀ ਖੁੱਲ੍ਹ, ਕਿਹਾ ਇਰਾਨੀ ਕਿਸ਼ਤੀਆਂ ਜਿੱਥੇ ਦਿਸਣ, ਕਰ ਦਿਓ ਤਬਾਹ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ’ਤੇ ਹਮਲੇ ਅਣਮਿੱਥੇ ਸਮੇਂ ਲਈ ਟਾਲਣ ਦੇ ਐਲਾਨ ਤੋਂ ਬਾਅਦ, ਇਰਾਨ ਨੇ ਹੋਰਮੁਜ਼ ਜਲ ਮਾਰਗ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਇਰਾਨੀ ਫੌਜ ਨੇ ਇਸ ਰਣਨੀਤਕ ਸਮੁੰਦਰੀ ਰਸਤੇ ਵਿੱਚੋਂ ਦੋ ਜਹਾਜ਼ਾਂ ਨੂੰ…
Philippines ਦੇ ਸਾਬਕਾ ਰਾਸ਼ਟਰਪਤੀ Rodrigo Duterte ਖ਼ਿਲਾਫ਼ ਮੁਕੱਦਮਾ ਚੱਲੇਗਾ

Philippines ਦੇ ਸਾਬਕਾ ਰਾਸ਼ਟਰਪਤੀ Rodrigo Duterte ਖ਼ਿਲਾਫ਼ ਮੁਕੱਦਮਾ ਚੱਲੇਗਾ

ਹੇਗ: ਕੌਮਾਂਤਰੀ ਅਪਰਾਧ ਅਦਾਲਤ (ਆਈ ਸੀ ਸੀ) ਨੇ ਅੱਜ ਕਿਹਾ ਕਿ ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ’ਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਜਾਵੇਗਾ। ਦੁਤੇਰਤੇ ’ਤੇ ਦੋਸ਼ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਸ਼ੀਲੇ ਪਦਾਰਥ ਰੋਕੂ ਮੁਹਿੰਮਾਂ…
ਬਿਜਲੀ ਸੰਕਟ: ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਘੇਰੀ

ਬਿਜਲੀ ਸੰਕਟ: ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਘੇਰੀ

ਚੰਡੀਗਡ਼੍ਹ: ਪੰਜਾਬ ਵਿੱਚ ਗਰਮੀ ਲਗਾਤਾਰ ਜ਼ੋਰ ਫੜ ਰਹੀ ਗਰਮੀ ਦੌਰਾਨ ਬਿਜਲੀ ਦੀ ਮੰਗ ਵੀ ਵਧਣ ਨਾਲ ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਬਿਜਲੀ ਸਪਲਾਈ ਪ੍ਰਬੰਧ ਠੀਕ ਕਰਨ ਦੇ ਨਾਮ ’ਤੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲਾਏ ਜਾ ਰਹੇ ਹਨ।…
ਪੰਜਾਬ ’ਚ ਪਾਰਾ 44 ਡਿਗਰੀ ਸੈਲਸੀਅਸ ਨੂੰ ਅੱਪੜਿਆ

ਪੰਜਾਬ ’ਚ ਪਾਰਾ 44 ਡਿਗਰੀ ਸੈਲਸੀਅਸ ਨੂੰ ਅੱਪੜਿਆ

ਚੰਡੀਗਡ਼੍ਹ: ਪੰਜਾਬ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਹੈ। ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤਪਸ਼ ਵਧਣ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ…
ਮਹਿੰਗੀਆਂ ਕਿਤਾਬਾਂ ਦਾ National Human Rights Commission ਨੇ ਨੋਟਿਸ ਲਿਆ

ਮਹਿੰਗੀਆਂ ਕਿਤਾਬਾਂ ਦਾ National Human Rights Commission ਨੇ ਨੋਟਿਸ ਲਿਆ

ਚੰਡੀਗਡ਼੍ਹ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ ਮਹਿੰਗੀਆਂ ਕਿਤਾਬਾਂ ਲਾਉਣ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਸਬੰਧੀ ਰਿਪੋਰਟ ਮੰਗਦਿਆਂ ਕਿਤਾਬਾਂ ਦੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ…
20 Crore Crypto Scam in Punjab: 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ

20 Crore Crypto Scam in Punjab: 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ

ਚੰਡੀਗੜ੍ਹ: ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ (ਮੋਡਸ…
Assembly Elections 2026: ਪਹਿਲੇ ਗੇੜ ਲਈ 152 ਸੀਟਾਂ ’ਤੇ ਪੈ ਰਹੀਆਂ ਵੋਟਾਂ; ਹੁਣ ਤੱਕ 18.76 ਫੀਸਦੀ ਵੋਟਿੰਗ

