Posted inNew Delhi
ਵਿਸ਼ਵ ਭਰ ’ਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ
ਨਵੀਂ ਦਿੱਲੀ : ਦੁਨੀਆ ਭਰ ਵਿੱਚ ਝੋਨੇ ਦੀ ਪੈਦਾਵਾਰ ਸਾਲ 2026-27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਹੈ ਕਿਉਂਕਿ ਸੰਭਾਵੀ ਤੌਰ ’ਤੇ ਮਜ਼ਬੂਤ ਐਲ ਨੀਨੋ, ਵਧਦੀਆਂ ਲਾਗਤਾਂ ਅਤੇ ਭੂ-ਸਿਆਸੀ ਤਣਾਅ ਫ਼ਸਲਾਂ ਲਈ…





























