Posted inNew Delhi
ਰੇਲ ਦਾ AC ਕੈਬਿਨ ਬਣਿਆ ‘ਹਨੀਮੂਨ ਰੂਮ’; ਫੁੱਲਾਂ ਤੇ ਗੁਬਾਰਿਆਂ ਨਾਲ ਸਜਾਵਟ ਦੀ ਵੀਡੀਓ ਵਾਇਰਲ ਹੋਣ ‘ਤੇ ਅਧਿਕਾਰੀ ਮੁਅੱਤਲ
ਨਵੀਂ ਦਿੱਲੀ : ਰੇਲਵੇ ਦੀਆਂ ਸੁਰੱਖਿਆ ਨੀਤੀਆਂ ਅਤੇ ਨਿਯਮਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ ਵਾਪਰੀ ਇੱਕ ਹੈਰਾਨੀਜਨਕ ਘਟਨਾ ਨੇ ਰੇਲ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇੱਕ ਨਿੱਜੀ ਖੁਸ਼ੀ ਦੇ ਮੌਕੇ ਨੂੰ ਮਨਾਉਣ ਲਈ ਨੰਦੀਗ੍ਰਾਮ ਐਕਸਪ੍ਰੈਸ ਵਿੱਚ…




