Assembly Elections 2026: ਪਹਿਲੇ ਗੇੜ ਲਈ 152 ਸੀਟਾਂ ’ਤੇ ਪੈ ਰਹੀਆਂ ਵੋਟਾਂ; ਹੁਣ ਤੱਕ 18.76 ਫੀਸਦੀ ਵੋਟਿੰਗ

ਪੱਛਮੀ ਬੰਗਾਲ ਵਿੱਚ ਸਿਆਸੀ ਤਾਕਤ ਦੇ ਵੱਡੇ ਇਮਤਿਹਾਨ ਵਜੋਂ ਦੇਖੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ ਹੋ ਗਿਆ। ਇਸ ਪੜਾਅ ਵਿੱਚ ਸੂਬੇ ਦੀਆਂ ਕੁੱਲ 294 ਸੀਟਾਂ…
Amritpal Singh ਦੀ ਅਜਨਾਲਾ ਅਦਾਲਤ ’ਚ ਵੀਡੀਓ ਕਾਨਫ਼ਰਸਿੰਗ ਰਾਹੀਂ ਪੇਸ਼ੀ ਅੱਜ

Amritpal Singh ਦੀ ਅਜਨਾਲਾ ਅਦਾਲਤ ’ਚ ਵੀਡੀਓ ਕਾਨਫ਼ਰਸਿੰਗ ਰਾਹੀਂ ਪੇਸ਼ੀ ਅੱਜ

ਚੰਡੀਗੜ੍ਹ: ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਖ਼ਤਮ ਹੋਣ ਉਪਰੰਤ ਅੰਮ੍ਰਿਤਸਰ ਦਿਹਾਤੀ ਪੁਲੀਸ ਵਲੋਂ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਐਨ.ਐਸ.ਏ. ਖ਼ਤਮ ਹੋਣ ਤੋਂ ਬਾਅਦ…
ਅਮਰੀਕੀ ਸੰਸਦ ਮੈਂਬਰ ਵੱਲੋਂ ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ’ਤੇ ਨਕੇਲ ਕੱਸਣ ਦੀ ਮੰਗ

ਅਮਰੀਕੀ ਸੰਸਦ ਮੈਂਬਰ ਵੱਲੋਂ ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ’ਤੇ ਨਕੇਲ ਕੱਸਣ ਦੀ ਮੰਗ

ਵਾਸ਼ਿੰਗਟਨ: ਅਮਰੀਕੀ ਕਾਂਗਰਸਮੈਨ ਬ੍ਰੈਡ ਸ਼ਰਮਨ ਨੇ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਧਰਤੀ ’ਤੇ ਪਲ ਰਹੇ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਵਰਗੇ ਅਤਿਵਾਦੀ ਸੰਗਠਨਾਂ ਵਿਰੁੱਧ ਤੁਰੰਤ ਕਾਰਵਾਈ ਕਰੇ। ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵੱਲੋਂ ‘ਅਤਿਵਾਦ ਦੀ…
ਵਿਆਹ ਸਮਾਗਮ ’ਚ ਆਵਾਰਾ ਕੁੱਤੇ ਨੇ 60 ਤੋਂ ਵੱਧ ਜਣਿਆਂ ਨੂੰ ਵੱਢਿਆ

ਵਿਆਹ ਸਮਾਗਮ ’ਚ ਆਵਾਰਾ ਕੁੱਤੇ ਨੇ 60 ਤੋਂ ਵੱਧ ਜਣਿਆਂ ਨੂੰ ਵੱਢਿਆ

ਬਦਾਯੂੰ: ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਲਾੜੀ ਦੀ ਵਿਦਾਇਗੀ ਮੌਕੇ ਪੈਲੇਸ ’ਚ ਵੜੇ ਆਵਾਰਾ ਕੁੱਤੇ ਨੇ ਵਿਆਹ ’ਚ ਸ਼ਾਮਲ ਦੋਵਾਂ ਪਾਸਿਆਂ ਦੇ 60 ਤੋਂ ਵੱਧ ਲੋਕਾਂ ਨੂੰ ਕੱਟ ਲਿਆ। ਘਟਨਾ ਸੋਮਵਾਰ ਸਵੇਰੇ ਬਿਸੌਲੀ ਥਾਣੇ ਅਧੀਨ ਪੈਂਦੇ ਬਿਲਸੀ ਰੋਡ ’ਤੇ ਅਭਿਨੰਦਨ…
ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ; ਦੇਸ਼ ਭਰ ਵਿੱਚ ਆਡਿਟ ਦੇ ਹੁਕਮ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ; ਦੇਸ਼ ਭਰ ਵਿੱਚ ਆਡਿਟ ਦੇ ਹੁਕਮ

ਚੰਡੀਗੜ੍ਹ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਦੇਸ਼ ਭਰ ਦੇ ਸਕੂਲਾਂ ਵਿੱਚ ਮਹਿੰਗੀਆਂ ਪੁਸਤਕਾਂ ਲਾਉਣ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਪੁਸਤਕਾਂ ਦੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ…

ਉੱਤਰ ਪ੍ਰਦੇਸ਼ ਵਿੱਚ ਸੜਕ ਹਾਦਸਾ; 11 ਹਲਾਕ

ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਸੜਕ ਹਾਦਸੇ ਵਿਚ 11 ਜਣੇ ਹਲਾਕ ਹੋ ਗਏ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਪੁਲੀਸ ਅਨੁਸਾਰ ਇਹ ਹਾਦਸਾ ਇੱਕ ਟਰੱਕ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ, ਜਿਸ ਨੇ ਕਈ ਵਾਹਨਾਂ ਨੂੰ…
US-Iran-Israel War: ਇਜ਼ਰਾਈਲੀ ਹਮਲੇ ਵਿਚ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਮੌਤ

US-Iran-Israel War: ਇਜ਼ਰਾਈਲੀ ਹਮਲੇ ਵਿਚ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਮੌਤ

ਦੱਖਣੀ ਲੈਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੀ ਰਿਪੋਰਟਿੰਗ ਕਰ ਰਹੀ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ। ਅਮਲ ਖਲੀਲ 'ਅਲ-ਅਖਬਾਰ' ਲਈ ਕੰਮ ਕਰਦੀ ਸੀ। ਇਹ ਹਮਲਾ ਉਸ ਸਮੇਂ ਹੋਇਆ…
ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਚੰਡੀਗਡ਼੍ਹ: ਪੰਜਾਬ ਵਿੱਚ ਪ੍ਰਾਈਵੇਟ ਵਪਾਰੀ ਕਣਕ ਦੀ ਖਰੀਦ ਹੱਥ ਘੁੱਟ ਕੇ ਕਰ ਰਹੇ ਹਨ ਜਦੋਂ ਕਿ ਪਿਛਲੇ ਸਾਲ ਪ੍ਰਾਈਵੇਟ ਖਰੀਦ ਨੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਪਿਛਲੇ ਸਾਲ ਦੇ ਘਾਟੇ ਦੇ ਝੰਬੇ ਵਪਾਰੀਆਂ ਨੇ ਐਤਕੀਂ ਕਣਕ ਦੀ ਖਰੀਦ ਤੋਂ ਮੂੰਹ ਫੇਰ…
Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਕਾਰੋਬਾਰ ਦੀ ਸ਼ੁਰੂਆਤ ਹੁੰਦੇ ਹੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ 'ਸੈਂਸੈਕਸ' 532.83 ਅੰਕ ਹੇਠਾਂ ਆ ਕੇ 77,983.66 ਦੇ ਪੱਧਰ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ 'ਨਿਫਟੀ' ਵੀ…
Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

ਲਖਨਊ: ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇੱਕ ਅਹਿਮ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ 40 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਾਜਸਥਾਨ…
3rd WT20I: Laura Wolvaardt ਦਾ ਸੈਂਕੜਾ ਭਾਰਤ ’ਤੇ ਭਾਰੀ: ਦੱਖਣੀ ਅਫਰੀਕਾ ਨੇ ਜਿੱਤੀ ਟੀ-20 ਲੜੀ

3rd WT20I: Laura Wolvaardt ਦਾ ਸੈਂਕੜਾ ਭਾਰਤ ’ਤੇ ਭਾਰੀ: ਦੱਖਣੀ ਅਫਰੀਕਾ ਨੇ ਜਿੱਤੀ ਟੀ-20 ਲੜੀ

ਜੋਹਨਸਬਰਗ: ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਦੱਖਣੀ ਅਫਰੀਕਾ ਵਿਰੁੱਧ ਬਣਾਇਆ ਗਿਆ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਵੀ ਉਸ ਨੂੰ ਹਾਰ ਤੋਂ ਨਾ ਬਚਾ ਸਕਿਆ। ਬੁੱਧਵਾਰ ਨੂੰ ਇੱਥੇ ਖੇਡੇ ਗਏ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ…
ਗਰਮੀ ਨੂੰ ਮਾਤ ਦੇਣਗੇ ਦੇਸੀ ਸ਼ਰਬਤ; ਫਾਲਸਾ ਤੇ ਬੇਲ ਨਾਲ ਰੱਖੋ ਸਰੀਰ ਨੂੰ ਠੰਡਾ !

ਗਰਮੀ ਨੂੰ ਮਾਤ ਦੇਣਗੇ ਦੇਸੀ ਸ਼ਰਬਤ; ਫਾਲਸਾ ਤੇ ਬੇਲ ਨਾਲ ਰੱਖੋ ਸਰੀਰ ਨੂੰ ਠੰਡਾ !

ਚੰਡੀਗੜ੍ਹ: ਗਰਮੀ ਦੇ ਮੌਸਮ ਵਿੱਚ ਵਧਦੇ ਤਾਪਮਾਨ ਦੇ ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀ ਭਾਵ ‘ਡੀਹਾਈਡ੍ਰੇਸ਼ਨ’ ( Dehydration) ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਤੇਜ਼ ਲੂ ਅਤੇ ਹੀਟਵੇਵ ਕਾਰਨ ਥਕਾਵਟ, ਚੱਕਰ ਆਉਣੇ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ…
ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ

ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਟਰੰਪ ਪ੍ਰਸ਼ਾਸਨ ਛੱਡਿਆ

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ. ਫੇਲਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੈਂਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਫੇਲਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਹੰਗ ਕਾਓ ਜਲ ਸੈਨਾ ਦੇ ਕਾਰਜਕਾਰੀ ਸਕੱਤਰ ਵਜੋਂ ਅਹੁਦਾ ਸੰਭਾਲਣਗੇ।…
ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ

ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ

ਸਿਡਨੀ: ਡਿਜੀਟਲ ਯੁੱਗ ਵਿੱਚ ਜਿੱਥੇ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਹੀ ਮਸਨੂਈ ਬੁੱਧੀ (ਏ.ਆਈ. Artificial intelligence) ਦੇ ਨਾਂ ’ਤੇ ਨਿਵੇਸ਼ ਦੀਆਂ ਪੇਸ਼ਕਸ਼ਾਂ ਵੀ ਵਧ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਅਜਿਹੇ ਇਸ਼ਤਿਹਾਰ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ…
Donald Trump ਨੇ ਜੰਗਬੰਦੀ ਦੀ ਮਿਆਦ ਅਣਮਿਥੇ ਸਮੇਂ ਲਈ ਵਧਾਈ

Donald Trump ਨੇ ਜੰਗਬੰਦੀ ਦੀ ਮਿਆਦ ਅਣਮਿਥੇ ਸਮੇਂ ਲਈ ਵਧਾਈ

ਵਾਸ਼ਿੰਗਟਨ/ਇਸਲਾਮਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲਸ ਪਾਕਿਸਤਾਨ ਦੀ ਅਪੀਲ ਉੱਤੇ ਇਰਾਨ ਨਾਲ ਜੰਗਬੰਦੀ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਤਹਿਰਾਨ ਦੀ ਖਿੰਡੀ ਹੋਈ ਲੀਡਰਸ਼ਿਪ ਨੂੰ ਸੱਤ ਹਫ਼ਤਿਆਂ ਤੋਂ ਜਾਰੀ…
Blackout in Punjab: ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’

Blackout in Punjab: ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’

ਚੰਡੀਗੜ੍ਹ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ 24 ਅਪਰੈਲ ਨੂੰ ਰਾਤ 8 ਵਜੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਇੱਕ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ…
Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇੱਕ ਵਿਸ਼ੇਸ਼ ਅਦਾਲਤ ਨੇ 2023 ਦੇ ਬੰਗਲੁਰੂ ਜੇਲ੍ਹ ਰੈਡੀਕਲਾਈਜ਼ੇਸ਼ਨ (LeT) ਮਾਮਲੇ ਵਿੱਚ ਮਾਸਟਰਮਾਈਂਡ ਅਤੇ ਲਸ਼ਕਰ-ਏ-ਤਇਬਾ (LeT) ਦੇ ਮੈਂਬਰ ਟੀ ਨਸੀਰ ਸਮੇਤ ਕੁੱਲ ਸੱਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਨਸੀਰ ਤੋਂ ਇਲਾਵਾ ਅਦਾਲਤ ਨੇ ਦੋਸ਼ੀ…